ਰੋਂਦੀ ਆਖਿਯਾਨ ਨੂ ਜੇ ਤੂ ਸਮਝ ਲੈਂਦਾ
ਸੱਜਣ ਤੂ ਮੇਰਾ ਬਸ, ਮੇਰਾ ਰਿਹੰਦਾ
ਦਿਲ ਨੂ ਚਿਰ ਗਯਾ, ਹਾਏ ਧੋਖਾ ਤੇਰਾ
ਸੀਨਾ ਚੀਖ਼ੇ ਮੇਰਾ ਯਹੀ ਕਿਹੰਦਾ
ਤੂ ਦੁਨਿਯਾ ਜੈਸਾ,ਆਪਣਾ ਸਮਝੇ ਤੋ ਕਰੁ ਕੁਛ ਗਿਲਾ
ਇਸ਼੍ਕ਼ ਸਾਨਸੋ ਪੇ ਹੂਆ ਹੈ ਭਾਰੀ
ਨੈਨੋ ਕਾ ਪ੍ਯਾਲਾ ਭਰ ਭਰ ਬੇਹਤਾ
ਕਿਵੇ ਹੱਸ ਦੇ ਓ ਸਾਨੂੰ ਅਥਰੂ ਦੇ ਕੇ
ਸੱਜਣ ਲਾਜ਼ ਇਸ਼ਕੇ ਦੀ ਰਖ ਲੈਂਦੇ
ਨਾ ਔਂਦੀ ਜੁਦਾਯੀ, ਨਾ ਗਮ ਪੈਂਦੇ
ਸਚੇ ਲਗਦੇ ਸੀ ਝੂਠੇ ਨੈਣ ਤੇਰੇ
ਐਂਨੇ ਜਖਮ ਸਾਹ ਕਿਵੇ ਸਿਹਿੰਦੇ
ਮੈਂ ਸਿਖ ਗਈਆਂ ਪੀੜਾ ਨਾਲ ਵਸਨਾ ਵੇ
ਕਿਤਨਾ ਨਸੀਬੋ ਸੇ ਲੜ ਲੇਗੇ ਹਮ
ਕੈਸੇ ਜੋਡੇਂਗੇ ਜੋ ਟੂਟੇ ਕਸ਼ਾਂ
ਬਾਤੋਂ ਮੇਂ ਭੀ ਤੇਰਾ ਜ਼ੀਕਰ ਨਹੀ
ਕਿਵੇ ਹੱਸ ਦੇ ਓ ਸਾਨੂੰ ਅਥਰੂ ਦੇ ਕੇ