LyricFind Logo
LyricFind Logo
Profile image icon
Lyric cover art

Jogiya

Apple Music logo
Deezer logo
Spotify logo
Lyrics
ਜੋਗੀਆ ਵੇ ਜੋਗੀਆ ਵੇ ਜੋਗੀਆ
ਤੂੰ ਹੀ ਮੰਨਤ, ਤੂੰ ਹੀ ਜੰਨਤ
ਤੂੰ ਖੁਦਾ ਸੱਜਣਾ
ਤੇਰੇ ਨਾਲ ਸਾਹ ਚਲਦੇ ਨੇ
ਨਾ ਹੋਈ ਜੁਦਾ ਸੱਜਣਾ
ਤੇਰੇ ਨਾਲ ਮੈਂ ਪੂਰੀ ਆਂ
ਤੇਰੇ ਬਿਨਾਂ ਅਧੂਰੀ ਆਂ
ਮੈਨੂੰ ਜਿਉਂਦਾ ਰਹਿਣ ਲਈ
ਵੇ ਤੇਰਾ ਸਾਥ ਜ਼ਰੂਰੀ ਆ
ਹੁਣ ਨਹੀਂ ਵਿਛੋੜਿਆਂ ਵਿਚ ਪੈਣਾ ਜੋਗੀਆ

ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ

ਤੇਰੇ ਨਾਲ ਹੱਸਣਾ ਏ, ਤੇਰੇ ਨਾਲ ਵੱਸਣਾ ਏ
ਜ਼ਿੰਦਗੀ ਦੀ ਤੇਰੇ ਹੱਥ ਡੋਰ
ਤੇਰੇ ਚੋਂ ਖੁਦਾ ਦਿੱਸੇ, ਸਭ ਤੋਂ ਜੁਦਾ ਦਿੱਸੇ ਚਾਹੀਦਾ ਨਹੀਂ ਮੈਨੂੰ ਕੁਝ ਹੋਰ

ਤੂੰ ਹੀ ਜ਼ਿੰਦਗੀ ਜ਼ਿੰਦਗੀ ਮੇਰੀ
ਤੇਰੇ ਨਾਲ ਚਲਦੇ ਨੇ ਸਾਹ
ਰੋਕਿਆ ਤੋਂ ਕਦੋਂ ਰੁਕੇ
ਮਰਿਆਂ ਤੋਂ ਕਦੋਂ ਮੁੱਕੇ
ਚੁਣੇ ਜਿੰਨਾ ਇਸ਼ਕ ਦੇ ਰਾਹ

ਇਸ਼ਕ ਹੈ ਐਸੀਂ ਬਲਾ ਸੋਹਣੀਏ
ਦਿੰਦਾ ਏ ਜ਼ਿੰਦਗੀ ਛੱਡਾ ਸੋਹਣੀਏ
ਇਸ਼ਕੇ ਦੇ ਰਾਹ ਨੇ ਔਖੇ
ਲੱਗਦੇ ਹੀ ਪਏ ਨੇ ਸੌਖੇ
ਇਸ਼ਕੇ ਦੇ ਰਾਹ ਨੇ ਔਖੇ ਲੱਗਦੇ ਹੀ ਪਏ ਨੇ ਸੌਖੇ
ਰੱਖ ਲੈ ਯਕੀਨ ਜਿੱਤ ਸਾਡੀ ਹੋਣੀ ਏ

ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ

ਨਵੀਂ ਸ਼ੁਰੂਆਤ ਹੋਈ, ਸਾਡੀ ਮੁਲਾਕਾਤ ਹੋਈ
ਉਮਰਾਂ ਦਾ ਸਾਥ ਬਣਿਆ
ਚਾਹਾ ਸਾਡੇ ਪੂਰੇ ਹੋ ਗਏ
ਰੰਗ ਸਾਰੇ ਗਹਿਰੇ ਹੋ ਗਏ
ਰਿਸ਼ਤਾ ਇਹ ਪਾਕ ਬਣਿਆ

ਜੋਗੀਆ ਜੋਗੀਆ ਜੋਗੀਆ

ਰੂਹ ਤੇਰੀ ਹੋਈ ਮੇਰੀ
ਰੂਹ ਤੇਰੀ ਹੋਈ ਮੇਰੀ
ਵੇਲਾ ਖੁਸ਼ੀਆਂ ਦਾ ਆਇਆ
ਸਾਰਾ ਘਰ ਮਹਿਕਾਇਆ
ਗਈ ਕਿਸਮਤ ਬਦਲ ਮੇਰੀ

ਬੜਾ ਸੋਹਣਾ ਹੋਇਆ ਏ ਆਗਾਜ਼ ਸੋਹਣੀਏ
ਹੋਇਆ ਏ ਮੁਸਕਾਨਾਂ ਤੋਂ ਬਾਅਦ ਸੋਹਣੀਏ
ਉਮਰਾਂ ਦੀਆਂ ਸਾਂਝਾਂ ਪਈਆਂ
ਦੂਰੀਆਂ ਹੁਣ ਨਾ ਰਹੀਆਂ
ਉਮਰਾਂ ਦੀਆਂ ਸਾਂਝਾਂ ਪਈਆਂ ਦੂਰੀਆਂ ਹੁਣ ਨਾ ਰਹੀਆਂ
ਕੱਲੀ ਕੱਲੀ ਰੀਝ ਹੁਣ ਮੈਂ ਪਗਾਉਣੀ ਆਂ

ਸੋਹਣੀਏ ਸੋਹਣੀਏ ਸੋਹਣੀਏ
ਜੋਗੀਆ ਜੋਗੀਆ ਜੋਗੀਆਂ

ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਸੋਹਣੀਏ
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ (ਤੇਰੇ ਨਾਲ ਹੱਸਣਾ ਏ, ਤੇਰੇ ਨਾਲ ਵੱਸਣਾ ਏ ਜ਼ਿੰਦਗੀ ਦੀ ਤੇਰੇ ਹੱਥ ਡੋਰ )
ਮੈਂ ਤੇਰੇ ਨਾਲ ਨਾਲ ਨਾਲ ਰਹਿਣਾ ਜੋਗੀਆ (ਤੇਰੇ ਚੋਂ ਖੁਦਾ ਦਿੱਸੇ, ਸਭ ਤੋਂ ਜੁਦਾ ਦਿੱਸੇ ਚਾਹੀਦਾ ਨਹੀਂ ਮੈਨੂੰ ਕੁਝ ਹੋਰ)

WRITERS

BABU SINGH MANN

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist