LyricFind Logo
LyricFind Logo
Profile image icon
Lyric cover art

G-CLASS

Apple Music logo
Deezer logo
Spotify logo
Lyrics
Yo
SRV
G class
ਗੱਡੀ G class
ਜਾਵੇ ਸੜਕਾਂ ਚੁੰਮਦੀ
ਬਣੇ donut ਆ ਘੁੰਮਦੀ
ਲੰਡੂ ਮੂਹਰੇ ਆ ਤੁੰਦੀ
ਗੱਡੀ G class
ਪਾਉਂਦੀ ਪੂਰੀ ਆ ਧੱਕ ਨੀ
ਇਵੇਂ ਅੱਖਾਂ ਤੂੰ ਚੱਕ ਨੀ
ਮੁੰਡੇ ਦੇਂਦੇ ਆ fuck ਨੀ
ਗੱਡੀ G class
ਨਾਲ ਯਾਰਾਂ ਦੀ ਡਾਰਾਂ
ਜੋ ਪਿੱਛੇ ਆਉਂਦੀਆਂ caran
ਤੇ ਜੁੜੇ ਕੱਲ੍ਹ ਨਾ ਯਾਰਾਣੇ
ਗੱਡੀ G class
ਘਿਰੀ ਸ਼ੱਕ ਦੇ ਘੇਰੇ ’ਚ
ਖੜੀ ਤੌਰ ਨਾ ਵੇਹੜੇ ’ਚ
V8 ਦੇ ਜੇਰੇ ’ਚ
ਅੱਜ ਵੇਖ ਲੀ ਤੂੰ ਫੇਰਾ
ਗੇੜੀ route ਤੇ ਆ ਮੇਰਾ
ਭਰੇ ਵਿਚ 4 ਯਾਰ
ਪਿਆ demon ਆ ਦਾ ਘੇਰਾ
ਸ਼ੀਸ਼ੇ ਫੀਮ ਰੰਗੀ ਕਾਲੇ
ਸ਼ਾਨ ਆਪਣੀ ਬਣਾ ਲੇ
ਹੋਜੇ ਸੜਕਾਂ ਤੋਂ ਗੱਪ
ਨਾਲ ਹੁੰਦੇ ਆ ਸਵੇਰਾ
ਚੱਲੇ ਮੱਥੀ ਮੱਥੀ ਚਾਲ
ਵੱਡੇ bass ਦੇ ਆ ਨਾਲ
ਕਰਨਾਮਿਆਂ ਨੂੰ ਕੱਲੇ
ਲੈਕੇ ਆਈਏ ਭੂਚਾਲ
ਨਾ ਏ ਪੁੱਛ ਤੂੰ ਸਵਾਲ
ਬੇਖੌਫ਼ ਹਰ ਹਾਲ
ਚੱਲੇ ਆਪਣੇ ਆ ਰਾਹ
ਦੂਰ ਕਰ ਭੇੜਚਾਲ
ਪੁੱਠੇ ਰਾਹ ਦੇ ਆ ਰਾਹੀ
ਖਿੱਚੀ ਬੈਠੇ ਜੋ ਤਿਆਰੀ
ਗੱਡੀ ਚੱਲੇ ਕਾਫ਼ਲੇ ’ਚ
ਕਾਇਮ ਰੱਖੀ ਸਰਦਾਰੀ
ਦਿੱਖੇ ਡਾਲਰਾਂ ਦਾ ਘੇਰਾ
ਘੁੱਪ ਕਾਲ ਤੇ ਹਨੇਰਾ
ਘੜੀ ਗੁੱਟ ਲੱਗੀ ਤੇਰੇ
ਓਹ ਵੀ ਟਾਈਮ ਦੱਸੂ ਮੇਰਾ
ਨਾਲੇ ਵੱਜੂਗਾ ਲਫੇੜਾ
ਬਣੇ ਵਰਸਨ ਦਾ beat ਆ ਤੇ
ਉੱਡੂਗੀ ਗੱਡੀ ਹੱਥ ਪਾ ਕੇ
ਬੈਠੋ seat ਆ ਤੇ
ਔਖਾ ਯਕੀਨ ਜੱਗ ਉੱਤੇ
ਆਉਂਦਾ cheat ਆ ਤੇ
ਜ਼ਹਿਰ ਤੋਂ ਵੈਦਾ ਇਕ ਵਾਰੀ ਜਿਹਨੇ ਕੀਤਾ ਜੇ
ਗੱਡੀ G class
ਜਾਵੇ ਸੜਕਾਂ ਚੁੰਮਦੀ
ਬਣੇ donut ਆ ਘੁੰਮਦੀ
ਲੰਡੂ ਮੂਹਰੇ ਆ ਤੁੰਦੀ
ਗੱਡੀ G class
ਪਾਉਂਦੀ ਪੂਰੀ ਆ ਧੱਕ ਨੀ
ਇਵੇਂ ਅੱਖਾਂ ਤੂੰ ਚੱਕ ਨੀ
ਮੁੰਡੇ ਦੇਂਦੇ ਆ fuck ਨੀ
ਗੱਡੀ G class
ਨਾਲ ਯਾਰਾਂ ਦੀ ਡਾਰਾਂ
ਜੋ ਪਿੱਛੇ ਆਉਂਦੀਆਂ caran
ਤੇ ਜੁੜੇ ਕੱਲ੍ਹ ਨਾ ਯਾਰਾਣੇ
ਗੱਡੀ G class
ਘਿਰੀ ਸ਼ੱਕ ਦੇ ਘੇਰੇ ’ਚ
ਖੜੂ ਤੌਰ ਨਾ ਵੇਹੜੇ ’ਚ
V8 ਦੇ ਜੇਰੇ ’ਚ
ਨਾ ਮੈਂ ਖੁੱਲਾ ਨਾ ਲੋਕਾਂ ਦਾ ਬੰਦਾ lowkey ਮੈਂ ਚੰਗਾ
Anti social ਰਹਿ ਕੇ ਵੀ ਵੱਡੀ game ਆ ਖੇਡੀ ਜਾਂਦਾ
Isolate ਜਾ ਸੁਭਾਅ ਏਹ ਤਾਂ ਦੁਨੀਆ ਬਣਾਗੀ
ਤਾਂਈਓ ਕਰ ਸਮਝੌਤੇ ਕਿੰਨੇ ਦਿਲ ਤੁੜਵਾਗੀ
ਤੇ ਸੱਖਗੀ ਇਕੋ ਗੱਲ ਆਣੇ 16 (ਸੋਲਾਂ) ਦੀ ਜੋ ਸੱਚ
ਪਾਉ ਫਰਕ ਨਾ ਭਾਵੇਂ ਵੇਖੀ ਜਾਂਦੇ ਕਈ ਆ ਮੱਚ
ਤੇ ਮੈਂ ਲੈਂਦਾ ਯਾ ਨਜ਼ਾਰਾ ਵੱਡੇ ਭਾਈ ਆ ਸਹਾਰਾ
ਓਹੀ 2–3 ਯਾਰ ਹੋਰ ਰੱਖਾਂ ਨਾ ਹਜ਼ਾਰਾਂ
Hide ਕਰਕੇ ਤੂੰ face ਜਿਹੜੀ ਭੇਜਦੀ snap ਆ
ਜਾਣਾ ਰਾਜ਼ ਤੇਰੇ ਸਾਰੇ ਕਿੰਨਾ ਪਾਵੇਂ ਤੂੰ ਸਿਆਪਾ
ਰਹੀਂ ਬਚ ਕੇ ਰੱਖਣੇ ਦੂਰੀ ਚੰਗੀ ਤੂੰ ਬਣਾ ਲਾ
ਕਰ ਬੰਦ ਤੂੰ ਪਖੰਡ ਨਾਲੇ ਖੇਡਣੀਆਂ ਚਾਲਾਂ
ਕੱਖ ਕਰਦੇ ਸੀ ਸ਼ੱਕ ਅੱਜ ਦਿੱਖਦੇ ਆ ਹਾਰੇ
ਡਿੱਗੀ market ਵਾਂਗੂ ਵੇਖੀ ਸਾਰੇ ਆ ਖਲਾਰੇ
ਪੂਰੇ ਹੌਂਸਲੇ ਬੁਲੰਦ fake ਲਾਰੇ ਨੀ ਆ ਚਾਰੇ
ਆਪੇ ਬੋਲ ਕੇ ਕਿਉਂ ਦੱਸਾਂ ਜੱਗ ਦੱਸੂ ਮੇਰੇ ਬਾਰੇ
ਕੱਖ ਕਰਦੇ ਸੀ ਸ਼ੱਕ ਅੱਜ ਦਿੱਖਦੇ ਆ ਹਾਰੇ
ਡਿੱਗੀ market ਵਾਂਗੂ ਵੇਖੀ ਸਾਰੇ ਆ ਖਲਾਰੇ
ਪੂਰੇ ਹੌਂਸਲੇ ਬੁਲੰਦ fake ਲਾਰੇ ਨੀ ਆ ਚਾਰੇ
ਆਪੇ ਬੋਲ ਕੇ ਕਿਉਂ ਦੱਸਾਂ ਜੱਗ ਦੱਸੂ ਮੇਰੇ ਬਾਰੇ
ਪੂਰੇ ਹੌਂਸਲੇ ਬੁਲੰਦ
ਪੂਰੇ ਹੌਂਸਲੇ ਬੁਲੰਦ
fake ਲਾਰੇ ਨੀ ਆ ਚਾਰੇ
fake ਲਾਰੇ ਨੀ ਆ ਚਾਰੇ
ਆਪੇ ਬੋਲ ਕੇ ਕਿਉਂ ਦੱਸਾਂ ਜੱਗ ਦੱਸੂ ਮੇਰੇ ਬਾਰੇ
ਆਪੇ ਬੋਲ ਕੇ ਕਿਉਂ ਦੱਸਾਂ
ਜੱਗ ਦੱਸੂ ਮੇਰੇ ਬਾਰੇ
ਜੱਗ ਦੱਸੂ ਮੇਰੇ ਬਾਰੇ
ਗੱਡੀ G class ਜਾਵੇ ਸੜਕਾਂ ਚੁੰਮਦੀ
ਬਣੇ donut ਆ ਘੁੰਮਦੀ
ਲੰਡੂ ਮੂਹਰੇ ਆ ਤੁੰਦੀ
ਗੱਡੀ G class
ਪਾਉਂਦੀ ਪੂਰੀ ਆ ਧੱਕ ਨੀ
ਇਵੇਂ ਅੱਖਾਂ ਤੂੰ ਚੱਕ ਨੀ
ਮੁੰਡੇ ਦੇਂਦੇ ਆ fuck ਨੀ
ਗੱਡੀ G class
ਨਾਲ ਯਾਰਾਂ ਦੀ ਡਾਰਾਂ
ਜੋ ਪਿੱਛੇ ਆਉਂਦੀਆਂ caran
ਤੇ ਜੁੜੇ ਕੱਲ੍ਹ ਨਾ ਯਾਰਾਣੇ
ਗੱਡੀ G class
ਘਿਰੀ ਸ਼ੱਕ ਦੇ ਘੇਰੇ ’ਚ
ਖੜੀ ਤੌਰ ਨਾ ਵੇਹੜੇ ’ਚ
V8 ਦੇ ਜੇਰੇ ’ਚ

WRITERS

Saurav Sharma

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other