LyricFind Logo
LyricFind Logo
Profile image icon
Lyric cover art

VODKA

Apple Music logo
Deezer logo
Spotify logo
Lyrics
Yeah Yeah
Bellbox
Yeah Zaffar

ਗੋਰੇ ਗੋਰੇ ਰੰਗ ਉੱਤੇ ਸੂਟ ਕਾਲਾ ਪਾ ਲਿਆ
ਮੁੰਡਿਆਂ ਦਾ ਝੁੰਡ ਤੂੰ ਪਿੱਛੇ ਅੱਜ ਲਾ ਲਿਆ
ਪਿੱਛੇ ਪਿੱਛੇ ਪਿੱਛੇ ਅੱਜ ਲਾ ਲਿਆ

ਓ ਗੋਰੇ ਗੋਰੇ ਰੰਗ ਉੱਤੇ ਸੂਟ ਕਾਲਾ ਪਾ ਲਿਆ
ਮੁੰਡਿਆਂ ਦਾ ਝੁੰਡ ਤੂੰ ਪਿੱਛੇ ਅੱਜ ਲਾ ਲਿਆ
ਅੱਜ ਫੜ ਤੇਰੀ ਬਾਹ ਤੇ ਕਾਰਾ ਕੇ ਚੰਦੂ ਹਾਂ
ਮੂਹੋ ਬੋਲ ਤਾਂ ਸਹੀ ਨੇ ਦਾ ਤੇ ਕੀ ਲਵਾ
ਓ ਕੁੜੀ ਨੱਚਦੀ ਏ Vodka ਦੇ ਪੈਗ ਵਰਗੀ
ਚਿੱਤ ਕਰੇ ਓਹਨੂੰ ਗਟ ਗਟ ਪੀ ਜਾਵਾ
ਕੁੜੀ ਨੱਚਦੀ ਏ Vodka ਦੇ ਪੈਗ ਵਰਗੀ
ਚਿੱਤ ਕਰੇ ਓਹਨੂੰ ਗਟ ਗਟ ਪੀ ਜਾਵਾ
ਨੱਚਦੀ ਏ Vodka ਦੇ ਪੈਗ ਵਰਗੀ
ਚੇਤ ਕਰੇ ਓਹਨੂੰ ਗਟ ਗਟ ਪੀ ਜਾਵਾ

ਪੀ ਜਾਊਂ ਉਹ ਥੋੜਾ ਜੀ ਜਾਊਂ
ਜ਼ਰਾ ਪਾਸ ਆਜਾ ਤੁਝਕੋ ਥੋੜਾ ਪੀ ਜਾਊਂ

ਉਹ ਲੱਕ ਦੇ ਦਵਾਲੇ ਏਕ tattoo ਖਾਣਵਾ ਲਾਇਆ
ਰਹਿੰਦਾ ਖੁਦਾ top ਬਿੱਲੋ ਚੱਕ ਵਾ ਜੀਆ ਪਾ ਲਿਆ
ਉਹ ਲੱਕ ਦੇ ਦਵਾਲੇ ਏਕ tattoo ਖਾਣਵਾ ਲਾਇਆ
ਰਹਿੰਦਾ ਖੁਦਾ top ਬਿੱਲੋ ਚੱਕ ਵਾ ਜੀਆ ਪਾ ਲਿਆ
ਓ ਦਿਲ ਕਰੇ ਥਕ ਥਕ ਤੈਨੂ ਲਵਾ ਹੁਣ ਚੱਕ
ਕਰੇ ਥਕ ਥਕ ਤੈਨੂ ਲਵਾ ਹੁਣ ਚੱਕ
ਕਿੰਜ ਦੱਸਾਂ ਤੈਨੂ ਦਿਲੋਂ ਬਿੱਲੋ ਕੀ ਚਾਵਾਂ
ਓ ਕੁੜੀ ਨੱਚਦੀ ਏ Vodka ਦੇ ਪੈਗ ਵਰਗੀ
ਚਿੱਤ ਕਰੇ ਓਹਨੂੰ ਗਟ ਗਟ ਪੀ ਜਾਵਾ
ਨੱਚਦੀ ਏ Vodka ਦੇ ਪੈਗ ਵਰਗੀ
ਚਿੱਤ ਕਰੇ ਓਹਨੂੰ ਗਟ ਗਟ ਪੀ ਜਾਵਾ

ਆਇਆ ਆਇਆ
ਆਇਆ ਆਇਆ
L o c ਜੱਟ
ਫੋਨ ਕਰਕੇ ਮੁਝਕੋ ਠਾ ਬੁਲਾਇਆ
ਅੱਧੀ ਰਾਤ ਮੈਂ ਵੋਹ
4 5 6 ਲੜਕੀਆਂ ਥੀ ਕੁੱਲ ਸਾਥ ਮੈਂ
ਮੈਨੇ ਬੋਲਾ ਮੁਝਕੋ ਭੀ ਦੇਦੇ ਏਕ ਅੱਧੀ ਬੀਅਰ
ਬੋਲੀ ਕਿਉਂ ਤੂੰ ਆਇਆ ਦਾਦੀ ਜੀ ਕੀ ਬਰਾਤ ਮੈਂ
ਕੱਪੜੇ ਪਹਿਨ ਰੱਖੇ ਹੈ **
ਦੇਖ ਕੇ ਕਿਸੀ ਕੋ ਭੀ ਆ ਜੱਟੀ Feeling
ਪੱਪੀਆਂ ਚਾਲ ਰਹੀ ਥੀ
Full ਨਸ਼ੇ ਮੈਂ ਗੱਲ ਪੈ ਭਾਈ
ਅਰੇ ਅਰੇ ਮਾਰਨੇ ਵਾਲਾ ਹੂੰ
ਆ ਕੇ ਬਚਾ ਲੈਣਾ ਮੈਂ ਜੀ ਜਾਊਂ
ਚੰਡੀਗੜ੍ਹ ਮੈਂ ਹੈ ਇਲਾਜ
ਯਾ ਫ਼ਿਰ ਵਾਪਸ ਦਿੱਲੀ ਜਾਊਂ
Tequila Whisky ਵੋਦਕਾ ਗਿਣ ਬਚੜ੍ਹਦੀ
ਔਰ ਜ਼ਰਾ ਸਾ ਪਾਣੀ
ਪੂਰੀ Lit ਹੈ ਤੂੰ ਸੀਪ ਸੀਪ ਕਰਕੇ ਪੀ ਜਾਊਂ

ਹੋ ਮੀਰਪੁਰ ਵਾਲਾ ਅੱਜ ਟੱਲੀ ਹੋਇਆ ਫਿਰਦਾ
ਸੈਂਟੀ ਸੀ Unique ਤੇਰੇ ਉੱਤੇ ਕਿੰਨੇ ਚਿਰ ਦਾ
ਹੋ ਮੀਰਪੁਰ ਵਾਲਾ ਅੱਜ ਟੱਲੀ ਹੋਇਆ ਫਿਰਦਾ
ਸੈਂਟੀ ਸੀ Unique ਤੇਰੇ ਉੱਤੇ ਕਿੰਨੇ ਚਿਰ ਦਾ
ਹੋ ਕੱਢ ਮਸਲੇ ਦਾ ਹਾਲ ਨਹੀਂ ਤਾਂ ਪੈਣੀ ਗੋਲੀ ਚਾਲ
ਮਸਲੇ ਦਾ ਹਾਲ ਨਹੀਂ ਤਾਂ ਪੈਣੀ ਗੋਲੀ ਚਾਲ
ਵੇਖ hot figure ਦਿਲ ਸੀ ਜਾਵਾ
ਕੁੜੀ ਨੱਚਦੀ ਏ Vodka ਦੇ ਪੈਗ ਵਰਗੀ
ਚਿੱਤ ਕਰੇ ਓਹਨੂੰ ਗਟ ਗਟ ਪੀ ਜਾਵਾ
ਨੱਚਦੀ ਏ Vodka ਦੇ ਪੈਗ ਵਰਗੀ
ਚਿੱਤ ਕਰੇ ਓਹਨੂੰ ਗਟ ਗਟ ਪੀ ਜਾਵਾ
ਹਾ ਥੋੜਾ ਜੀ ਜਾਉ
ਪਾਸ ਆਜਾ ਤੁਝਕੋ ਥੋੜਾ ਪੀ ਜਾਉ
ਪੀ ਜਾਵਾ

WRITERS

LOKESH KUMAR

PUBLISHERS

Lyrics © IPRS

Share icon and text

Share


See A Problem With Something?

Lyrics

Other