LyricFind Logo
LyricFind Logo
Profile image icon
Lyric cover art

Hometown Kudi

Apple Music logo
Deezer logo
Spotify logo
Lyrics
Hey you don't know straight from the streets of Birmingham England
Steve Sahota alongside the original
Badman Chaos Productions on the beat
Bringing you the heat

ਇਕਿਆਂ ਸਾਲਾਂ ਦੀ ਰਹੀ ਦਿਲ ਸਾਂਭਦੀ
ਇਕਿਆਂ ਸਾਲਾਂ ਦੀ ਰਹੀ ਦਿਲ ਸਾਂਭਦੀ
ਬਣ ਅੱਖਾਂ ਰਾਹੀਂ ਦਿਲ ਚ ਕੋਈ ਬਹਿ ਜੂ ਜੱਟੀਏ
ਹੋ ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ

Good boy

ਹੋਏ ਹੋਏ ਹੋਏ ਹੋਏ ਹੋਏ

ਚੜਦੀ ਜਵਾਨੀ ਜਿਵੇਂ ਸਿਖਰ ਦੁਪਹਿਰ ਨੀ
ਨੱਕ ਵਿੱਚ ਪਾਇਆ ਕੋਕਾ ਕਰਦਾ ਏ ਕਹਿਰ ਨੀ

ਚੜਦੀ ਜਵਾਨੀ ਜਿਵੇਂ ਸਿਖਰ ਦੁਪਹਿਰ ਨੀ
ਨੱਕ ਵਿੱਚ ਪਾਇਆ ਕੋਕਾ ਕਰਦਾ ਏ ਕਹਿਰ ਨੀ
ਸੁਰਖ ਬੁਲਾ ਚੁ ਐਨਾ ਹੱਸਿਆ ਨਾ ਕਰ
ਤੇਰਾ ਹੱਸਣਾ ਕਿਸੇ ਨੂੰ ਮਹਿੰਗਾ ਪੈ ਜੂ ਜੱਟੀਏ
ਹੋ ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ

Sound Clash

ਹੋਏ ਹੋਏ ਹੋਏ ਹੋਏ ਹੋਏ

ਪੋਚ ਪੋਚ ਧਰਤੀ ਨੂੰ ਧਰ ਦੀਆਂ ਪੈਰ ਨੀ
ਕੰਨ ਪੜਵਾਵੇਂਗੀ ਤੂੰ ਮੁੰਡਿਆਂ ਦੀ ਖੈਰ ਨੀ
ਪੋਚ ਪੋਚ ਧਰਤੀ ਨੂੰ ਧਰ ਦੀਆਂ ਪੈਰ ਨੀ
ਕੰਨ ਪੜਵਾਵੇਂਗੀ ਤੂੰ ਮੁੰਡਿਆਂ ਦੀ ਖੈਰ ਨੀ
ਦਿਨ ਨੂੰ ਨਾ ਚੈਣ ਆਉਣੀ ਰਾਤਾਂ ਨੂੰ ਨਾ ਨੀਂਦ
ਮੋਡਾ ਹਾਣ ਦੇ ਮੁੰਡੇ ਨਾ ਜਦੋਂ ਖੈ ਜੂ ਜੱਟੀਏ
ਹੋ ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ

ਬਣ ਜਾ ਕਿੰਦੇ ਦੀ ਉਹਨੂੰ ਆਪਣਾ ਬਣਾ ਲੈ ਨੀ
ਤੱਲੀਆਂ ਤੇ ਲਾ ਕੇ ਮਹਿੰਦੀ ਟੇਸੀ ਲਿਖਵਾ ਲੈ ਨੀ
ਬਣ ਜਾ ਕਿੰਦੇ ਦੀ ਉਹਨੂੰ ਆਪਣਾ ਬਣਾ ਲੈ ਨੀ
ਤੱਲੀਆਂ ਤੇ ਲਾ ਕੇ ਮਹਿੰਦੀ ਟੇਸੀ ਲਿਖਵਾ ਲੈ ਨੀ
ਮੱਖਣੇ ਦਾ ਜੇਠਾ ਮਾਦਾ ਪੁੱਤ ਲਾਡਲਾ
ਸੱਤਾ ਜਨਮਾਂ ਦਾ ਤੇਰਾ ਹੋ ਕੇ ਰਹਿ ਜੂ ਜੱਟੀਏ
ਹੋ ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ
ਰੱਖ ਲੈ ਸੰਭਾਲ ਮੱਥੇ ਦੀਆਂ ਜ਼ੁਲਫ਼ਾਂ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ
ਕੋਈ ਕੀਲ ਕੇ ਬਗਾਨਾ ਪੁੱਤ ਲੈ ਜੂ ਜੱਟੀਏ

ਹੋ ਹੋ

Alright alright man I finish but I get a fire you know

WRITERS

Steven Sahota

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other