Hey yeah , Akash on the beat
ਮੇਨੂ ਫਿਕਰ ਸਤਾਵੇ ਅਧੀ ਰਾਤ ਨੂ
ਓ ਕੀਤੇ ਕਚੀ ਨੀਂਦ ਚੋ ਨਾ ਉਠ ਜਾਏ
ਏ ਦੁਖ ਹੁੰਦੇ ਕਿ ਓ ਕਦੇ ਭੀ ਨਾ ਜਾਣ ਜੇ
ਨਾ ਓਹਨੂ ਸੁਪਨਾ ਭੀ ਮਾੜਾ ਕਦੇ ਆਏ
ਕੱਖ ਵਿਗੜੇ ਨਾ ਓਹਦੀ ਮੁਸਕਾਨ ਦਾ
ਓ ਮੇਰੀ ਚਾਹੇ ਜਾਂਨ ਕਢ ਲਯੀ ਓ ਰੱਬਾ ਸਿਰ ਵ ਦੁਖੇ ਨਾ ਮੇਰੀ ਜਾਂਨ ਦਾ
ਓ ਮੇਰੀ ਚਾਹੇ ਜਾਂਨ ਕਢ ਲਯੀ ਓ ਰੱਬਾ ਸਿਰ ਵ ਦੁਖੇ ਨਾ ਮੇਰੀ ਜਾਂਨ ਦਾ
ਹਾਏ ਚਿਹਕਦਾ ਹੀ ਰਹੇ ਰੰਗ ਗੋਰਾ ਕਮਲਿ ਦਾ
ਸੋਹਣੇ ਹਥਾ ਨੂ ਨਾ ਖਾਰਾ ਪਾਣੀ ਲਗ ਜੇ
ਆਵੇ ਉਹਦਿਆਂ ਵਾਲਾ ਨੂ ਜਿਹੜੀ ਵੱਜ ਕੇ
ਦੋ ਪਾਲ ਦੂਰੀ ਜਿਹਦੀ ਦਿਲ ਨ੍ਹਈਓ ਸਿਹੰਦਾ
ਜੇ ਪੁਸ਼ੇ ਤਾ ਸਕੂਨ ਓ ਹਦੀ ਬਾਹਾਂ ਵਿਚ ਰਿਹੰਦਾ
ਅੱਖਾਂ ਬਰਸ਼ਾ ਕਰਾ ਡਯੂ ਮਿੰਟ ਲਗਨਾ ਹੀ ਨ੍ਹੀ
ਜੇ ਦੇਖ ਲ ਹੁਸਨ ਤੁਹ ਵੀ ਰਾਜਣਾ ਹੀ ਨ੍ਹੀ
ਰਾਜਾ ਲੱਗਾ ਜਿਵੇ ਕੁਲ ਮੈਂ ਜਹਾਂ ਦਾ
ਓ ਮੇਰੀ ਚਾਹੇ ਜਾਂਨ ਕਢ ਲਯੀ ਓ ਰੱਬਾ ਸਿਰ ਵ ਦੁਖੇ ਨਾ ਮੇਰੀ ਜਾਂਨ ਦਾ
ਓ ਮੇਰੀ ਚਾਹੇ ਜਾਂਨ ਕਢ ਲਯੀ ਓ ਰੱਬਾ ਸਿਰ ਵ ਦੁਖੇ ਨਾ ਮੇਰੀ ਜਾਂਨ ਦਾ
ਖੂਬਸੂਰਤੀ ਦਾ ਬਾਘ ਓਹਨੂ ਦੇਵਾ ਕਿ ਗੁਲਾਬ
ਕਰੇ ਨਫਰਤ ਬੜੀ ਤੋਡ਼ੇ ਫੁੱਲਾ ਤੋ
Nature ਦੀ ਠੰਡੀ ਸੀਤ ਐਨਾ ਬੋਲਦੀ sweet
ਗੁਲਾਕਡ ਏ ਲਿਹਿੰਦੀ ਓਹਦੇ ਬੁੱਲਾ ਤੋ
ਪ੍ਯਾਰ ਤੋ ਵੀ ਵੱਧ ਪ੍ਯਾਰ ਕਰਨਾ ਸਿਖਾਯਾ
ਆਮ ਜਹੇ ਬੰਦੇ ਤੋਹ ਸੁਚੇ ਯਾਰ ਨੂ ਬਣਾਇਆ
ਕਿਥੇ ਕੀਤਾ ਕਿਨਾ ਓਹਨੇ ਕਦੀ ਨੀ ਸੁਣਾਯਾ
ਗੁੱਸੇ ਚ ਵੀ ਹੋਵੇ ਤਾ ਵੀ ਗਲ ਨਾਲ ਲਾਯਾ
ਓ ਮੂਲ ਓਹਦੇ ਕੱਲੇ ਕੱਲੇ ਏਹੁਸਾਨ ਦਾ
ਓ ਮੇਰੀ ਚਾਹੇ ਜਾਂਨ ਕਢ ਲਯੀ ਓ ਰੱਬਾ ਸਿਰ ਵ ਦੁਖੇ ਨਾ ਮੇਰੀ ਜਾਂਨ ਦਾ
ਓ ਮੇਰੀ ਚਾਹੇ ਜਾਂਨ ਕਢ ਲਯੀ ਓ ਰੱਬਾ ਸਿਰ ਵ ਦੁਖੇ ਨਾ ਮੇਰੀ ਜਾਂਨ ਦਾ