ਕੱਲ ਓਹਦੀ ਇੱਕ ਤਸਵੀਰ ਮੈਂ ਦੇਖੀ post ਤੇ
ਯਾਦ ਜਯੀ ਆ ਗਯੀ ਹੋਣੀ ਤਾਈਂ ਓਂ ਬੈਠੀ coast ਤੇ
ਭਿੱਜੀਆਂ ਪਲਕਾਂ ਕਿਹੰਦੀਆਂ ਆਂ ਕਈਆਂ ਬਾਤਾਂ ਨੂ
ਅੱਖਾਂ ਦੀ ਲਾਲੀ ਦੱਸ ਦੀ ਆ ਕੇ ਕਿੰਨਾ ਰੋਈਆਂ ਰਾਤਾਂ ਨੂ

ਗੱਲਵਕੜੀ ਮੇਰੀਆਂ ਬਾਹਾਂ ਦੀ ਮਿਹਿਸੂਸ ਜੀ ਹੋਯੀ ਹੋਊ
ਖੱਤ ਕੋਈ ਪੜਿਆ ਹੋਣਾ ਅੱਜ ਤਾਂ ਹੀ ਤਾਂ ਰੋਯੀ ਹੋਊ
ਸ਼ਾਇਦ ਓ ਵੀ ਤਰਸ ਰਹੀ ਮੇਰੇ ਵਾਂਗ ਮੁਲ੍ਕਾਤਾਂ ਨੂ
ਅੱਖਾਂ ਦੀ ਲਾਲੀ ਦੱਸ ਦੀ ਆ ਕੇ ਕਿੰਨਾ ਰੋਈਆਂ ਰਾਤਾਂ ਨੂ
ਅੱਖਾਂ ਦੀ ਲਾਲੀ ਦੱਸ ਦੀ ਆ ਕੇ ਕਿੰਨਾ ਰੋਈਆਂ ਰਾਤਾਂ ਨੂ
College ਤੋਂ ਸਾਡੇ ਪਿੰਡ ਵਾਲੇ ਜਿਥੇ ਰਾਹ ਸੀ ਵਖ ਹੋਏ
ਚਾਹ ਕੇ ਵੀ ਉਦੀਆਂ ਪੈਰਾਂ ਤੇ ਮੈਥੋਂ ਪੈਰ ਨਾ ਰਖ ਹੋਏ
ਰੱਬ ਕੋਲੋ ਮੰਗੀਆਂ ਰਿਹ ਗਈਆਂ ਜੋ ਮੰਗੀਆਂ ਪਰਭਾਤਾਂ ਨੂ