LyricFind Logo
LyricFind Logo
Profile image icon
Lyric cover art

Nose Pin

Apple Music logo
Deezer logo
Spotify logo
Lyrics
The Game baby
ਓਹੀ ਤੇਰਾ ਯਾਰ (ਹਾ ਹਾ ਹਾ )
ਓ nose pin ਲੈ ਦੂਓ ਤੈਨੂੰ ਲੈ ਦੂਓ ਰਾਣੀ ਹਰ ਨੇ
ਜੱਟ ਤੇਰਾ ਤੈਨੂੰ ਦਿਲੋਂ ਕਰਦਾ ਪਿਆਰ ਨੇ
ਸੈਰ ਮੈਂ ਕਰਾਂ ਦੂਓ ਸਰੀ ਸ਼ਹਿਰ ਦੀ
ਤੈਨੂੰ ਆਪਣੀ ਬਾਨੋਣਾ ਹਿੰਡ ਫੜੀ ਜੱਟ ਨੇ
ਓ ਜਿੱਦਾਂ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੇਣੀ ਝੜੀ ਜੱਟ ਨਾਹ
ਓ ਜਿੱਦਾਂ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੈਣੀ ਝੜੀ ਜੱਟ ਨੇ
ਓ ਓ ਓ
ਓ ਕਤਲ ਅੜ੍ਹ ਐ ਤੇਰੀ ਜੱਟ ਨੂੰ ਐ ਠੱਗਦੀ
ਸੀਨੇ ਚਾ ਬਲੋਰੀ ਅੱਖਾਂ ਠਾ ਕਰ ਬਾਜਦੀ
ਠਾ ਕਰ ਬਾਜਦੀ
ਓ ਕਤਲ ਅੜ੍ਹ ਐ ਤੇਰੀ ਜੱਟ ਨੂੰ ਐ ਠੱਗਦੀ
ਸੀਨੇ ਚ ਬਲੋਰੀ ਅੱਖਾਂ ਠਾ ਕਰ ਬਾਜਦੀ
ਤੇਰੇ ਪਿੱਛੇ ਵੈਰ ਪਾਉਂ ਜੱਗ ਨਾ
ਸ਼ੁਰੂ ਤੋਂ ਰੱਖੀ ਮੁੱਛ ਖੜੀ ਜੱਟ ਨੇ
ਓ ਜਿੱਦਾਂ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੈਣੀ ਝੱੜੀ ਜੱਟ ਨੇ
ਓ ਜਿੱਦਾਂ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੈਣੀ ਝੱੜੀ ਜੱਟ ਨੇ

ਓ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਓ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਜਿਦਣ ਤੁ ਹੋਈ ਜੱਟ ਦੀ
ਓ ਜਿਦਣ ਤੁ ਹੋਈ ਜੱਟ ਦੀ
ਪੁੱਤ ਜੱਟਾ ਦਾ ਕਰੋਂਦਾ ਦੇਖੀ ਖੜਕੇ
ਓ ਫੇਰ ਕੱਡੂ ਇਹਨੇ ਹੋਣੀ ਮਿੰਟ ਚ ਦੀਵਾਲ਼ੀ ਨੇ
Feeling ਜਹੀ ਆਉਣੀ ਮੈਨੂੰ ਸੰਜੇ ਦੱਤ ਵਾਲੀ ਨੀ
ਓ ਫੇਰ ਕੱਡੂ ਇਹਨੇ ਹੋਣੀ ਮਿੰਟ ਚ ਦੀਵਾਲ਼ੀ ਨੀ
Feeling ਜਹੀ ਆਉਣੀ ਮੈਨੂੰ ਸੰਜੈ ਦੱਤ ਵਾਲੀ ਨੀ
ਓ ਝੁੱਗੈ ਕਲਾਂ ਦੀ ਬਾਨੋਣਾ ਤੈਨੂੰ ਨੂੰਹ ਨੀ
ਪਿੰਡ ਚ ਪਾਗੋਨੀ ਦੇਖੀ ਅੜੀ ਜੱਟ ਨੇ
ਓ ਜਿਦਣ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੈਣੀ ਝੱੜੀ ਜੱਟ ਨੇ
ਓ ਜਿਦਣ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੈਣੀ ਝੱੜੀ ਜੱਟ ਨੇ
ਓ ਜਿਦਣ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੈਣੀ ਝੱੜੀ ਜੱਟ ਨੇ
ਓ ਜਿਦਣ ਤੁਹ ਹੋਣਾ ਮੇਰੀ ਜੱਟੀਏ
ਰੋਂਦਾ ਦੀ ਤਾ ਲਾ ਦੈਣੀ ਝੱੜੀ ਜੱਟ ਨੇ
ਰੋਂਦਾ ਦੀ ਤਾ ਲਾ ਦੈਣੀ (ਹਾ ਹਾ ਹਾ )

WRITERS

Mrar Chughe

PUBLISHERS

Lyrics © IPRS

Share icon and text

Share


See A Problem With Something?

Lyrics

Other