LyricFind Logo
LyricFind Logo
Profile image icon
Lyric cover art

Priceless

Apple Music logo
Deezer logo
Spotify logo
Lyrics
ਓ ਜੱਟਾ Rang ਵਿਚ ਯਾਰੋ ਨਾਲ ਲਾਵੇ ਗੇੜੀਆਂ
ਓ ਮੈਨੂ candle light dinner ਦੇ ਲਾਰੇ ਲਾਏ ਤੂ
ਓ ਦਿਲ ਦੇ close ਰਖੇ ਯਾਰ ਆਪਣੇ
ਕੁੜੀ ਕੋਲੋ ਇੰਨੀ distance ਪਾਏ ਕਯੂ
ਓ ਕਰ ਜੇ cross shade ਲਾਕੇ Gucci ਦੇ
ਪਿਹਲਾ ਕਹਿੰਦਾ ਸੀ ਤੇਰੇ ਤੋਂ impress ਹੈ ਬਡਾ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ

ਓ ਬੰਬ outfit ਏਕ ਲੂਨਾ ਨਖਰਾ
ਕੁੜੀ ਨਿਰੀ ਕੱਚਦਾ ਸਮਾਨ ਸੋਹਣਿਆ
ਰੀਝਾ ਨਾਲ ਤੱਕੀ ਕਦੇ time ਕੱਢਕੇ
ਤੇਰੀ model ਤੂ ਸੋਹਣੀ ਹੈ ਰਕਾਨ ਸੋਹਣੇਯਾ
ਕਹਿੰਦਾ ਨੂ ਤਾ ਬਡਾ ਕੁਛ ਕਿਹ ਸਕਦੀ ਹੈ
ਤੇਰੇ ਥੋਡੇ ਅੜਬ ਸੁਭਾ ਕੋ ਡ੍ਰਾ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ

ਓ ਹੁਸਨ ਨੇ ਜਾਇਜ਼ ਨਖਰੋ ਤੇ ਚੜਿਆ
Gold ਕੀ diamond ਭੀ ਨੁਰੇ ਫਿਕ੍ਯਾ
ਓ ਸ਼ੁੱਕਰ ਮ੍ਨਾਯਾ ਕਰ ਤੂੰ ਰਬ ਦਾ
ਪਰੀਆਂ ਜੀ ਕੁੜੀ ਤੇਰੇ ਆਯੀ ਹਿਸੇਯਾ
ਹੁਣ ਤਾਂ ਪਲਾਂ ਚ ਤੇਰੀ ਜਾਣ ਨਿੱਕਲੇ
ਕਦੇ ਸਾਰਾ ਦਿਨ wait ਚ ਰਹਿੰਦਾ ਸੀ ਤੂੰ ਖੜ੍ਹਾ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ

ਮੈਂ ਨੀ ਕਹਿੰਦੀ shopping ਆਂ ਕਰਦੇ Gucci ਤੋਂ
ਮੈਂ gift ਆਂ ਚ ਤੈਥੋਂ ਰਾਣੀ ਹਾਰ ਮੰਗਦੀ
ਹਾਏ ਤੇਰੇ ਬਿਨਾ ਪਚ ਦੀ ਨੀ ਤੇਜ ਇੰਦਰਾ
ਸੋਂਹ ਤੇਰੀ ਜੱਟੀ ਤੇਰਾ ਪਿਆਰ ਮੰਗਦੀ
ਹੱਸ ਕੇ ਮੇਰੇ ਨਾਲ ਕਦੇ ਬੋਲ ਸੰਧੂਆਂ
ਤੇਰੇਆਂ ਸਾਹਾਂ ਚ ਜੱਟੀ ਭਰਦੀ ਆ ਸਾਹ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ
ਓ ਜੱਟੀ ਤੇਰੀ ਜੱਟਾ ਵੇ priceless ਆ
Care ਨਾ ਕਰੇ ਵੇ careless ਹੈ ਬੜਾ

WRITERS

Tejinder Patwari

PUBLISHERS

Lyrics © Royalty Network

Share icon and text

Share


See A Problem With Something?

Lyrics

Other