LyricFind Logo
LyricFind Logo
Profile image icon
Lyric cover art

I Swear

Apple Music logo
Deezer logo
Spotify logo
Lyrics
Its mercy

ਪਿਹਲ ਕਰ ਆਯੀ ਕੁੜੀ ਖਾਲੀ ਨਾ ਵੇ ਮੋੜੀ
ਪਿਹਲਾ ਇੱਕ ਮਿੰਟ ਕਹਿਕੇ ਦਿਲ ਜੇਯਾ ਨਾ ਤੋੜੀ
ਚੰਗਾ ਲਗੇਯ'ਨ ਤੂ ਨਾ ਕੀ ਡਾਲਰ ਤੇ ਪੌਂਡ
ਵਾਲ ਤੇਰੇ ਲਯੀ ਹੇ ਕਲ ਦੇਖ ਕੀਤੇ ਆ ਰਿਬਾਉਂਡ
ਜੇ ਨੀ ਕਰਦਾ ਪਸੰਦ ਪਲੂ ਗੁੱਤ ਚ ਪਰਾਂਡੀ
I swear ਤੈਨੂੰ ਛਡ ਕੇ ਨੀ ਜਾਂਦੀ
I swear ਦਿਲੋਂ ਕਢ ਕੇ ਨੀ ਜਾਂਦੀ
I swear ਗਲ ਸਿਰੇ ਤਕ ਲੌਨੀ
ਮੈਨੂੰ ਸੋਹ ਲਗੇ ਤੇਰੀ ਵਿਆਹ ਵੀ ਤੇਰੇ ਨਾਲ ਕਰੌ'

I swear
Nobody love me the way you do
I swear
All these storms i will stand with you
I swear
Best thing in my life is you
I love you

ਪ੍ਯਾਰ ਜ ਤੂ ਕਰੇ ਹੋਜੇ ਦੁਨਿਆ ਰੰਗੀਨ ਵੇ
ਕਿਹੜੀ ਗਲੋ'ਨ ਸੰਗੇ ਮੇਰਾ gym ਦਾ ਸ਼ੌਕੀਨ
ਵੇ ਤੂ fitness ਨਾਰ ਤੇਰੀ fashion freak
ਪੌਂਦੀ ਚਕਵੇ brand ਕਦੀ ਪੌਂਦੀ ਠੀਕ ਠੀਕ
ਪਰ ਡਰ ਨਾ ਪਾਇਂਡਰ ਕਾਹਲੋਂ ਵੇਚ ਕੇ ਨੀ ਖਾਂਦੀ
I swear ਤੈਨੂੰ ਛਡ ਕੇ ਨੀ ਜਾਂਦੀ
I swear ਦਿਲੋ ਕਢ ਕੇ ਨੀ ਜਾਂਦੀ
I swear ਗੱਲ ਸਿਰੇ ਤਕ ਲੌ'ਨੀ
ਮੈਨੂੰ ਸੋਹ ਲਗੇ ਤੇਰੀ ਵਿਆਹ ਵੀ ਤੇਰੇ ਨਾਲ ਕਰੋਨੀ

ਇਕ ਤਰ੍ਹਾਂ ਦੀ ਆ ਮੇਰੀ ਸੌਂਣ ਵੇਲੇ dose ਵੇ
Follow ਤੇਰੀ insta ਦੀ ਕਰਨੀ browse ਵੇ
ਤੇਰੇ ਵਲ ਵੇਖ ਔਂਦਾ face ਤੇ glow ਵੇ
ਕਰੇਯ ਪ੍ਯਾਰ ਤੇਰਾ ਦਿਲ ਵਿਚੋ overflow
Request ਪਵਲਾ ring ਤੇਰੇ ਲਾਯੀ ਲੇਯੱੰਦੀ
I swear ਤੈਨੂੰ ਛਡ ਕੇ ਨੀ ਜਾਂਦੀ
I swear ਦਿਲੋ ਕਢ ਕੇ ਨੀ ਜਾਂਦੀ
I swear ਗੱਲ ਸਿਰੇ ਤਕ ਲੌਂਗੀ
ਮੈਨੂੰ ਸੋਹ ਲਗੇ ਵੇ ਮੈਂ ਵਿਆਹ ਤੇਰੇ ਨਾਲ ਕਰੌ'ਨ

ਸਚ ਦ੍ਸ ਨਾ ਦਿਲ ਮੇਰਾ ਵੀ ਸੇ ਤੈਨੂੰ ਕਿਹਨ ਦਾ
Fan ਮੈਂ ਵੀ ਦਿਲ ਤੋ'ਨ ਗ ਵੈਗਨ ਦੀ ਫਨ ਦਾ
ਸ਼ੀਸ਼ਏ ਵਿਚ ਲਗੀ ਜਿਹੜੀ ਦੇਖਦੀ ਸੇ ਡੇਲੀ
ਤੇਰੇ ਕਦਮਾ'ਨ ਚ ਧਰਤੀ ਆ ਚਕ ਰਾਇਡ ਪਿਹਲੀ
ਤੇਰਾ ਹੀਰੇ ਜਿਹਾ ਯਾਰ ਕੀਤੇ ਸਮਾਜੀ ਨਾ ਚਾਂਦੀ
I know ਤੂ ਮੈਂ ਛਡ ਕੇ ਨੀ ਜਾਂਦੀ
I know ਦਿਲੋ ਕਾਢ ਕੇ ਨੀ ਜਾਂਦੀ
I swear ਮੈਂ ਵੀ ਸਿਰੇਯ ਤਕ ਲੌ'ਨ
ਤੈਨੂੰ ਰਾਜੇਯਾ'ਨ ਦੇ ਵਾਂਗੂ ਨੀ ਵੀਯਾਹ ਕੇ ਲ ਜਾਔ'ਨ

WRITERS

Pinder Kahlon

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other