LyricFind Logo
LyricFind Logo
Profile image icon
Lyric cover art

Journey

Apple Music logo
Deezer logo
Spotify logo
Lyrics
ਹਾਨ
ਹੋ ਵੇਚ ਦਿੱਤਾ ਖ਼ੱਤਾਂ
ਆ ਗਿਆ ਮੈਂ New Zealand
ਸਾਂਭਿਆ ਨਾ ਕਿੱਸੇ
ਆਪੇ ਹੋਇਆ ਮੈਂ Stand
ਹੋ ਵੇਚ ਦਿੱਤਾ ਖਤਾ
ਆ ਗਿਆ ਮੈਂ New Zealand
ਸਾਂਭਿਆ ਨਾ ਕਿੱਸੇ
ਆਪੇ ਹੋਇਆ ਮੈਂ Stand
ਹੋ ਗਿਆ ਨਾ ਜੋ ਕਦੇ
ਪੰਜਾਬ ਚੋਂ ਸੀ ਬਾਹਰ
ਅੱਜ India ਤੋਂ ਦੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ

ਹੋ ਕਿਸਮਤ ਮਾੜੀ
ਕੁੱਜ Time ਸੀਗਾ ਮਾੜਾ
ਹਾਏ ਪੜ੍ਹਾਈ ਚ
ਦਿਮਾਗ ਵੀ ਨਾ ਚੱਲਿਆ
ਹੋਏ ਅੱਧੀ ਮੈਂ ਜਵਾਨੀ
ਦਿੱਤੀ ਵੱਟਾਂ ਉੱਤੇ ਰੋਲ
ਭਾਵੈਂ ਫੇਰ ਵੀ ਪਿਆ ਨਾ
ਕੁੱਜ ਪੱਲੇ ਆ
ਹੋ ਕਿਸਮਤ ਮਾੜੀ
ਕੁੱਜ Time ਸੀਗਾ ਮਾੜਾ
ਹਾਏ ਪੜ੍ਹਾਈ ਚ ਦਿਮਾਗ ਵੀ ਨਾ ਚੱਲਿਆ
ਹੋਏ ਅੱਧੀ ਮੈਂ ਜਵਾਨੀ
ਦਿੱਤੀ ਵੱਟਾਂ ਉੱਤੇ ਰੋਲ
ਭਾਵੈਂ ਫੇਰ ਵੀ ਪਿਆ ਨਾ
ਕੁੱਜ ਪੱਲੇ ਆ
ਹੋ ਇੱਕੋ ਐ ਸਵਾਲ ਐ
ਇੱਕੋ ਐ ਸਵਾਲ ਐ
ਹੋ ਇੱਕੋ ਐ ਸਵਾਲ
ਵੱਧ ਖਾਈ ਜਾਂਦਾਂ ਸੀ
ਗ਼ਰੀਬੀ ਕਿਦਾਂ ਦੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ

ਹੋ ਵੇਖਦਾ ਜਦੋਂ ਸੀ
ਬਾਪੂ ਨੂੰ ਮੈਂ ਕੰਮ ਕਰਦੇ ਨੂੰ
ਤਰਸ ਜਿਯਾ ਓਦੋਂ ਬੜਾ ਆਉਂਦਾ ਸੀ
ਹੋਏ ਉਮਰਨ ਸੀ ਭਾਵੈਂ
ਓਹਦੀ ਬੈਠ ਖਾਣ ਵਾਲੀ
ਪਰ ਫੇਰ ਵੀ ਸਾਡੇ ਲਈ ਕਮਾਉਂਦਾ ਸੀ
ਹੋ ਵੇਖਦਾ ਜਦੋਂ ਸੀ
ਬਾਪੂ ਨੂੰ ਮੈਂ ਕੰਮ ਕਰਦੇ ਨੂੰ
ਤਰਸ ਜਿਯਾ ਓਦੋਂ ਬੜਾ ਆਉਂਦਾ ਸੀ
ਹੋਏ ਉਮਰਨ ਸੀ ਭਾਵੈਂ
ਓਹਦੀ ਬੈਠ ਖਾਣ ਵਾਲੀ
ਪਰ ਫੇਰ ਵੀ ਸਾਡੇ ਲਈ ਕਮਾਉਂਦਾ ਸੀ
ਹੋਏ ਓਹਦੀ ਦਿੱਤੀ ਸਿਖਿਆ ਤੇ
ਦਿੱਤੀ ਸਿਖਿਆ ਤੇ
ਹੋਏ ਓਹਦੀ ਦਿੱਤੀ ਸਿਖਿਆ ਤੇ
ਸਾਡਾ ਕਰੂੰਗਾ ਅਮਲ
ਭਾਵੈਂ ਲੱਖਾਂ ਕੋਹਾਂ ਦੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ

ਹੋ ਲਿਖਣੇ ਦਾ ਸ਼ੋਂਕ ਜਿਹੜਾ
ਜੋਹਨੀ ਨੇ ਸੀ ਪਾਲਿਆ
ਉਹ ਵੀ ਐਥੇ ਆ ਕੇ ਹੋਣਾ ਪੂਰਾ ਸੀ
ਹੋ ਛੱਡਣਾ ਪਿਆ ਐ
ਭਾਵੈਂ ਆਪਣਾ ਵਟਣ
ਪਰ ਪਾਉਣ ਦੇ ਲਈ ਪੈਣਾ ਕੁੱਜ ਖੋਣਾ ਸੀ
ਹੋ ਗਾਉਣ ਦਾ ਸੀ ਸ਼ੋਂਕ ਜਿਹੜਾ
ਸੁਖ ਨੇ ਸੀ ਪਾਲਿਆ
ਉਹ ਵੀ ਐਥੇ ਆ ਕੇ ਹੋਣਾ ਪੂਰਾ ਸੀ
ਹੋ ਛੱਡਣਾ ਪਿਆ ਐ
ਭਾਵੈਂ ਆਪਣਾ ਵਟਣ
ਪਰ ਪਾਉਣ ਦੇ ਲਈ ਪੈਣਾ ਕੁੱਜ ਖੋਣਾ ਸੀ
ਹੋ ਰੱਬਾ ਦਿੱਤੀ ਜੇ ਤਰੱਕੀ
ਦਿੱਤੀ ਜੇ ਤਰੱਕੀ
ਹੋ ਰੱਬਾ ਦਿੱਤੀ ਜੇ ਤਰੱਕੀ
ਸਾਡਾ ਨਿਵਾਨ ਨਿਵਾਨ ਰੱਖੀਂ
ਕਦੇ ਆਵੇ ਨਾ ਗ਼ਰੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ
ਸ਼ੋਂਕ ਨੀ ਵੇਲੇਟਣ ਵਿਚ ਆਉਣ ਦਾ
ਹੋ ਜੱਟ ਹੋਇਆ ਮਜਬੂਰ ਐ (ਹੋ ਜੱਟ ਹੋਇਆ ਮਜਬੂਰ ਐ )

WRITERS

Jaswinder Singh

PUBLISHERS

Lyrics © BMG Rights Management

Share icon and text

Share


See A Problem With Something?

Lyrics

Other