ਪਹਿਲਾਂ ਲੁਟਿਆ ਦਿਲ ਹਾਏ ਸਾਡਾ
ਕਯੋਂ ਜਾਂ ਵੇ ਲੈਣਾ ਚਾਹੁਣੀ ਏ
ਕਯੋਂ ਯਾਦ ਵੀ ਖੋਹਣਾ ਚਾਹੁਣੀ ਏ
ਹੋ ਕੰਗਣ ਮੂੰਦੜੀ ਖਤ ਖੋ ਲੇ ਗਈ
ਕਯੋਂ ਯਾਦ ਵੀ ਖੋਹਣਾ ਚਾਹੁਣੀ ਏ
ਲੋਕੀ ਚੀਖਾਂ ਮਰਿਆਂ ਦੀਆਂ ਬਾਲਣ
ਹਾਏ ਤੂ ਜੀਓੰਦਿਆਂ ਦੀਆਂ ਬਾਲਤੀਆਂ
ਹੋ ਕੰਗਣ ਮੂੰਦੜੀ ਖਤ ਖੋ ਲੇ ਗਈ
ਕਯੋਂ ਯਾਦ ਵੀ ਖੋਹਣਾ ਚਾਹੁਣੀ ਏ
ਹੋ ਕੰਗਣ ਮੂੰਦੜੀ ਖਤ ਖੋ ਲੇ ਗਈ
ਕਯੋਂ ਯਾਦ ਵੀ ਖੋਹਣਾ ਚਾਹੁਣੀ ਏ
ਹੋ ਕੰਗਣ ਮੂੰਦੜੀ ਖਤ ਖੋ ਲੇ ਗਈ
ਕਯੋਂ ਯਾਦ ਵੀ ਖੋਹਣਾ ਚਾਹੁਣੀ ਏ