ਹੋ ਲੇਂਦੀ ਨਾ ਕੋਈ ਫੈਸਲਾ ਮੈਂ ਆਉਣ ਦੀ support ਵੇ
ਤੇਰੇ ਉੱਤੇ ਮੈਨੂ ਰਿਹੰਦਾ ਥੋਡਾ ਥੋਡਾ doubt ਵੇ
ਹੋ ਲੇਂਦੀ ਨਾ ਕੋਈ ਫੈਸਲਾ ਮੈਂ ਆਉਣ ਦੀ support ਵੇ
ਤੇਰੇ ਉੱਤੇ ਮੈਨੂ ਰਿਹੰਦਾ ਥੋਡਾ ਥੋਡਾ doubt ਵੇ
ਵੇ ਤੂੰ ਖੋਲ ਕੇ ਤੀਜ਼ੋਰੀ ਕਿੱਤੇ ਮੈਥੋਂ ਚੋਰੀ ਚੋਰੀ
ਲੌਣ ਤੇ ਨੀ ਲਗ ਪਿਆ ਮਾਲ ਸ਼ਾਲ ਵੇ
ਰੰਗ ਤੇਰਾ ਰਿਹੰਦਾ ਐਦਾਂ ਲਾਲ ਵੇ
ਰੰਗ ਤੇਰਾ ਰਿਹੰਦਾ ਐਦਾਂ ਲਾਲ ਵੇ
ਹੋ ਰੰਗ ਹੋਇਆ ਲਾਲ ਦਸ ਮੇਰਾ ਕੀ ਕਸੂਰ ਨੀ
ਏ ਤਾ ਬਿੱਲੋ ਯਾਰਾ ਦੀ ਆ ਯਾਰੀ ਦਾ ਸਰੂਰ ਨੀ
ਹੋ ਰੰਗ ਹੋਇਆ ਲਾਲ ਦਸ ਮੇਰਾ ਕੀ ਕਸੂਰ ਨੀ
ਏ ਤਾ ਬਿੱਲੋ ਯਾਰਾ ਦੀ ਆ ਯਾਰੀ ਦਾ ਸਰੂਰ ਨੀ
ਪੱਕੇ ਯਾਰੀਆਂ ਦੇ ਜੋਡ਼ ਹੈ ਨੀ ਅਸਲੇ ਦੀ ਲੋਡ
ਸੱਦਾ ਰੋਹਬ ਹੀ ਮਾਰ ਦਾ smash ਅਲ੍ਹਦੇ
ਯਾਰੀਆਂ ਦੀ ਰਿਹੰਦੀ ਗਰਮਾਇਸ਼ ਅਲ੍ਹਦੇ
ਯਾਰੀਆਂ ਦੀ ਰਿਹੰਦੀ ਗਰਮਾਇਸ਼ ਅਲ੍ਹਦੇ
ਚਤੋਂ ਪਹਿਰ ਰਹਿੰਦੇ ਤੇਰੇ ਪੰਜ ਸੱਤ ਨਾਲ ਵੇ
ਘੂਮਦੀ ਪੋਲੀਸ ਬਣ ਸਿਰ ਤੇ ਰਕਾਨ ਵੇ
ਚਤੋਂ ਪਹਿਰ ਰਹਿੰਦੇ ਤੇਰੇ ਪੰਜ ਸੱਤ ਨਾਲ ਵੇ
ਘੂਮਦੀ ਪੋਲੀਸ ਬਣ ਸਿਰ ਤੇ ਰਕਾਨ ਵੇ
ਕਲ ਵੇਖੀ ਸੀ ਮੈਂ ਬਾਹਰ ਇਕ Cop ਵਾਲੀ ਕਾਰ
ਕਿਹਦੀ ਗੱਲੋਂ ਜਾਂਦੀ ਸੀ ਓ ਨਾਲ ਨਾਲ ਵੇ
ਰੰਗ ਤੇਰਾ ਰਿਹੰਦਾ ਐਦਾਂ ਲਾਲ ਵੇ
ਰੰਗ ਤੇਰਾ ਰਿਹੰਦਾ ਐਦਾਂ ਲਾਲ ਵੇ
ਹੋ ਅਲ੍ਹਦਾ ਦੀ ਯਾਰੀ ਕਿਥੋਂ ਆਉਣੀ ਸਾਨੂ ਰਾਸ ਨੀ
PB 18 ਵਾਲੇ ਮੇਰੇ ਯਾਰ ਓ ਤਾ ਖਾਸ ਨੀ
ਹੋ ਅਲ੍ਹਦਾ ਦੀ ਯਾਰੀ ਕਿਥੋਂ ਆਉਣੀ ਸਾਨੂ ਰਾਸ ਨੀ
ਜਿਲਾ ਨਵਾ ਸ਼ਹਿਰ ਵਾਲੇ ਯਾਰ ਬੰਦੇ ਖਾਸ
ਸਾਡੀ ਕਰਦੀ ਆ care ਛੱਡ ਵੱਡੇ ਵੱਡੇ ਦੇਰ
ਸਾਡੀ ਉੱਤੇ ਤਕ ਜਾਂਦੀ ਫਰਮਾਇਸ਼ ਅਲ੍ਹਦੇ
ਯਾਰੀਆਂ ਦੀ ਰਿਹੰਦੀ ਗਰਮਾਇਸ਼ ਅਲ੍ਹਦੇ
ਯਾਰੀਆਂ ਦੀ ਰਿਹੰਦੀ ਗਰਮਾਇਸ਼ ਅਲ੍ਹਦੇ
ਕਿਹੜੀ ਗੱਲੋਂ ਵੇਲੜਾ ਲੈ ਲੇਂਦਾ ਤੂ stand ਵੇ
ਕਰ ਲਿਆ ਵੈਰੀ ਤੂ ਤੇ ਸਾਰਾ Auckland
ਕਿਹੜੀ ਗੱਲੋਂ ਵੇਲੜਾ ਲੈ ਲੇਂਦਾ ਤੂ stand ਵੇ
ਕਰ ਲਿਆ ਵੈਰੀ ਤੂ ਤੇ ਸਾਰਾ Auckland
ਜਦੋਂ ਪੈ ਗਯਾ ਕੋਈ ਕੇਸ ਵੇਖੀ ਬਦਲਦੇ ਭੇਸ
ਤੇਰੀ ਕਿਸੀ ਨੇ ਨਾ ਚਕਣੀ ਤੇਰੀ ਫੋਨ ਕਾਲ ਵੇ
ਰੰਗ ਤੇਰਾ ਰਿਹੰਦਾ ਐਦਾਂ ਲਾਲ ਵੇ
ਰੰਗ ਤੇਰਾ ਰਿਹੰਦਾ ਐਦਾਂ ਲਾਲ ਵੇ
ਹੋ Pinder Kahlon ਦੇ ਖਾਸ ਚਾਰ ਯਾਰ ਨੀ
ਦੋ ਰਹਿੰਦੇ ਪਿੰਡ ਤੇ ਦੋ ਰਹਿੰਦੇ ਨਾਲ ਨੀ
ਤੇਰੇ ਸੁਖ ਦੇ ਆ ਖਾਸ ਚਾਰ ਯਾਰ ਨੀ
ਦੋ ਰਹਿੰਦੇ ਪਿੰਡ ਤੇ ਦੋ ਰਹਿੰਦੇ ਨਾਲ ਨੀ
ਚਾਰੇ ਮਾਰਦੇ ਆ ਜ਼ੋਰ ਤਾਹੀਓਂ 4x4
ਨਾ ਗ੍ਰੂਪ ਦਾ ਯਾ ਹੁੰਦਾ ਨੀ flash ਅਲ੍ਹਦੇ
ਯਾਰੀਆਂ ਦੀ ਰਿਹੰਦੀ ਗਰਮਾਇਸ਼ ਅਲ੍ਹਦੇ
ਯਾਰੀਆਂ ਦੀ ਰਿਹੰਦੀ ਗਰਮਾਇਸ਼ ਅਲ੍ਹਦੇ