ਓ ਸੋਣੀਏ ਜਵਾਨੀ ਚੜ੍ਹੀ ਤੈਨੂੰ ਕਹਿਰ ਦੀ
ਤੇਰੇ ਗੋਰੇ ਮੁਖ ਤੇ ਨਾ ਅੱਖ ਠਹਿਰਦੀ
ਹੋ ਸੋਣੀਏ ਜਵਾਨੀ ਚੜ੍ਹੀ ਤੈਨੂੰ ਕਹਿਰ ਦੀ
ਤੇਰੇ ਗੋਰੇ ਮੁਖ ਤੇ ਨਾ ਅੱਖ ਠਹਿਰਦੀ
ਤੇਰੇ ਕੋਲੋ ਮੰਗਿਆ ਐ ਦਿਲ, ਮੈਨੂੰ ਦੇ ਦੇ
ਤੂੰ ਸ਼ੀਸ਼ੇ ਨਾਲ ਗੱਲਾਂ ਕਰਦੀ
ਸਾਡਾ ਛੱਲਾ ਮੋੜ ਦੇ ਨੀ ਇਹ ਤਾਂ ਤੇਰੀ ਮਰਜ਼ੀ
ਦਿਲ ਦੇ ਯਾ ਦਿਲ ਤੋੜ ਦੇ ਨੀ ਇਹ ਤਾਂ ਤੇਰੀ ਮਰਜ਼ੀ
ਮੇਰੇ ਨਾਲੋਂ ਚੰਗੇ ਤੇਰੇ ਝੁਮਕੇ ਨੇ
ਜਿਹੜੇ ਤੇਰੀਆਂ ਗੱਲਾਂ ਚਿੱਟੀਆਂ ਨੂੰ touch ਕਰਦੇ
ਉੱਤੋਂ ਗੁੱਟ ਦਾ ਪਰਾਂਦਾ, ਪੱਠੇ ਲੱਕ ਨੂੰ ਘੁਲਾਵੇ