ਭਰਮੀ ਜੀ ਰੱਖ ਦਾਦੀ ਮੁਛ ਨਾਲੇ
ਸਾਂਵਲਾ ਜਾ ਰੰਗ ਮੁੰਡਾ ਸਾਂਭ ਲੈ
ਨੀ ਕਿੰਨੀਆਂ ਦੀ ਅੱਖੀਂ ਚੜ੍ਹਿਆ ਹਾਏ
ਕਿੰਨੀਆਂ ਦੀ ਅੱਖੀਂ ਚੜ੍ਹਿਆ ਹੋ
ਬੁੱਲੀਆਂ ਗੁਲਾਬੀ ਰੰਗ ਚਿੱਟੇ ਉੱਤੇ
ਸਾਂਵਲਾ ਜਾ ਰੰਗ ਮੁੰਡਾ ਸਾਂਭ ਲੈ
ਨੀ ਕਿੰਨੀਆਂ ਦੀ ਅੱਖੀਂ ਚੜ੍ਹਿਆ ਹਾਏ
ਕਿੰਨੀਆਂ ਦੀ ਅੱਖੀਂ ਚੜ੍ਹਿਆ ਹੋ
ਸਾਂਵਲਾ ਜਾ ਰੰਗ ਮੁੰਡਾ ਸਾਂਭ ਲੈ
ਨੀ ਕਿੰਨੀਆਂ ਦੀ ਅੱਖੀਂ ਚੜ੍ਹਿਆ ਹਾਏ
ਕਿੰਨੀਆਂ ਦੀ ਅੱਖੀਂ ਚੜ੍ਹਿਆ ਹੋ
ਸਾਂਵਲਾ ਜਾ ਰੰਗ ਮੁੰਡਾ ਸਾਂਭ ਲੈ
ਨੀ ਕਿੰਨੀਆਂ ਦੀ ਅੱਖੀਂ ਚੜ੍ਹਿਆ ਹਾਏ
ਕਿੰਨੀਆਂ ਦੀ ਅੱਖੀਂ ਚੜ੍ਹਿਆ ਹੋ