LyricFind Logo
LyricFind Logo
Profile image icon
Lyric cover art

YKW

Apple Music logo
Deezer logo
Spotify logo
Lyrics
You know what, ਨੀ ਮੈਂ ਕਾਹਤੋਂ LV ਲਾਈ ਆ
You know what, change foreign ’ਚ ਚੰਗੀ ਕਮਾਈ ਆ
You know what, ਸਾਡੀ ਕਿੱਥੇ ਤੱਕ ਚੜ੍ਹਾਈ ਆ
ਬਿੱਲੋ 20 show ਮੇਰੇ, ਦੇਖ ਇਹ record ਹੀ ਨਾ ਆਈ ਆ

ਮੇਰੇ ਨਾਲ ਬਹਿ ਕੇ power ਦੇਖ, ਨੀ ਮੈਨੂੰ ਪਾਗਲ ਕਹਿੰਦੇ sheikh
ਨੀ ਮੇਰੇ bank accounts, ਮੇਰੇ passport, ਬਿੱਲੋ ਭਰੇ ਪਏ ਨੇ ਦੇਖ

ਤੇਰੀ ex-life ਤੋਂ ਤੇਜ਼ ਹੁਣ ਮੇਰੀ ਗੱਡੀ ਕਰਦੀ race ਨੀ
ਮੇਰੇ 21 4, ਤੇਰਾ ਪਹਿਲਾ ਪਿਆਰ, so fine
ਮੇਰੇ ਨਾਲ ਚੱਲ Grace ਨੀ

ਸਾਡੇ vision ਐਨੇ ਅੱਗੇ, ਪਿੱਛੇ ਛੱਡ ਗਏ ਜੋ ਛੱਡ ਗਏ
ਲੱਤੇ ਰੱਖੇ ਸੀ ਮੈਂ ਹੁਣ, ਲੱਗੇ ਲੇਖਾਂ ਵਿੱਚ ਲੱਗੇ

ਕਦੇ bottom ਸੀ ਸਾਰੀ, ਅੱਜ ਕਿੰਨੇ ਦੀ Ferrari
ਹਰ ਇਕ ਤੇ ਨੀ ਆਉਂਦਾ ਚੰਗਾ time, ਯਾਹੀ ਮਾਰੀ

You know what, ਨੀ ਮੈਂ ਕਾਹਤੋਂ LV ਲਾਈ ਆ
You know what, change foreign ’ਚ ਚੰਗੀ ਕਮਾਈ ਆ
You know what, ਸਾਡੀ ਕਿੱਥੇ ਤੱਕ ਚੜ੍ਹਾਈ ਆ
ਬਿੱਲੋ 20 show ਮੇਰੇ, ਦੇਖ ਇਹ record ਹੀ ਨਾ ਆਈ ਆ

ਉੱਤੇ ਨੂੰ ਦੇਖਾਂ ਨੀ ਮੈਂ, ਮੈਨੂੰ ਰੱਬ ਕਰੇ sign
ਨੀ ਮੈਂ 100k ਨਾ ਕੱਢਾਂ, ਨੀ ਮੇਰਾ ਚੱਲਦਾ prime

ਸਾਰੇ ਸ਼ਹਿਰ ਨੂੰ ਖਵਾਤੀ, afghan ਤੋਂ ਮੰਗਾ ਕੇ
ਤੈਨੂੰ ਦਿੱਤੀ ਮੈਂ ਨਿਸ਼ਾਨੀ ਨੀ, Milan ਤੋਂ ਲਿਆ ਕੇ

ਨੀ ਮੇਰਾ ਲੱਕ ਨਾ ਕਹਿੰਦੀ Louis, ਮੈਨੂੰ G ਕਹਿ ਕੇ ਸੱਤਦੀ Gucci
ਨੀ ਮੈਂ 2 ton 4 ਕਟਾਈਆਂ, ਨੀ ਮੇਰੀ ਜਿੱਥੇ ਅੜ ਗਈ ਸੁਈ

ਦੇਖ ਲਾਵੀ ਲਿਸ਼ਕਣ ਬਾਹਰ, ਮੇਰੇ ਵਿੱਚ ਸ਼ੈਤਾਨੀ ਸ਼ੈਤ ਕੀ ਕਾਰ
ਨੀ ਸਾਲੀ ਸੋਚ ਰੁਕੇ ਨਾ car, ਓਹ ਤੇਰੇ ਤੇ ਮੈਂ location ਤਿਆਰ

ਨੀ ਮੈਂ ਕਾਂਡ ਕਰ ਆਇਆ, ਹਾਲੇ ਸੁੱਤੀ ਨੀ ਤੂੰ ਉਠੀ
ਥੱਲੇ 8 ਸੀ cylinder, ਭਾਈ Norway ਵਿੱਚ ਫੂਕਤੀ

ਦੂਰੋਂ ਦੇਖਣ ਨੂੰ ਗੱਲਾਂ, ਜਿੱਦਾ ਖੜ੍ਹਦਾ ਹੀ ਨੀ ਨਵਾਬ
ਮੈਨੂੰ Surrey ਪਿੰਡ ਲੱਗੇ, ਬਿੱਲੋ Canada, Punjab

WRITERS

FXRZII, Sukh-E Muzical Doctorz

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other