LyricFind Logo
LyricFind Logo
Profile image icon
Lyric cover art

Front Fire

Apple Music logo
Deezer logo
Spotify logo
Lyrics
ਹੱਟ ਪਿੱਛੇ !
RMG!

ਹੋ CCTV ਦੀ footage ਓਹਦੀ leak ਹੋ ਗਯੀ
ਇਕ ਹਥ ਚ ਲਿਸੇਂਸੀ ਦੂਜਾ ਦੋ ਨੁਂਬਰੀ
ਜਿਹਦੇ ਨਾਲ ਅੱਖਾਂ ਤੂ ਮਿਲੌਂਣ ਨੂ ਫਿਰੇ
ਕਿਹਡਨੇ ਤੋਡ਼’ਦਾ ਏ sim ਓ ਤਾਂ ਦਿਨ ਪੰਦਰੀ
ਨੀ ਹੋਗੀ ਆ trace car ਨੀ trace ca ਨੀ
ਆਗਿ Camaro ਦੇ ਵਿਚ ਮੁਟਿਆਰੇ
ਹੋ ਨਿਕਲੇ warrant ਗੋਰੀਏ warrant ਗੋਰੀਏ
ਨੀ ਤੇਰੇ ਯਾਰ ਨੇ front fire ਮਾਰੇ
ਹੋ ਨਿਕਲੇ warrant ਗੋਰੀਏ warrant ਗੋਰੀਏ
ਨੀ ਤੇਰੇ ਯਾਰ ਨੇ 5 fire ਮਾਰੇ

Parma Music!
Deep Jandu!

ਹੋ ਵਖੌਂਦੇ ਸੀ status ਆਂ ਚ ਜੋਰ ਬਲੀਏ
ਨੀ ਤੇਰੇ ਯਾਰ ਬਿਨਾ ਖੜੇਯਾ ਨੀ ਹੋਰ ਬਲੀਏ
ਵੱਖੀਆਂ ਚ ਲੱਗੇ ਆ stich ਕਈਆਂ ਦੇ
ਖੂਨ ਨਾਲ red ਸੀ floor ਬਲੀਏ
ਉਡੀਕ ਦੀ ਤਿਹਾੜ jail ਨੀ ਤਿਹਾੜ jail ਨੀ
ਸਬੂਤ ਸਾਮਨੇ clear ਆ ਸਾਰੇ
ਹੋ ਨਿਕਲੇ warrant ਗੋਰੀਏ warrant ਗੋਰੀਏ
ਨੀ ਤੇਰੇ ਯਾਰ ਨੇ front fire ਮਾਰੇ
ਹੋ ਨਿਕਲੇ warrant ਗੋਰੀਏ warrant ਗੋਰੀਏ
ਨੀ ਤੇਰੇ ਯਾਰ ਨੇ 5 fire ਮਾਰੇ

ਹੋ case ਬਰਨਾਲੇ ਕਈ ਬਠਿੰਡੇ ਬੋਲਦੇ
Fire ਕਨ ਕੋਲੋ ਮਾਰੀਏ ਤਾਂ ਪਿੰਡੇ ਬੋਲਦੇ
ਗੈਰਹਾਜ਼ਰੀ ਚ ਕਾਵਾਂ ਰੌਲੀ ਪੌਂਦੇ ਨੇ ਬੜੇ
ਹੋ ਬਾਜ਼ ਮੂਹਰੇ ਕੀਤੇ ਨੇ ਪਰਿੰਦੇ ਬੋਲਦੇ
ਤੂ ਦਿਲ ਦੀਆਂ ਬੁੱਕਲਾਂ ਚ ਰਿਹਨੀ ਏ ਨੀ
ਬਿੱਲੋ ਕਿਵੇ ਕਰਜੂ ਕੋਯੀ ਵੀਣੀ ਤੇਰੀ touch ਨੀ
ਓ ਤੇਰੇ ਪੀਛੇ ਜੇੜੇ ਆ ਪੀਛੇ ਜੇ ਘੁਮੌਂਦੇ
ਕਾਲੇ ਸ਼ੀਸ਼ੇਯਾ ਦਾ ਲਬਣਾ ਨਾ ਕੱਚ ਨੀ

ਉੱਡ ਦੇ ਕਬੂਤਰਾਂ ਨੂ ਵਿਹਮ ਹੋ ਗਯਾ
ਸੋਚ ਦੇ ਆ ਪਿੰਡ ਸਾਰਾ ਮੰਝੇ ਥੱਲੇ ਆ
ਵਿਹਮ ਸਾਰੇ ਵੈਰੀ ਬੋਰੀ ਵਿਚ ਤੁੰਨ ਤੇ
ਤੇ ਬੋਰੀ ਰਖੀ ਬਾਹਰ ਵਾਲੀ ਮੰਜੇ ਥੱਲੇ ਆ
ਉਸ ਸਲਾਖਾ ਨਾਲ ਪ੍ਯਾਰ ਆਸ਼ਿਕੀ ਚ fail ਨੀ
ਜੱਟ ਦੀ friend ਆ ਤਿਹਾੜ jail ਨੀ
ਜੱਟ ਦੀ friend ਆ ਤਿਹਾੜ jail ਨੀ
ਮੈਂ ਕਿਹਾ ਜੱਟ ਦੀ friend ਆ ਤਿਹਾੜ jail ਨੀ

ਹਾਂ ਚੰਗੇ ਨਹੀ ਓ ਸਾਡੇ ਨਾਲ link ਗੋਰੀਏ
ਨੀ ਹੋਜੂ future planning shrink ਗੋਰੀਏ
ਮਸਲੇ ਤੇ ਅਸਲੇ ਨੇ ਨਾਲ ਨਾਲ ਰਿਹਣੇ
ਨੀ ਤੂ ਕਰਲੇ ਹਿਸਾਬ ਕਰ think ਗੋਰੀਏ
ਤੂ ਯਾਦੀ ਯਾਦੀ ਫਿਰੇ ਕਰਦੀ
ਐਵੇਂ ਪ੍ਯਾਰ ਵਾਲੇ ਲੌਂਦਾ ਨਹੀ ਓ ਲਾਰੇ
ਹੋ ਨਿਕਲੇ warrant ਗੋਰੀਏ warrant ਗੋਰੀਏ
ਨੀ ਤੇਰੇ ਯਾਰ ਨੇ front fire ਮਾਰੇ
ਹੋ ਨਿਕਲੇ warrant ਗੋਰੀਏ warrant ਗੋਰੀਏ
ਨੀ ਤੇਰੇ ਯਾਰ ਨੇ 5 fire ਮਾਰੇ

Parma Music!
Deep Jandu!
Sukh Gill!

WRITERS

Yaad, Lally Mundi

PUBLISHERS

Lyrics © IPRS

Share icon and text

Share


See A Problem With Something?

Lyrics

Other