ਮਾਲਵੇ group ਨੂ belong ਕਰਦਾ
ਗੱਲ ਸਿਧੀ ਸਿਧੀ ਕਰੇ ਨਾ ਕੋਈ wrong ਕਰਦਾ
ਗੇੜੀ ਸ਼ੇੜੀ ਲੌਂਣ ਨੂ ਆ ram ਰਖੇਯਾ
ਗ੍ਰੂਪ ਵਿਚ ਹਰ ਬੰਦਾ ਕੈਮ ਰਖੇਯਾ
ਚੱਕਣੇ ਆ ਜੇੜੇ ਤੇਰਾ time ਚੱਕਦੇ
ਚੱਕਣੇ ਆ ਜੇੜੇ ਤੇਰਾ time ਚੱਕਦੇ
ਕੱਲਾ ਕੱਲਾ ਦੇਖੀ ਘਰੋਂ ਕੱਡ ਠੋਕਣਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ
ਸਾਡੇ ਨਾਲ ਪੰਗਾ ਪਾਕੇ ਜਾਵੇ ਤਾਂ ਕਿੱਥੇ ਭੱਜ ਜਾਏਗਾ
ਸਾਂਨ ਜੱਟਾਂ ਦੀਆਂ ਅਖਾਂ ਵਿਚ, ਕਿਹੰਦੇ ਅੱਜ ਵੈਰੀਆਂ ਦਾ
ਇਕੋ ਬੋਲ ਉੱਤੇ ਔਂਦੇ ਹੋ ਦਿਨ ਕੀ ਤੇ ਰਾਤ ਕੀ
ਅੱਸੀ ਮਾਰੀਏ ਤੇ ਬਚ ਜਾਵੇ ਬੰਦੇ ਦੀ ਓਕਾਤ ਕੀ
ਇਕੋ ਬੋਲ ਉੱਤੇ ਔਂਦੇ ਹੋ ਦਿਨ ਕੀ ਤੇ ਰਾਤ ਕੀ
ਅੱਸੀ ਮਾਰੀਏ ਤੇ ਬਚ ਜਾਵੇ ਬੰਦੇ ਦੀ ਓਕਾਤ ਕੀ
ਪੀਤਲ ਨਾ ਦੇਖੇ ਅੱਗੇ ਬੰਦੇ ਦੀ ਆ ਜਾਤ ਕੀ
ਹੁੰਦੀ ਆ cross ਦੇਖ firing ਬਿੱਲੋ
ਹੁੰਦੀ ਆ cross ਦੇਖ firing ਬਿੱਲੋ
ਕਿਹੰਦੇ ਇਕ ਪਾਸਾ ਕਰੋ time ਨਿੱਤ ਨਿੱਤ ਨਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ
ਬਹੋਤਾ ਬੋਲਦੇ ਨਾ ਮੁਹਾਂ ਉੱਤੇ ਚੁਪ ਬੱਲੀਏ
ਵੈਰੀ ਵਧ ਵਧ ਬੰਨ ਦਿੰਦੇ ਕੁੱਪ ਬਲੀਏ
ਬਹੋਤਾ ਬੋਲਦੇ ਨਾ ਮੁਹਾਂ ਉੱਤੇ ਚੁਪ ਬੱਲੀਏ
ਵੈਰੀ ਵਧ ਵਧ ਬੰਨ ਦਿੰਦੇ ਕੁੱਪ ਬਲੀਏ
ਮੋਗੇ ਜਿੱਲੇ ਤੋਂ ਆ LA ਕੇ Toronto ਤਕ ਨੀ
ਹਰਪ੍ਰੀਤ ਭਾਗੀਕੇ ਦੀ ਠੁੱਕ ਬਲੀਏ
ਨਾਮ ਲੈਨੀ ਮਿੱਠੀਏ ਨੀ ਵੈਲੀ ਯਾਰ ਦਾ
ਨਾਮ ਲੈਨੀ ਮਿੱਠੀਏ ਨੀ ਵੈਲੀ ਯਾਰ ਦਾ
ਦੇਖੀ ਤੇਰੇ ਵੈਲੀਆਂ ਨੇ ਮੱਥਾ ਟੇਕਣਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ
ਸਾਂਨ ਜੱਟਾਂ ਦੀਆਂ ਅਖਾਂ ਵਿਚ, ਕਿਹੰਦੇ ਅੱਜ ਵੈਰੀਆਂ ਦਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ
ਸਾਂਨ ਜੱਟਾਂ ਦੀਆਂ ਅਖਾਂ ਵਿਚ ਮੌਤ ਰੜਕੇ
ਕਿਹੰਦੇ ਅੱਜ ਵੈਰੀਆਂ ਦਾ ਸਿਵਾ ਸੇਕਣਾ