LyricFind Logo
LyricFind Logo
Profile image icon
Lyric cover art

Maa Warga

Apple Music logo
Deezer logo
Spotify logo
Lyrics
ਤੂ ਅਖਾਂ ਬੰਦ ਕਰਕੇ ਯਕੀਨ ਕਰ
ਅਧੇ ਬੋਲ ਉੱਤੇ ਜਾਨ ਦੇਵਾ ਵਾਰ ਨੀ
ਨੀ ਦਿਲ ਵਿਚ ਤੂ ਰਹਿ ਲਾ ਸੋਹਣੀਏ
ਓ ਡਬ ਉਤੇ ਰਹਿੰਦਾ ਪਹਿਰੇ ਦਾਰ ਨੀ
ਹੋ ਜ਼ਿੰਦਗੀ ਜੀ ਸੋਹਣੀ ਵੜੀ ਲਗਦੀ
ਮੁਹੱਬਤ ਮੈਂ ਤਾਂ ਕਰਦਾ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ

ਨੀ ਮੋਰਨੀਏ ਸੂਟ ਕਾਲਾ ਜਚਦਾ
ਜੋ ਨਜ਼ਰਾਂ ਤੋਂ ਕਰਦਾ secure ਨੀ
ਸਾਡੀ ਘੜੀ ਵਿਚ time ਸਾਡਾ ਬੋਲਦਾ
ਤੇਰੀ watch ਵਿਚ ਬੋਲਦਾ dior ਨੀ
ਓ ਮਰਦ ਨੀ ਪਰਦੇ ਜੇ ਰਖਦੇ
ਮੈਂ ਪਿਆਰ ਸ਼ਰੇਆਮ ਕਰਦਾ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ

ਤੂ ਫੁੱਲਾਂ ਜਹੀ ਜਾ ਫੁੱਲ ਤੇਰੇ ਵਰਗੇ
ਪਤਾ ਲਗਦਾ ਨੀ ਸੱਚੀ ਪੱਟ ਹੋਣੀਏ
ਹੋ ਅਰਸ਼ਾਂ ਦਾ ਚੰਨ ਸੋਹਣਾ ਕਿਥੇ ਆ
ਓ ਸਾਡੀਆਂ ਅੱਖਾਂ ਦੇ ਮੂਹਰੇ ਸੋਹਣੀਏ
ਓ ਸਾਡੀਆਂ ਅੱਖਾਂ ਦੇ ਮੂਹਰੇ ਸੋਹਣੀਏ
ਹੋ ਓਹਨੂ ਤਾਂ ਮੈਂ ਕਦੇ ਵੀ ਨੀ ਛੱਡ ਦਾ
ਮੈਂ ਜਿਹਦੀ ਬਿੱਲੋ ਬਾਹ ਫੜ ਦਾ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ
ਓ ਫੇਰ tension ਨੀ ਲੈਣੀ ਕਿਸੇ ਗਲ ਦੀ
ਜੇ ਮੇਰਿਆ ਯਾਰਾਂ ਨੇ ਭਾਬੀ ਕਿਹਾ ਤੈਨੂੰ ਕਿਹਾ ਤੈਨੂੰ
ਅਸਲੇ ਨਾ ਲੈਸ ਰਹੀਏ ਸੋਹਣੀਏ
ਕੋਈ ਲਭਣਾ ਨੀ ਐਥੇ ਮੇਰੇ ਜਿਹਾ ਤੈਨੂੰ ਜਿਹਾ ਤੈਨੂੰ
ਓ ਦਸੀ ਜੇ ਕੋਈ ਧੁਪ ਤੰਗ ਕਰਦੀ
ਨੀ ਅਸਲੇ ਦੀ ਛਾਹ ਕਰਦਾ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ
ਨੀ ਮੈਂ ਧੋਖਾ ਕਰ ਹੀ ਨੀ ਸਕਦਾ
ਨੀ ਮੈਂ ਮੇਰੀ ਮਾਂ ਵਰਗਾਂ
ਸੁਖ ਲੋਟੇ ਦੀ ਤੂ ਹੀਰ
ਥੋੜਾ ਮਾਨ ਜਿਹਾ ਕਰ
ਰਖ ਨੈਨਾ ਚ ਵਸਾ ਕੇ
ਇਹਸਾਨ ਜਿਹਾ ਕਰ
ਇਹਸਾਨ ਜਿਹਾ ਕਰ

WRITERS

N VEE, SUKHVEER SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other