ਬਾਪੂ ਹਥ ਜੇ ਸਿਰ ਤੇ ਰਖਦਾ ਨਾ
ਬੋਹੜ੍ਹ ਦੇ ਵਾੰਗੂ ਸੰਘਣੀਆਂ ਠੰਡੀਆਂ ਛਾਵਾਂ ਦਾ
ਮੈ ਮੇਰੇ ਬੇਬੇ ਬਾਪੂ ਦਾ ਸੁਖ ਬਣਾ
ਹਰ ਜਨਮ ਚ ਤੂ ਮੇਰੀ ਮਾਂ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ
ਹਰ ਜਨਮ ਚ ਤੂ ਮੇਰਾ ਪਿਓ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ
ਮੈ ਹਲੇ ਹੋਰ ਬਹੁਤ ਕੁਜ ਸਿੱਖਣਾ ਐ
ਮੈ ਹਲੇ ਹੋਰ ਬਹੁਤ ਕੁਜ ਸਿੱਖਣਾ ਐ
ਮਾੜਾ time ਬੜਾ ਸਿਰ ਤੇ ਹੰਡਿਆਂ
ਤੂ ਬੇਬੇ ਆਪ ਭਾਵੇਂ ਚੰਗੇ ਲੀੜੇ ਪਾਏ ਨਾ
ਬਾਪੂ ਤੇਰਾ ਬੀ ਬਥੇਰਾ ਦਿਲ ਵੱਡਾ ਆ
ਹਿੱਕ ਨਾਲ ਲਾਕੇ ਪੁੱਤਾਂ ਨੂ ਤੂ ਪਾਲਿਆ
ਹੱਡ ਤੋੜ ਤੋੜ ਕੀਤੀਆਂ ਕਮਾਈਆਂ ਨੇ
ਚੰਗਾ ਮਾੜਾ ਟਾਈਮ ਬੀ ਲੰਘਾਂ ਲਿਆ
ਮੈ ਜਿੰਨੇ ਜੋਗਾ ਬਾਪੂ ਤੇਰੇ ਕਰਕੇ ਆ
ਹਰ ਜਨਮ ਚ ਤੂ ਮੇਰੀ ਮਾਂ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ
ਹਰ ਜਨਮ ਚ ਤੂ ਮੇਰਾ ਪਿਓ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ
ਬੇਬੇ ਤੇਰੇ ਜਿਨਾਂ ਪਿਆਰ ਕੀਤੋ ਮਿਲਣਾ ਨਹੀ
ਤੂ ਬਾਪੂ ਦੁਨੀਆਦਾਰੀ ਦੇ ਬਾਰੇ ਦੱਸਿਆ
ਕਿਵੇਂ ਨੇ ਲੋਕੀ ਖੋਟਾਂ ਰੱਖਦੇ
ਹੋ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣੇ
ਹੋ ਮੈਨੁੰ ਲੱਗੂ ਮੇਰਾ ਕੋਈ ਵਜੂਦ ਨਹੀ
ਮੈ ਮੰਨਿਆ ਦੁੱਖ ਤਕਲੀਫ਼ਾਂ ਹਿੱਸਾ ਜ਼ਿੰਦਗੀ ਦਾ
ਪਰ ਮੈ ਤੋਹਡੇ ਲਈ ਖੁਸ਼ੀਆਂ ਵਾਲੀ ਰੁੱਤ ਬਣਾ
ਹਰ ਜਨਮ ਚ ਤੂ ਮੇਰੀ ਮਾਂ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ
ਹਰ ਜਨਮ ਚ ਤੂ ਮੇਰਾ ਪਿਓ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ
ਓ ਸੁਖ ਸੰਧੂ ਆ ਓ ਕੀਸੇ ਦਾ ਨਹੀ
ਹੋ ਜਿਹੜੇ ਧੱਕੇ ਮਾਰਕੇ ਅਪਣੇ ਬੇਬੇ ਬਾਪੂ ਨੂ
ਓ ਘਰਦੇ ਵਿੱਚੋ ਕੱਢਦੇ ਨੇ ਘਰਦੇ ਵਿੱਚੋ ਕੱਢਦੇ ਨੇ
ਓ ਮੈਨੁੰ ਖੁਦਾ ਦੀ ਖੁਦਾਈ ਫਿੱਕੀ ਲਗਦੀ
ਓ ਤੁਹਾਡੇ ਕਰਕੇ ਹੀ ਨਾ ਮੇਰਾ ਬੋਲਦਾ
ਹੋ ਵੇਖਿਆ ਜੋ ਕੱਲਾ ਕੱਲਾ ਸੁਪਨਾ ਮੈ
ਮੈ ਓਹਨਾ ਛਾਵਾਂ ਦੀ ਕਦੇ ਨਾ ਧੁੱਪ ਬਣਾ
ਹਰ ਜਨਮ ਚ ਤੂ ਮੇਰੀ ਮਾਂ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ
ਹਰ ਜਨਮ ਚ ਤੂ ਮੇਰਾ ਪਿਯੋ ਹੋਵੇ
ਹਰ ਜਨਮ ਚ ਮੈ ਤੇਰਾ ਪੁੱਤ ਬਣਾ