LyricFind Logo
LyricFind Logo
Profile image icon
Lyric cover art

Kol Kol

Apple Music logo
Deezer logo
Spotify logo
Lyrics
ਤੂੰ Time ਨਹੀਂ ਕੱਢ ਦਾ
ਮੇਰੇ ਵਾਸਤੇ ਵੇ ਸੱਜਣਾ
ਕੁਝ ਕਰ ਗਈ ਜੇ ਮੈਂ ਮਰ ਗਈ
ਤੈਨੂ ਫੇਰ ਪਤਾ ਲੱਗਣਾ
ਤੂੰ ਰੋਣਾ ਏ ਪਛਤਾਉਣਾ ਏ
ਆਹ ਜਿੱਦਣ ਤੇਰੀਆਂ ਨੇਂ
ਮੈਨੂੰ ਮਾਰ ਮੇਕਉਣਾ ਏ ਸੁਖ Sandhu ਆ
ਏਨਾ ਕਿਉਂ ਤੜਫਾਉਣਾ ਏ
ਭਰ ਹੋਣੇ ਨਾਹਿਯੋ ਖੂਹ ਤੈਥੋਂ ਪਾਪਾਂ ਦੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ

ਆਹ ਦੁਨੀਆਂ ਜੀਤੀ ਜਾਣੀ ਨੀ
ਮੈਨੂੰ ਹਾਰ ਜਾਵੇਗਾ ਵੇ
ਤੇਰਾ ਕੁਝ ਨੀ ਜਾਣਾ
ਹੱਸ ਕੇ ਸਾਰ ਜਾਵੇਗਾ ਵੇ
ਦੁਨੀਆਂ ਜੀਤੀ ਜਾਣੀ ਨੀ
ਮੈਨੂੰ ਹਾਰ ਜਾਵੇਗਾ ਵੇ
ਤੇਰਾ ਕੁਝ ਨੀ ਜਾਣਾ
ਹੱਸ ਕੇ ਸਾਰ ਜਾਵੇਗਾ ਵੇ
ਵੇ ਕਾਹਦੀ ਤੋਂ ਸੋਹਣਿਆਂ ਤੈਨੂ ਮੇਰਾ
ਪਿਆਰ ਨਹੀਂ ਆਉਂਦਾ
ਕਿਹੜੀ ਗੱਲੋਂ ਤੈਨੂ ਏਨੀ
ਮਾੜੀ ਜਾਪਾ ਵੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ

ਵੇ ਅੱਖਾਂ ਤੇਰਿਆਂ ਬਦਲਿਆਂ
ਚੇਹਰਾ ਬਦਲਿਆ ਦੱਸਦਾ ਏ
ਪਹਿਲਾਂ ਜਿੰਨੀ care ਜੱਟੀ ਦੀ
ਤੂੰ ਨਾ ਰੱਖਦਾ ਏ
ਤੇਰੈ ਲੇਈ ਮੇਰਾ ਇਸ਼ਕ
Troll ਜਬ ਬਣਕੇ ਰਹਿ ਜਾਣਾ
ਵੇ ਮੈਂ ਹੌਲੀ ਹੌਲੀ ਲੱਗਦੈ
ਤੇਰੈ ਦਿਲ ਤੋਂ ਲੇਹ ਜਾਣਾ
ਵੇ ਤੂੰ ਕਿੰਨਾ ਨੇੜੇ ਹੋਕੇ
ਕਿੰਨਾ ਦੂਰ ਜਾ ਲੱਗਦਾ ਏ
ਵੇ ਰੁੱਸੀ ਨਾਰ ਵਿਰਾਉਂਦਾ ਨਹੀਂ
ਹੁਨ ਵਾੰਗ ਜਵਾਕਾਂ ਦੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ

ਰੂਹ ਵੀ ਤੇਰੀ ਜਿਸਮ ਵੀ ਤੇਰਾ
ਮੇਰਾ ਸਬ ਕੁਝ ਤੇਰਾ ਏ
ਕਾਹਦੀ ਤੋਂ ਤੈਨੂ ਨਜ਼ਰ ਨਹੀਂ ਆਉਂਦਾ
ਦਿਲ ਦਾ ਦਰਦ ਹੁਨ ਮੇਰਾ ਵੇ
ਰੂਹ ਵੀ ਤੇਰੀ ਜਿਸਮ ਵੀ ਤੇਰਾ
ਮੇਰਾ ਸਬ ਕੁਝ ਤੇਰਾ ਏ
ਕਰਦਾ ਕਿਉਂ ਨਹੀਂ ਫੀਲ ਕੁੜੀ
ਤੈਨੂ ਕਰਦੀ ਪਿਆਰ ਬਥੇਰਾ ਵੇ
ਜੋਗੇ ਪਿੰਡ ਵਾਲਾਇਆ
ਤੇਰੈ ਜੋਗੀ ਰਹਿ ਗਈ ਮੈਂ
ਹੋ ਦਿਨ ਮੈਨੂੰ ਕਾਲੇ
ਲੱਗਦੇ ਵਾੰਗ ਨੇਂ ਰਾਤਾਂ ਦੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ ਕਿੰਨੇ ਦੂਰ ਆਪਾ ਵੇ
ਕੋਲ ਕੋਲ ਰਹਿ ਕੇ

WRITERS

Sukh Sandhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other