LyricFind Logo
LyricFind Logo
Profile image icon
Lyric cover art

Zindagi Ae Meri

Apple Music logo
Deezer logo
Spotify logo
Lyrics
ਹੋ ਇਸ਼ ਜੀ ਕਰੂ ਚ ਨਾ ਢਿਲ ਕਰਾ ਮੈਂ
ਜਿੱਥੇ ਦਿਲ ਕਰੇ ਕੁੜੇ ਚਿੱਲ ਕਰਾ ਮੈਂ
ਓ ਸੁਣ ਭਾਵੇਂ ਮੂਨ ਹੋਵੇ
Life ਚ ਸੁਕੂਨ ਹੋਵੇ
Full Tail Phone ਹੋਵੇ
ਓ ਗੱਲ ਮੂੰਹ ਤੇ ਅੱਖ ਨਹੀਂ ਦਿਲ ਚ ਲੁਕਾਵਾਂ ਮੈਂ
ਹੋ ਪੈਰ ਧਰਤੀ ਤੇ ਹੱਥਾਂ ਨਾਲ ਤਾਰਿਆਂ ਨੂੰ ਚੋਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਕਿੱਸੇ ਸਾਲੇ ਦਾ ਨੀ ਹੱਕ
ਜਿੱਥੇ ਮਰਜੀ ਖਲੋਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
Beat Inspector
ਖੁੱਲੇ ਜੱਟ ਦਾ ਸ਼ਰੀਰ ਲੱਕ ਪਤਲਾ ਤੂੰ ਲੈਣ
ਸੱਪਣੀ ਜੀ ਤੋਰ ਤੇਰੀ ਸੁਖੀ ਬਿਆਨ ਮੈਂ
ਚਾਂਦੀ ਦੀ ਡੱਬੀ ਚ ਕਾਲੇ ਮਾਲ ਦਾ ਸਕੀਨ ਮੈਂ
ਹੋ ਫਾਲਤੂ ਨੀ ਅੰਖਾਂ ਬੇਜਾ ਕਿੱਸੇ ਨਾ ਵੇ ਪੀਣ ਮੈਂ
ਓ ਮਿੱਤਰਾ ਦੀ ਚੜਾਇ ਤੋਂ ਖਾਂਦੇ ਜੇਦੇ ਖਾਰ
ਓਟ ਕੱਢੋ ਤੇ ਕਾਰੇ ਆ ਕੁੜੇ ਦਿਲ ਵਿੱਚੋ ਬਾਹਰ
ਬਿੱਲੋ ਪੁੱਛ ਜੇ ਨਾ ਮੈਂਨੂੰ ਜਿੱਥੇ ਤੇਰੇ ਸਾਰੇ ਯਾਰ
ਬੱਸ ਏਨਾ ਕਾ ਪਤਾ ਐ ਨੀਤ ਰਹਿਣਾ ਤੀਨ ਚਾਰ
ਕਿਉਂਕਿ ਪਿੰਡ ਆਲੇ ਜੱਟ ਆ
ਪਰ ਜੇ ਨਾ ਦੋਵਾਂ ਮੈਂ
ਹੋ ਬੇਰੀ ਕਰੁ Try ਪਰ
ਨੀਵਾਂ ਕਿਥੋਂ ਹੋਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਕਿੱਸੇ ਸਾਲੇ ਦਾ ਨੀ ਹੱਕ
ਜਿੱਥੇ ਮਰਜੀ ਖਲੋਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਕਿੱਸੇ ਸਾਲੇ ਦਾ ਨੀ ਹੱਕ
ਜਿੱਥੇ ਮਰਜੀ ਖਲੋਵਾਂ ਮੈਂ
ਤਵਿਆਂ ਨਾਲ share ਦੀ ਗਲਸੀ ਆ
ਜਿਥੇ ਦਿਲ ਮਿਲਿਆ ਮਿਲਾਈ ਨਾ ਰਾਸ਼ੀ ਆ
ਸਹਿੰਦਾ ਨੀ ਕੇਸੀ ਦੀ ਨਾ ਹੀ ਕੀਤੀ ਬਦਮਾਸ਼ੀ ਆ
ਗਬਰੂ ਦੀ ਗੱਲਬਾਤ ਏਰੀਆ ਚ ਖਾਸੀ ਆ
ਹੋ family ਦੀ ਹੈਪੀਨੈੱਸ ਜੱਟ ਨੂੰ ਜਰੂਰੀ ਆ
ਰੈ ਗੇੜਾ ਦੀ ਨਾ ਕਾਰਾ ਨਾ ਪ੍ਰਵਾਹ ਜੱਟੀਏ
ਹੋ ਖਾ ਖਾਸ ਬੰਦਿਆਂ ਤੋਂ ਜੱਟ ਵਰੁ ਗਏ ਨੀ
ਇਸ ਚਮ ਦੇ ਪਾਂਡੇ ਚ ਸਾਹ ਜੱਟੀਏ
ਮੇਰੇ ਦਿਲ ਦੇ ਕਰੀਬ ਓਹਨਾ ਲਈ ਰੋਵੈ ਮੈਂ
ਕਦੇ ਵੇਖਿਆ ਨੀ ਰਬ ਰਬ ਯਾਰ ਵਿਚ ਤੋਵਾ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਹੋ ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਕਿੱਸੇ ਸਾਲੇ ਦਾ ਨੀ ਹੱਕ
ਜਿੱਥੇ ਮਰਜੀ ਖਲੋਵਾਂ ਮੈਂ
ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਬੜਾ ਜ਼ੋਰ ਲਾਇਆ ਸੀ ਲੋਕ ਨੇ
ਪਰ ਦੱਬ ਦਾ ਕਿਥੋਂ ਹੈ
ਨਾਲ ਵੈਰ ਪੁਰਾਣੇ ਸਬ ਤੇ ਗਬਰੂ ਕਿਥੋਂ ਹੈ
ਹੋ chill ਕਾਰਾ fun ਕਾਰਾ ਕਾਰਾ ਮੰਨ ਮਰਜੀ
ਦੋਗਲੇ ਬੰਦੇ ਤੋਂ ਬੜੀ ਜੱਟ ਨੂੰ ਅਲਰਜੀ
ਵੈਰੀਆਂ ਦੀ ਹਾਤੇ ਮੇਨੂ ਦੂਣਾ ਖੁਸ਼ ਕਰਦੀ
ਮੇਲੀ ਕਦੇ ਹੋਣ ਨਾ ਦਿਤੀ ਰਰੋਹ ਦੀ ਵਰਦੀ
ਰਬ ਰੱਖ ਮਿੱਤਰਾ ਦੀ ਕਲਾ ਚੜ੍ਹਦੀ
ਰਮ ਚ ਅੱਖਾਂ ਚ ਕੋਈ ਕੋਈ ਫੜਦੀ
Ego ਵਾਲਿਆਂ ਦੀ ਈਗੋ
ਮਿੱਟੀ ਚ ਕਾਦੋਵਾ ਮੈਂ
ਪੁੱਛ ਵੈਰੀ ਦੀ ਲਵ ਕ
ਫੇਰ ਗਉੜੀ ਨੀਂਦੇ ਸੋਵੈ ਮੈਂ
ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਕਿੱਸੇ ਸਾਲੇ ਦਾ ਨੀ ਹੱਕ
ਜਿੱਥੇ ਮਰਜੀ ਖਲੋਵਾਂ ਮੈਂ
ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ
ਜਿੰਦਗੀ ਹੋ ਮੇਰੀ ਜਿਵੇ ਮਰਜੀ ਜੀਵਾਂ ਮੈਂ

WRITERS

Sukh Sandhu, Beat Inspector

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other