ਕਾਥੋ Upset ਜਿਆ ਯਾਰਾ ਹੋ ਕੇ ਮਿਲਦਾ
Upset ਜਿਆ ਯਾਰਾ ਹੋ ਕੇ ਮਿਲਦਾ
ਹਾਲ ਵੀ ਨਾ ਸੋਹਣਿਆ ਤੂੰ ਦੱਸੇ ਦਿਲ ਦਾ
ਤੇਰੀਆਂ ਏ ਫਿਕਰਾ ਦੀ ਮਾਰੀ ਹੋਈ ਆ
ਹਾਏ ਤੇਰੀਆਂ ਏ ਫਿਕਰਾ ਦੀ ਮਾਰੀ ਹੋਈ ਆ
ਤੇ ਤੂੰ ਘਰੋ ਨਿਕਲੇ ਵੈਰੀ ਉਦੋਂ ਨੂੰ
ਗੱਡੀਆ ਚ ਅਸਲਾ ਨਜਾਇਜ਼ ਰੱਖ ਦੇ
ਅੱਜ ਕਿਹਦੀ ਚੱਲਿਆ ਐ game ਪਾਉਣ ਨੂੰ
ਗੱਡੀਆ ਚ ਅਸਲਾ ਨਜਾਇਜ਼ ਰੱਖ ਦੇ
ਵੇ ਅੱਜ ਕਿਹਦੀ ਚੱਲਿਆ ਐ game ਪਾਉਣ ਨੂੰ
ਜੋ ਪਿੱਠ ਤੇ ਅੱਖ ਰੱਖ ਬੁੰਦੇ ਨੇ
ਜਿਹਨੇ ਧੋਖੇ ਖਾਧੇ ਜ਼ਿੰਦਗੀ ਚ
ਐਵੇਂ ਵਧੂ ਸਿਰ ਚੜ੍ਹ ਬੁੱਕਦੇ ਜੋ
ਮੈਂ ਛੱਡਦਾ ਓਹਨਾ ਦੀਆ ਨਸਲਾ ਨਹੀਂ
ਨਜਾਇਜ਼ ਅਸਲਾ ਰੱਖੀਦਾ ਬਿਲੋ ਮਸਲਾ ਨਹੀਂ
ਅਸਲਾ ਰੱਖੀਦਾ ਬਿਲੋ ਮਸਲਾ ਨਹੀਂ
ਓਹ ਅਸਲਾ ਰੱਖੀਦਾ ਬਿਲੋ ਮਸਲਾ ਨਹੀਂ
ਵੇਲੀਆਂ ਚ ਸਾਰਿਆ ਦਾ ਮੋਹਰੀ ਹੁੰਦਾ ਆ
ਰੈਲੀਆਂ ਚ ਸਾਰਿਆ ਦਾ ਮੋਹਰੀ ਹੁੰਦਾ ਆ
ਮੇਰਾ ਸਿਰ ਤੇਰੇ ਚੱਕਰਾ ਚ ਖੋਰੀ ਹੁੰਦਾ ਐ
ਕਾਰਵਾਈ ਤੇਰੇ ਉੱਤੇ ਕਿਹਨੇ ਕਰਨੀ
ਕਾਰਵਾਈ ਤੇਰੇ ਉੱਤੇ ਕੌਣ ਕਰੂਗਾ
ਵੱਡੇ ਪਿੱਛੇ ਬੈਠੇ ਤੈਨੂੰ ਨੇ ਛੱਡਣ ਨੂੰ
ਗੱਡੀਆ ਚ ਅਸਲਾ ਨਜਾਇਜ਼ ਰੱਖ ਦੇ
ਅੱਜ ਕਿਹਦੀ ਚੱਲਿਆ ਐ game ਪਾਉਣ ਨੂੰ
ਗੱਡੀਆ ਚ ਅਸਲਾ ਨਜਾਇਜ਼ ਰੱਖ ਦੇ
ਅੱਜ ਕਿਹਦੀ ਚੱਲਿਆ ਐ game ਪਾਉਣ ਨੂੰ
ਮਾਰਾ ਇਕੋ ਆਵਾਜ਼ ਜਦ ਯਾਰਾਂ ਨੂੰ
ਸਾਡੇ ਰਸੋਖਾਂ ਦੇ ਸਭ ਜਾਨੀ ਜਾਣ ਨੇ
ਨਜਾਇਜ਼ ਅਸਲਾ ਰੱਖੀਦਾ ਬਿਲੋ ਮਸਲਾ ਨਹੀਂ
ਅਸਲਾ ਰੱਖੀਦਾ ਬਿਲੋ ਮਸਲਾ ਨਹੀਂ
ਓਹ ਅਸਲਾ ਰੱਖੀਦਾ ਬਿਲੋ ਮਸਲਾ ਨਹੀਂ
ਕਿਥੋਂ ਮਿਲਦੇ ਤੇ ਕਿੱਥੇ ਕਰਨੇ ਤੂੰ use ਨਹੀਂ
ਕਿਹੜਾ ਗਿਆ ਚੱਕਿਆ ਤੂੰ ਪੜ੍ਹ ਲਈ news ਨਹੀਂ
ਲੇਹਣ ਦੇ ਆਲੇ ਮੁੱਕਣ ਨਾ ਦੇਣ ਕਾਰਤੂਸ ਨਹੀਂ
ਅਸਲੇ ਦੇ ਸਿਰ ਤੇ ਸਲਾਮਾ ਹੁੰਦਿਆਂ
ਆ ਤਾ ਰੱਬ ਦੀਆ ਲਿਖੀਆਂ ਕਲਾਮਾਂ ਹੁੰਦਿਆਂ
ਚੱਕ ਨਾਨੋ ਮਜੇਰ ਆਲੇ ਜਿਉਂਦੇ ਧੂੰ ਨੂੰ
ਗੱਡੀਆ ਚ ਅਸਲਾ ਨਜਾਇਜ਼ ਰੱਖ ਦੇ
ਅੱਜ ਕਿਹਦੀ ਚੱਲਿਆ ਐ game ਪਾਉਣ ਨੂੰ
ਗੱਡੀਆ ਚ ਅਸਲਾ ਨਜਾਇਜ਼ ਰੱਖ ਦੇ
ਅੱਜ ਕਿਹਦੀ ਚੱਲਿਆ ਐ game ਪਾਉਣ ਨੂੰ