LyricFind Logo
LyricFind Logo
Profile image icon
Lyric cover art

Bebe Warru Mircha

Apple Music logo
Deezer logo
Spotify logo
Lyrics
ਹੋ ਕਿੰਨੀ ਸੋਹਣੀ ਲੱਗੀ ਜਾਵੇਂ ਤੂੰ ਸੋਹਣੀਏ ਜਮਾ
ਪਰੀਆਂ ਦੇ ਵਾਂਗੂ ਤੇਰਾ ਮੂੰਹ ਸੋਹਣੀਏ
ਹੋ ਕਿੰਨੀ ਸੋਹਣੀ ਲੱਗੀ ਜਾਵੇਂ ਤੂੰ ਸੋਹਣੀਏ ਜਮਾ
ਪਰੀਆਂ ਦੇ ਵਾਂਗੂ ਤੇਰਾ ਮੂੰਹ ਸੋਹਣੀਏ
ਨਾ ਤੇਰੇ ਜਿੰਨੀ ਸੋਹਣੀ ਮੁਟਿਆਰ ਲੱਭਣੀ
ਭਾਵੇਂ ਗੂਗਲ ਤੇ ਮਾਰ ਲਵਾਂ ਸਰਚਾ

ਮੇਰੀ ਨੂਹ ਨੂੰ ਨਾ ਲੱਗਜੇ ਨਜ਼ਰ ਕਿਸੇ ਦੀ
ਬੇਬੇ ਪਾਣੀ ਦੀ ਥਾਂ ਵਾਰੂ ਤੈਥੋਂ ਮਿਰਚਾ
ਮੇਰੀ ਨੂਹ ਨੂੰ ਨਾ ਲੱਗਜੇ ਨਜ਼ਰ ਕਿਸੇ ਦੀ
ਬੇਬੇ ਪਾਣੀ ਦੀ ਥਾਂ ਵਾਰੂ ਤੈਥੋਂ ਮਿਰਚਾ

ਭੈਣਾਂ ਭਰਜਾਈਆਂ ਨਾਲੇ ਚਾਚੀਆਂ ਤੇ ਤਾਈਆਂ ਕੋਲੋਂ
ਜਾਂਦਾ ਅੱਜ ਚੱਕਿਆ ਨਾ ਚਾਅ ਨੀ
ਰਿਸ਼ਤੇਦਾਰਾਂ ਦੇ ਨਾਲ ਭਰ ਗਿਆ ਵਿਹੜਾ
ਦਿੱਤਾ ਕੋਠੇ ਤੇ ਸਪੀਕਰ ਵੀ ਲਾ ਨੀ
ਭੈਣਾਂ ਭਰਜਾਈਆਂ ਨਾਲ ਚਾਚੀਆਂ ਤੇ ਤਾਈਆਂ ਕੋਲੋਂ
ਜਾਂਦਾ ਅੱਜ ਚੱਕਿਆ ਨਾ ਚਾਅ ਨੀ
ਰਿਸ਼ਤੇਦਾਰਾਂ ਦੇ ਨਾਲ ਭਰ ਗਿਆ ਵਿਹੜਾ
ਦਿੱਤਾ ਕੋਠੇ ਤੇ ਸਪੀਕਰ ਵੀ ਲਾ ਨੀ
ਹੋ ਯਾਰਾਂ ਬੇਲੀਆਂ ਨੇ ਢੋਲ ਕੱਢ ਲਿਆ ਦਾਰੂ ਦਾ
ਯਾਰਾਂ ਬੇਲੀਆਂ ਨੇ ਢੋਲ ਕੱਢ ਲਿਆ ਦਾਰੂ ਦਾ
ਕਹਿੰਦੇ ਨੱਚ ਨੱਚ ਕੱਢਣੀਆਂ ਰੜਕਾ

ਮੇਰੀ ਨੂਹ ਨੂੰ ਨਾ ਲੱਗਜੇ ਨਜ਼ਰ ਕਿਸੇ ਦੀ
ਬੇਬੇ ਪਾਣੀ ਦੀ ਥਾਂ ਵਾਰੂ ਤੈਥੋਂ ਮਿਰਚਾ
ਮੇਰੀ ਨੂਹ ਨੂੰ ਨਾ ਲੱਗਜੇ ਨਜ਼ਰ ਕਿਸੇ ਦੀ
ਬੇਬੇ ਪਾਣੀ ਦੀ ਥਾਂ ਵਾਰੂ ਤੈਥੋਂ ਮਿਰਚਾ

ਖਾਨਦਾਨੀ ਕੰਗਣ ਤੇ ਵਰੀ ਵਾਲੇ ਸੂਟ
ਨਾਲੇ ਕੱਡੀ ਬੈਠੀ ਬੇਬੇ ਫੁਲਕਾਰੀਆਂ
ਛਗਣਾ ਨਾ ਵਿਆਉਣ ਦੀਆਂ ਪੂਰਾ ਪਰਿਵਾਰ
ਜੋਰਾ ਸ਼ੋਰਾ ਨਾਲ ਖਿੱਚੀ ਬੈਠਾ ਤਿਆਰੀਆਂ
ਖਾਨਦਾਨੀ ਕੰਗਣ ਤੇ ਵਰੀ ਵਾਲੇ ਸੂਟ
ਨਾਲੇ ਕੱਡੀ ਬੈਠੀ ਬੇਬੇ ਫੁਲਕਾਰੀਆਂ
ਛਗਣਾ ਨਾ ਵਿਆਉਣ ਦੀਆਂ ਪੂਰਾ ਪਰਿਵਾਰ
ਜੋਰਾ ਸ਼ੋਰਾ ਨਾਲ ਖਿੱਚੀ ਬੈਠਾ ਤਿਆਰੀਆਂ
ਤੇਰੇ ਮੇਰੇ ਵਿਆਹ ਦੀ ਡੇਟ ਰੱਖ ਦਿੱਤੀ ਪੱਕੀ
ਤੇਰੇ ਮੇਰੇ ਵਿਆਹ ਦੀ ਡੇਟ ਰੱਖ ਦਿੱਤੀ ਪੱਕੀ
ਬਾਪੂ ਖੁਸ਼ੀ ਵਿੱਚ ਮਾਰੀ ਜਾਵੇ ਭੜਕਾ

ਮੇਰੀ ਨੂਹ ਨੂੰ ਨਾ ਲੱਗਜੇ ਨਜ਼ਰ ਕਿਸੇ ਦੀ
ਬੇਬੇ ਪਾਣੀ ਦੀ ਥਾਂ ਵਾਰੂ ਤੈਥੋਂ ਮਿਰਚਾ
ਮੇਰੀ ਨੂਹ ਨੂੰ ਨਾ ਲੱਗਜੇ ਨਜ਼ਰ ਕਿਸੇ ਦੀ
ਬੇਬੇ ਪਾਣੀ ਦੀ ਥਾਂ ਵਾਰੂ ਤੈਥੋਂ ਮਿਰਚਾ

ਨੂਹ ਨੂੰ ਨਾ ਲੱਗਜੇ ਨਜ਼ਰ ਕਿਸੇ ਦੀ
ਬੇਬੇ ਪਾਣੀ ਦੀ ਥਾਂ ਵਾਰੂ ਤੈਥੋਂ ਮਿਰਚਾ

WRITERS

RAJU VERMA

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

From This Artist