ਹੂ ਜੀਨ ਦੀ ਸਾਨੂੰ ਮਿਲ ਗਈ ਵਜ੍ਹਾ
ਕਿ ਲੈਣਾ ਮੈਂ ਦੁਨੀਆ ਤੋਂ ਤੂੰ ਜੱਦ ਮੇਰੇ ਨਾਲ ਵੇ
ਰੂਹ ਮੇਰੀ ਤੇਰੀ ਹੋਈ ਸੋਹਣਿਆ ਸਾਹ ਵੀ ਤੇਰੇ ਹੋਏ ਨੇ
ਦਿਲ ਵਿੱਚ ਵੱਸ ਗਿਆ ਤੂੰ ਮਾਹੀਆ ਤੇਰੇ ਸਿਵਾ ਕੋਈ ਜੱਚਦਾ ਹੀ ਨੀ
ਦਿਲ ਵਿੱਚ ਵੱਸ ਗਿਆ ਤੂੰ ਮਾਹੀਆ ਤੇਰੇ ਸਿਵਾ ਕੋਈ ਜੱਚਦਾ ਹੀ ਨੀ
ਮਾਹੀਆ ਮਾਹੀਆ ਮਾਹੀਆ ਮਾਹੀਆ ਮਾਹੀਆ ਮਾਹੀਆ
ਹੋ ਦਿਲ ਦੀਆਂ ਡੋਰੀਆਂ ਤੇਰੇ ਨਾਲ ਜੁੜੀਆਂ
ਅਖੀਆਂ ਵੀ ਵੇਖੂ ਰਜਦੀਆਂ ਨਾ ਹਾਂ
ਦਿਲ ਦੀਆਂ ਡੋਰੀਆਂ ਤੇਰੇ ਨਾਲ ਜੁੜੀਆਂ
ਅੱਖੀਆਂ ਵੀ ਵੇਖੂ ਤੈਨੂੰ ਰਜਦੀਆਂ ਨਾ
ਹੀਰ ਦਾ ਤੇਰੇ ਬਿਨਾ ਸਰਨਾ ਹੀ ਨਾ
ਰੱਬ ਜਾਣੇ ਐਸਾ ਕਿ ਹੈ ਤੇਰੇ ਵਿੱਚ
ਤੇਰੇ ਸਿਵਾ ਕੋਈ ਜੱਚਦਾ ਹੀ ਨੀ
ਤੇਰੇ ਸਿਵਾ ਕੋਈ ਜੱਚਦਾ ਹੀ ਨੀ
ਮੇਰੇ ਸੋਹਣਿਆ ਸੋਹਣਿਆ ਸੋਹਣਿਆ ਆ