ਵੈਲੀ ਬਣ ਦੇ ਆ ਕੱਲ੍ਹ ਦੇ ਜਵਾਗ ਨੀ
ਜੋ ਤੇਰੇ ਪਿੱਛੇ ਠੋਕ ਕੇ ਜਾਣ ਗੇ
ਮੈਂ ਮਿਰਜ਼ੇ ਦਾ ਹਾਣੀ ਜਿਓਂ ਜੋਗੀਏ
ਪਾਰਾ 90 ਡਿਗਰੀ ਤੇ ਹੋਇਆ ਰਹਿੰਦਾ
ਲੈਕੇ ਥਾਰਾਂ ਥੂਰਾ ਲਾਉਣ ਜੇਹੜੇ ਗੇੜੀਆਂ ਨੀ ਸੜਕਾਂ ਤੇ ਰੰਡੇ ਜਾਣ ਗੇ
ਜੇਹੜੇ ਬਿਨਾ ਗੱਲੋਂ ਰਹਿਣ ਵੈਲੀ ਬਣ ਦੇ ਨੀ ਚੌਂਕ ਵਿੱਚ ਟੰਗੇ ਜਾਣ ਗੇ
ਲੈਕੇ ਥਾਰਾਂ ਥੂਰਾ ਲਾਉਣ ਜੇਹੜੇ ਗੇੜੀਆਂ ਨੀ ਸੜਕਾਂ ਤੇ ਰੰਡੇ ਜਾਣ ਗੇ
ਜੇਹੜੇ ਬਿਨਾ ਗੱਲੋਂ ਰਹਿਣ ਵੈਲੀ ਬਣ ਦੇ ਨੀ ਚੌਂਕ ਵਿੱਚ ਟੰਗੇ ਜਾਣ ਗੇ
ਹੋ ਟੋਲਾ ਐਮਸੀਐਮ ਮੂਹਰੋਂ ਚੱਕਿਆ
ਪਿਆ ਲੁਧਿਆਣੇ ਤਕ ਜਾਮ ਲੱਗਿਆ ਨੀ ਕੱਲ੍ਹ ਵਾਰਦਾਤ ਕਰਤੀ
ਹੋ ਮੁੰਡਿਆ ਟੋਂਕਿਆਂ ਦਾ ਮੱਸਾ 21 ਸਾਲ ਦਾ ਨੀ ਫਿਰਦਾ ਹਲਾਉਂਦਾ ਧਰਤੀ
ਪਿਆ ਲੁਧਿਆਣੇ ਤਕ ਜਾਮ ਲੱਗਿਆ ਨੀ ਕੱਲ੍ਹ ਵਾਰਦਾਤ ਕਰਤੀ
ਹੋ ਮੁੰਡਿਆ ਟੋਂਕਿਆਂ ਦਾ ਮੱਸਾ 21 ਸਾਲ ਦਾ ਨੀ ਫਿਰਦਾ ਹਲਾਉਂਦਾ ਧਰਤੀ
ਦੇਖੀ ਚਲੀ ਨਾ ਮਾਹੋਲ ਵਿੱਚ ਹੋ ਜਾਵੀਂ ਤੈਨੂੰ ਵਾਸਤਾ ਏ ਪਿਆਰ ਦਾ
ਗੱਲ ਠੰਡੀ ਨਾ ਕਰੇ ਮੁਟਿਆਰੇ ਨੀ ਖੂਨ ਤੱਤਣ ਨੀ ਖੂਨ ਤੱਤਣ ਤੇਰੇ ਯਾਰ ਦਾ
ਗੱਲ ਠੰਡੀ ਨਾ ਕਰੇ ਮੁਟਿਆਰੇ ਨੀ ਖੂਨ ਤੱਤਣ ਤੇਰੇ ਯਾਰ ਦਾ
ਸੀ ਗੇੜੇ ਰੈਲੀਆਂ ਦੇ ਮੋਦੀ ਅਖਵਾਉਂਦੇ ਨੀ ਟਾਇਰਾਂ ਥੱਲੇ ਪਾਏ ਰਗੜੇ
ਜੇਹੜੇ ਸਿਆਣੇ ਸੀ ਪਿੰਡਾਂ ਨੂੰ ਪੈਰ ਵੱਟ ਗਏ ਕਹਿੰਦੇ ਕਿ ਵਧਾਉਣੇ ਝਗੜੇ
ਸੀ ਗੇੜੇ ਰੈਲੀਆਂ ਦੇ ਮੋਦੀ ਅਖਵਾਉਂਦੇ ਨੀ ਟਾਇਰਾਂ ਥੱਲੇ ਪਾਏ ਰਗੜੇ
ਜੇਹੜੇ ਸਿਆਣੇ ਸੀ ਪਿੰਡਾਂ ਨੂੰ ਪੈਰ ਵੱਟ ਗਏ ਕਹਿੰਦੇ ਕਿ ਵਧਾਉਣੇ ਝਗੜੇ
ਮੁੱਛਾਂ ਕੁੰਡੀਆਂ ਤੇ ਅੱਖਾਂ ਲਾਲ ਮੇਰੀਆਂ ਨੀ ਅਥਰਾ ਜਨੂਨ ਮਾਰਦਾ
ਗੱਲ ਠੰਡੀ ਨਾ ਕਰੇ ਮੁਟਿਆਰੇ ਨੀ ਖੂਨ ਤੱਤਣ
ਨੀ ਖੂਨ ਤੱਤਣ ਤੇਰੇ ਯਾਰ ਦਾ ਗੱਲ ਠੰਡੀ ਨਾ ਕਰੇ ਮੁਟਿਆਰੇ
ਨੀ ਖੂਨ ਤੱਤਣ ਤੇਰੇ ਯਾਰ ਦਾ ਨੀ ਤੱਤਣ ਖੂਨ ਤੇਰੇ ਯਾਰ ਦਾ