LyricFind Logo
LyricFind Logo
Profile image icon
Lyric cover art

Chobbar

Apple Music logo
Deezer logo
Spotify logo
Lyrics
ਮੇਰੇ ਪੇਂਡੂ ਜੱਟ ਦੀ ਤਾ
ਜਮਾ ਏ ਤੌਰ ਨਵਾਬਾਂ ਵਰਗੀ
ਕਿ ਤੋਰ ਦੀ ਸ਼ਿਫਤ ਕਰਾਂ
ਜੁੱਤੀ ਆਂ ਕੱਦ ਵੀ ਧੂੜਾ ਪੱਟਦੀ
ਕੱਢ ਕੇ ਰਖ ਦੇ ਜਾਂ ਮੇਰੀ
ਕੱਢ ਕੇ ਰਖ ਦੇ ਜਾਂ ਮੇਰੀ
ਜਦੋਂ ਵੀ ਤੱਕ ਦਾ ਏ ਅੱਖ ਭਰ ਕੇ
ਚੋਬਰ ਸੰਗਦਾ ਸੰਗਦਾ ਨੀ
ਜੱਟੀ ਨੂ ਬੋਲੇ ਜੀ ਜੀ ਕਰਕੇ
ਚੋਬਰ ਸੰਗਦਾ ਸੰਗਦਾ ਨੀ
ਜੱਟੀ ਨੂ ਬੋਲੇ ਜੀ ਜੀ ਕਰਕੇ

ਓ ਜਿੱਡਾ ਨਰਮ ਸੋਭਹ ਵਿਚੋਂ
ਉੱਤੇ ਪੀਸੀ ਆ ਅਡਵਾਈ
ਨਾ ਨਂਬਰ ਲੌਂਦਾ ਡੀਸੀ ਆਂ ਨੂ
ਹਰ ਤਾ ਹੁੰਦੀ ਬਈ ਬਈ
ਆਖ ਪਰਿਯਾ ਪੱਟ ਦੀ ਆ
ਆਖ ਪਰਿਯਾ ਪੱਟ ਦੀ ਆ
ਮੈਂ ਹੋਜਾ ਸੁਨ ਪ੍ਯਾਰ ਵਿਚ ਤੜਕੇ
ਚੋਬਰ ਸੰਗਦਾ ਸੰਗਦਾ ਨੀ
ਜੱਟੀ ਨੂ ਬੋਲੇ ਜੀ ਜੀ ਕਰਕੇ
ਚੋਬਰ ਸੰਗਦਾ ਸੰਗਦਾ ਨੀ
ਜੱਟੀ ਨੂ ਬੋਲੇ ਜੀ ਜੀ ਕਰਕੇ

ਨਾ ਦਿਲ ਲਗਡਾ ਚੰਦਰੇ ਦਾ
ਓਹਨੇ ਮੇਰੀ ਐਸੀ ਆਦਤ ਪਲੀ
ਮੇਰੇ ਵੀ ਦਿਲ ਦੀ ਰੇਆਸੇ ਆਹੀ
ਰੋਞਯ ਦੇ ਬਸਨਾ ਪਿੰਡ ਆਜ ਨਾਲਿ
ਬਣੂ ਗਿੱਲ ਵਿਚੋਲਾ ਨੀ
ਬਣੂ ਗਿੱਲ ਵਿਚੋਲਾ ਨੀ
ਜੀਡੇਈਂ ਮਸ਼ਰਾ ਆਏ
ਪਿੰਡ ਵਿਚ ਚਰਚੇ
ਚੋਬਰ ਸੰਗਦਾ ਸੰਗਦਾ ਨੀ
ਜੱਟੀ ਨੂ ਬੋਲੇ ਜੀ ਜੀ ਕਰਕੇ
ਚੋਬਰ ਸੰਗਦਾ ਸੰਗਦਾ ਨੀ
ਜੱਟੀ ਨੂ ਬੋਲੇ ਜੀ ਜੀ ਕਰਕੇ
ਚੋਬਰ ਸੰਗਦਾ ਸੰਗਦਾ ਨੀ
ਜੱਟੀ ਨੂ ਬੋਲੇ ਜੀ ਜੀ ਕਰਕੇ

WRITERS

Rony Ajnali, Gill Machhrai

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other