ਮੇਰੇ ਇਸ਼ਕੇ ਦੀ ਲੋਰ ਵਿਚ ਫਿਰੇ ਮੱਘਦਾ
ਵੱਡੇ ਵੈਲੀਆਂ ਦੇ ਫਿਰੇ ਹਿੱਕਾਂ ਵਿਚ ਵੱਜਦਾ
ਇਸ਼ਕੇ ਦੀ ਲੋਰ ਵਿਚ ਫਿਰੇ ਮੱਘਦਾ
ਵੱਡੇ ਵੈਲੀਆਂ ਦੇ ਫਿਰੇ ਹਿੱਕਾਂ ਵਿਚ ਵੱਜਦਾ
ਓਹਦੇ ਨਾਲ ਚਰਚਾ ਜੋ ਮੇਰੇ ਨਾ ਦਾ ਹੁੰਦਾ
ਓਹਦੇ ਨਾਲ ਚਰਚਾ ਜੋ ਮੇਰੇ ਨਾ ਦਾ ਹੁੰਦਾ
ਇਸੇ ਲੋਰ ਚ ਫਿਰੇ ਨੀ ਫੁੱਲਾਂ ਵਾਂਗੂ ਟਹਿਕ੍ਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਦੂਜਾ ਜੱਟ ਪੱਟੇਆ ਰੌਂਦਾਂ ਦੀ ਮਿਹਕ ਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਦੂਜਾ ਜੱਟ ਪੱਟੇਆ ਰੌਂਦਾਂ ਦੀ ਮਿਹਕ ਦਾ
ਵੈਰ ਮੇਰੇ ਪਿਛੇ ਮੁੱਲ ਲਯੀ ਫਿੱਰਦਾ ਜਹਾਨ ਦਾ
ਜਿਵੇ ਸਮਝਦੇ ਵੈਰ ਸਮਝੌਣਾ ਓਵੀਂ ਜਾਣ ਦਾ
ਵੈਰ ਮੇਰੇ ਪਿਛੇ ਮੁੱਲ ਲਯੀ ਫਿੱਰਦਾ ਜਹਾਨ ਦਾ
ਜਿਵੇ ਸਮਝਦੇ ਵੈਰ ਸਮਝੌਣਾ ਓਵੀਂ ਜਾਣ ਦਾ
ਓਹਦੀਆਂ ਰਗ਼ਾਂ ਚ ਮੇਰਾ ਬੋਲਦਾ ਪ੍ਯਾਰ
ਓਹਦੀਆਂ ਰਗ਼ਾਂ ਚ ਮੇਰਾ ਬੋਲਦਾ ਪ੍ਯਾਰ
ਅੜਿਆ ਜੋ ਮੂਹਰੇ ਛੱਡੇਯਾ ਨੀ ਸਿਹਕਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਦੂਜਾ ਜੱਟ ਪੱਟੇਆ ਰੌਂਦਾਂ ਦੀ ਮਿਹਕ ਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਜੱਟ ਸਿੱਧੇ ਮਤੇ ਜਾਕੇ ਮੇਰੇ ਪਿਛੇ ਔਂਦੇ ਡੱਕਦਾ
ਮੇਰੀਆਂ ਗੱਲਾਂ ਤੋਂ ਚਿੱਤ ਭੋਰਾ ਵੀ ਨੀ ਅੱਕਦਾ
ਜੱਟ ਸਿੱਧੇ ਮਤੇ ਜਾਕੇ ਮੇਰੇ ਪਿਛੇ ਔਂਦੇ ਡੱਕਦਾ
ਮੇਰੀਆਂ ਗੱਲਾਂ ਤੋਂ ਚਿੱਤ ਭੋਰਾ ਵੀ ਨੀ ਅੱਕਦਾ
ਆਪ ਤਾਂ ਹੁੰਗਾਰੇ ਬੱਸ ਹੌਲੀ ਹੌਲੀ ਭਰੇ
ਆਪ ਤਾਂ ਹੁੰਗਾਰੇ ਬੱਸ ਹੌਲੀ ਹੌਲੀ ਭਰੇ
ਜਿਵੇ ਟਿੱਕੀ ਹੋਈ ਸ੍ਵੇਰੇ ਪੰਛੀ ਕੋਈ ਚਹਿਕਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਦੂਜਾ ਜੱਟ ਪੱਟੇਆ ਰੌਂਦਾਂ ਦੀ ਮਿਹਕ ਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਦੂਜਾ ਜੱਟ ਪੱਟੇਆ ਰੌਂਦਾਂ ਦੀ ਮਿਹਕ ਦਾ
ਨੀ ਓ ਝਾਂਜਰਾਂ ਦੀ ਅਵਾਜ ਮੇਰੀ ਦੂਰੋਂ ਪਹਿਚਾਣ ਦਾ
ਗਿੱਲ ਰੌੰਤੇ ਨੂ ਖਿਆਲ ਪੂਰਾ ਮੇਰੇ ਮਾਨ ਤਾਣ ਦਾ
ਨੀ ਓ ਝਾਂਜਰਾਂ ਦੀ ਅਵਾਜ ਮੇਰੀ ਦੂਰੋਂ ਪਹਿਚਾਣ ਦਾ
ਗਿੱਲ ਰੌੰਤੇ ਨੂ ਖਿਆਲ ਪੂਰਾ ਮੇਰੇ ਮਾਨ ਤਾਣ ਦਾ
ਕਲ ਮੈਨੂ ਕਿਹੰਦਾ ਮੇਰੀ ਜਾਨ ਕਢ ਦਾ
ਕਲ ਮੈਨੂ ਕਿਹੰਦਾ ਮੇਰੀ ਜਾਨ ਕਢ ਦਾ
ਪਾਏਆ ਕਰ ਨਾ ਪਲਾਜ਼ੋ color black ਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਦੂਜਾ ਜੱਟ ਪੱਟੇਆ ਰੌਂਦਾਂ ਦੀ ਮਿਹਕ ਦਾ
ਇੱਕ ਮੇਰੀ ਅੱਖ ਦਾ ਨਸ਼ੇੜੀ ਗੱਬਰੂ
ਦੂਜਾ ਜੱਟ ਪੱਟੇਆ ਰੌਂਦਾਂ ਦੀ ਮਿਹਕ ਦਾ