LyricFind Logo
LyricFind Logo
Profile image icon
Lyric cover art

Baar Baar

Apple Music logo
Deezer logo
Spotify logo
Lyrics
ਅੱਖੀਆਂ ਨੂੰ ਕਿਹੜੇ ਝੀੜ ਛੱਡ ਵੀ ਹਾਰੇ
ਹੋਣਾ ਦੀਦਾਰ ਤੋਂ ਸੀ ਦੂਰ ਏ
ਬਾਰ ਬਾਰ ਰੋਂਦੀਆਂ ਨੇ, ਜਾਰ ਜਾਰ ਰੋਂਦੀਆਂ ਨੇ
ਪੁੱਛ ਪੁੱਛ ਕਿਸ ਦਾ ਕਸੂਰ ਏ

ਅੱਖੀਆਂ ਨੂੰ ਕਿਹੜੇ ਝੀੜ ਛੱਡ ਵੀ ਹਾਰੇ
ਹੋਣਾ ਦੀਦਾਰ ਤੋਂ ਸੀ ਦੂਰ ਏ
ਬਾਰ ਬਾਰ ਰੋਂਦੀਆਂ ਨੇ, ਜਾਰ ਜਾਰ ਰੋਂਦੀਆਂ ਨੇ
ਪੁੱਛ ਪੁੱਛ ਕਿਸ ਦਾ ਕਸੂਰ ਏ

ਬੇਪਨਾਹ ਪਿਆਰ ਦਾ, ਕੀ ਤੇ ਐਤਬਾਰ ਦਾ
ਬੇਪਨਾਹ ਪਿਆਰ ਦਾ, ਕੀ ਤੇ ਐਤਬਾਰ ਦਾ
ਇਹ ਸਿਲਾ ਹੈ

ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ
ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ
ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ

ਬੈਠੇ ਬੈਠੇ ਕੱਲੇ ਰੋ ਨਾ
ਕਿਸੇ ਤੋਂ ਨਾ ਚੁੱਪ ਹੋ ਨਾ
ਕੈਸੇ ਮਿਲੇ ਇਸ਼ਕ ਸਜ਼ਾ ਏ
ਕੈਸੇ ਮਿਲੇ ਇਸ਼ਕ ਸਜ਼ਾ ਏ
ਸੁਣਦਾ ਨੀ ਕੋਈ ਸਾਡੀ
ਹਰ ਗਏ ਕਿਉਂ ਬੈਹ ਗਈ ਬਾਜ਼ੀ
ਦੱਸ ਰੱਬਾ ਹੁੰਦੀ ਤੇਰੀ ਕੀ ਰਜਾਇ
ਦੱਸ ਰੱਬਾ ਹੁੰਦੀ ਤੇਰੀ ਕੀ ਰਜਾਇ
ਬੈਠੇ ਆ ਛੋੜ ਹੋ ਕੇ
ਪਿਆਰ ਤੋਂ ਦੂਰ ਹੋ ਕੇ
ਖਟਿਆ ਕੇ ਉਹ ਗੱਲ ਦਿਲਾਂ ਵੇ

ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ
ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ
ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ

ਕਿਸ ਦਾ ਕਸੂਰ ਹੱਦਾ, ਕਿਸ ਦਾ ਗੁਨਾਹ ਏ
ਤੇਰੇ ਕੋਲ ਹੋਣਾ ਜੋ ਪੈਰ ਜਾਂ ਜੁਦਾ ਏ
ਤੇਰੇ ਕੋਲ ਹੋਣਾ ਜੋ ਪੈਰ ਜਾਂ ਜੁਦਾ ਏ

ਸਾਨੂੰ ਕੋਈ ਸੁਣਦਾ ਨੀ, ਸੁਣਦਾ ਨੀ ਕੋਈ ਸਾਡੇ
ਸਾਡੇ ਤੋਂ ਨਾ ਰਾਜ਼ ਕਿਉਂ ਖੁਦਾ ਏ
ਰੱਬਾ ਮੁੱਕ ਜਾਂਵੇ ਦੂਰੀ
ਯਾਰ ਸਭ ਤੋਂ ਜ਼ਰੂਰੀ, ਕਹਿ ਦੋ ਸੱਜਣਾ ਨੂੰ
ਹੁਣ ਤਾ ਮਿਲਾ ਵੇ

ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ
ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੇਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ
ਟੁੱਟ ਗਏ ਭਰੋਸੇ ਮੇਰੇ, ਤੇਰੇ ਤੇ ਨਾ ਰੋਸੇ ਮੇਰੇ
ਸੱਜਣਾ ਮੈਂ , ਖੁਦ 'ਤੇ ਗਿਲਾ ਏ

WRITERS

GURPINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist