LyricFind Logo
LyricFind Logo
Profile image icon
Lyric cover art

66 Da Flat

Apple Music logo
Deezer logo
Spotify logo
Lyrics
ਹੋ 4 ਕੇ ਬਜੇ ਸੀ ਅੱਸੀ ਬੋਤਲਾਂ ਮੰਗਾ ਲਿਆ
ਨੀ ਪੈਗ ਪੈਗ ਕਰਦੇ ਗਾਲਾਂਸ਼ਨ ਵਿਚ ਪਾ ਲਿਆਂ

ਹੋ 4 ਕੇ ਬਜੇ ਸੀ ਅੱਸੀ ਬੋਤਲਾਂ ਮੰਗਾ ਲਿਆਂ
ਨੀ ਪੈਗ ਪੈਗ ਕਰਦੇ ਗਾਲਾਂਸ਼ਨ ਵਿਚ ਪਾ ਲਿਆਂ
ਹੋਗੀ ਲੈਂਦਿਆ ਸਰੂਰ half night ਬਾਲੀਏ
ਤੇਰਾ ਭੁੱਲ ਗਿਆ 66 ਦਾ flat ਬੱਲੀਏ
ਮੈਂ ਰਿਹਾ ਫਿਰਦਾ ਮੋਹਾਲੀ ਹੋਕੇ tight ਬਾਲੀਏ
ਭੁੱਲ ਗਿਆ 66 ਦਾ ਫਲੈਟ ਬੱਲੀਏ
ਮੈਂ ਰਿਹਾ ਫਿਰਦਾ Mohali ਹੋਕੇ tight ਬਾਲੀਏ
ਭੁੱਲ ਗਿਆ 66 ਦਾ ਫਲੈਟ ਬੱਲੀਏ

ਹੋ ਚਿਰਾਂ ਬਾਅਦ ਕੱਠੇ ਹੋਏ ਸੀਗੇ ਯਾਰ ਨੀ
1-2 ਤਾਂ ਗਏ ਵਿਚੋਂ ਨਿੱਤ ਮਾਰ ਨੀ ..
ਚਿਰਾਂ ਬਾਅਦ ਕੱਠੇ ਹੋਏ ਸੀ ਗੇ ਯਾਰ ਨੀ
1-2 ਤਾਂ ਗਏ ਵਿਚੋਂ ਨਿੱਤ ਮਾਰ ਨੀ

ਠੇਕੇ ਵਾਲੇ ਨਾਲ ਹੱਥੋਂ ਪਾਈ ਹੋ ਗਈ
ਢਾਅ ਲਿਆ ਤੇ ਕਰ ਦਿੱਤੀ ਤਾੜ ਤਾੜ ਨੀ
ਨਾਲੇ ਮਾੜੀ ਅੰਗਰੇਜ਼ੀ wrong right ਬਾਲੀਏ

ਤੇਰਾ ਭੁੱਲ ਗਿਆ 66 ਦਾ flat ਬੱਲੀਏ
ਮੈਂ ਰਿਹਾ ਫਿਰਦਾ ਮੋਹਾਲੀ ਹੋਕੇ tight ਬਾਲੀਏ
ਭੁੱਲ ਗਿਆ 66 ਦਾ flat ਬੱਲੀਏ
ਮੈਂ ਰਿਹਾ ਫਿਰਦਾ ਮੋਹਾਲੀ ਹੋਕੇ tight ਬਾਲੀਏ

66 ਵਾਲੇ ਚੌਂਕ ਦਾ ਭੁਲੇਖਾ ਪਿਆ ਗਿਆ ਨੀ
ਉਥੋਂ PCR ਨਾਲ ਸਾਡਾ ਪੇਚਾ ਪਹਿਲਾ ਗਿਆ
66 ਵਾਲੇ ਚੌਂਕ ਦਾ ਭੁਲੇਖਾ ਪਹਿਲਾ ਗਿਆ ਨੀ
PCR ਨਾਲ ਸਾਡਾ ਪੇਚਾ ਪਹਿਲਾ ਗਿਆ

ਗੱਡੀਆਂ ਵਿਚ ਬੋਤਲਾਂ ਦਾ ਮੇਲਾ ਲੱਗਿਆ
ਵੇਖ ਥਾਣੇਦਾਰ ਸੱਦੇ ਪਿੱਛੇ ਪੈ ਗਿਆ
ਵੱਟ ਦਿਤੀ ਸ਼ੂਟ ਕਰ ਬੰਦੇ light ਬਾਲੀਏ

ਤੇਰਾ ਭੁੱਲ ਗਿਆ 66 ਦਾ flat ਬੱਲੀਏ
ਮੈਂ ਰਿਹਾ ਫਿਰਦਾ ਮੋਹਾਲੀ ਹੋਕੇ tight ਬਾਲੀਏ
ਭੁੱਲ ਗਿਆ 66 ਦਾ flat ਬੱਲੀਏ
ਮੈਂ ਰਿਹਾ ਫਿਰਦਾ ਮੋਹਾਲੀ ਹੋਕੇ tight ਬਾਲੀਏ
ਭੁੱਲ ਗਿਆ 66 ਦਾ flat ਬੱਲੀਏ

ਤੇਰਾ ਕੁਨਾਰਾਂ ਦਾ ਜੱਗੀ ਨਾਲ ਸੁੱਖੀ ਮਾਨ ਨੀ
ਪੈਰ ਧਰਤੀ ਤੇ ਰਹਿੰਦੇ ਆਖੇ ਅਸਮਾਨ ਨੀ
ਤੇਰਾ ਕੁਨਾਰਾਂ ਦਾ ਜੱਗੀ ਨਾਲ ਸੁੱਖੀ ਮਾਨ ਨੀ
ਪੈਰ ਧਰਤੀ ਤੇ ਰਹਿੰਦੇ ਆਖੇ ਅਸਮਾਨ ਨੀ

ਚੰਡੀਗੜ੍ਹ ਵਾਲਿਆਂ ਦੇ ਸਾਹ ਸੁਖ ਗਏ
ਦੇਖ ਪਿੰਡਾਂ ਵਾਲੇ ਆਉਂਦੇ ਗੱਬਰੂ ਜਵਾਨ ਨੀ
G ਗੁਰੀ ਵੀ ਏ ਬੰਦਾ ਬਾਹਲਾ ਘੈਂਟ ਬਾਲੀਏ

ਤੇਰਾ ਭੁੱਲ ਗਿਆ 66 ਦਾ flat ਬੱਲੀਏ
ਮੈਂ ਰਿਹਾ ਫਿਰਦਾ ਮੋਹਾਲੀ ਹੋਕੇ tight ਬਾਲੀਏ
ਭੁੱਲ ਗਿਆ 66 ਦਾ flat ਬੱਲੀਏ
ਮੈਂ ਰਿਹਾ ਫਿਰਦਾ ਮੋਹਾਲੀ ਹੋਕੇ tight ਬਾਲੀਏ

WRITERS

G GURI, JAGGI KUNAR, G. GURI

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other