ਜੇ ਮੇਰੇ ਤੋਂ ਬਗੈਰ ਕਿੱਤੇ ਹੋਰ ਗੱਟਿਆਂ
ਜਿੰਨੀ ਛੇਤੀ ਹੁੰਦਾ ਵੇ ਤੂੰ ਲਾ ਦੇ ਕਾਟਿਆਂ
ਜੇ ਮੇਰੇ ਤੋਂ ਬਗੈਰ ਕਿੱਤੇ ਹੋਰ ਗੱਟਿਆਂ
ਜਿੰਨੀ ਛੇਤੀ ਹੁੰਦਾ ਵੇ ਤੂੰ ਲਾ ਦੇ ਕਾਟਿਆਂ
ਇੱਕੋ ਵਾਰੀ ਰੰਗ ਲੇ ਜੋ ਰੰਗ ਰੰਗਨਾ
ਮਿਲੀ ਨਾ ਕਦੇ ਵੀ ਕਈ ਰੰਗਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਸੱਤ ਜਨਮਾ ਦੇ ਗੱਪ ਨੀ ਰੋਡ ਦੀ
ਜੀਨੀ ਰਿਹੰਦੀ ਆ ਵੇ ਨਾਮ ਤੇਰੇ ਕਰਤੀ
ਇਕ ਰੱਖਿਆ ਗਵਾਹ ਵਿਚ ਰੱਬ ਨੂੰ
ਤੇਰੇ ਨਾ’ ਦੀ detail ਸਾਰੀ ਭਰਤੀ
ਸੱਤ ਜਨਮਾ ਦੇ ਗੱਪ ਨੀ ਰੋਡ ਦੀ
ਜੀਨੀ ਰਿਹੰਦੀ ਆ ਵੇ ਨਾਮ ਤੇਰੇ ਕਰਤੀ
ਇਕ ਰੱਖਿਆ ਗਵਾਹ ਵਿਚ ਰੱਬ ਨੂੰ
ਤੇਰੇ ਨਾ’ ਦੀ detail ਸਾਰੀ ਭਰਤੀ
ਮੇਰੀ ਅੱਖ ਨੇ, ਵੇ ਮੇਰੀ ਅੱਖ ਨੇ
ਉੱਤੋਂ-ਉੱਤੋਂ ਫਿਰਿ ਨਾ ਵੇ ਚੰਗਾ ਬਣਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਭਾਵੇਂ ਕੁੱਲੀਆਂ ਚ ਰੱਖੀ ਭਾਵੇਂ ਮਹਿਲ ਚ
ਪਰ ਬੁਰਕੀ ਖਾਉਂਗੀ ਤੇਰੇ ਹੱਥ ਦੀ
ਫੂਕਾਂ ਮਾਰਕੇ ਸੁਕਾਉ ਤੇਰੇ ਮੁੜਕੇ
ਵੇ ਤੂੰ ਵੀ ਚਮਕ ਵਧਾਈ ਮੇਰੀ ਅੱਖ ਦੀ
ਭਾਵੇਂ ਕੁੱਲੀਆਂ ਚ ਰੱਖੀ ਭਾਵੇਂ ਮਹਿਲ ਚ
ਪਰ ਬੁਰਕੀ ਖਾਉਂਗੀ ਤੇਰੇ ਹੱਥ ਦੀ
ਫੂਕਾਂ ਮਾਰਕੇ ਸੁਕਾਉ ਤੇਰੇ ਮੁੜਕੇ
ਤੂੰ ਵੀ ਚਮਕ ਵਧਾਈ ਮੇਰੀ ਅੱਖ ਦੀ
ਜਿੱਥੇ ਤੈਨੂੰ ਹਾਏ ਵੇ ਜਿੱਥੇ ਤੈਨੂੰ
ਜਿੱਥੇ ਤੈਨੂੰ ਘੁਟਨ ਜੀ ਹੋਈ ਪਿਆਰ ਤੋਂ
ਛੱਡ ਜੀ ਵੀ ਪੇਂਦੀ ਨਈਓਂ ਫੰਦਾ ਬਣਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਠੇਠ ਆਖਾਂ ਚੰਨਕੋਈਆਂ ਪਿੰਡ ਵਾਲਿਆਂ
ਗੱਲ ਸੁਣੀ ਇਕ ਮੇਰੀ ਸਿੰਘਜੀਤ ਜੀ
ਲੱਖ ਹੋਏਂਗਾ ਤੂੰ ਰੰਗੜ ਸੂਬਾਹ ਦਾ
ਕੁੜੀ ਮੈਂ ਆਂ ਜਮਾਂਦਰੂ ਵੇ ਢੀਠ ਜੀ
ਗੱਲ ਸੁਣੀ ਇਕ ਮੇਰੀ ਸਿੰਘਜੀਤ ਜੀ
ਲੱਖ ਹੋਏਂਗਾ ਤੂੰ ਰੰਗੜ ਸੂਬਾਹ ਦਾ
ਕੁੜੀ ਮੈਂ ਆਂ ਜਮਾਂਦਰੂ ਵੇ ਢੀਠ ਜੀ
ਲਹੂ ਨਾਲ ਸਿੰਜ ਜਾਊਂਗੀ ਤੇਰੀ ਆਸ਼ਕੀ
ਜਿਨਾ ਕਰੇਂਗਾ ਪਿਆਰ ਮੂਡੁ ਬੰਦਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ
ਜਿਥੇ ਤੂੰ ਖੜਾਵੇਂਗਾ ਵੇ ਮੈਂ ਨਈ ਹਿੱਲਦੀ
ਤੂੰ ਵੀ ਰਹੀ ਯਾਰਾ ਪਰ ਬੰਦਾ ਬਣ ਕੇ