ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ ਹੂਰ ਜੱਟੀਏ
ਲੱਗਦੀ ਐ ਮਹਿੰਗਾ ਜਿਹਾ ਸਰੂਰ ਜੱਟੀਏ
ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ
ਤੇਰੇ ਉੱਤੇ ਹੋ ਗਿਆ stuck ਹਾਣਨੇ
Race ਉੱਤੋਂ ਲਿਆ ਪੈਰ ਚੱਕ ਹਾਣਨੇ
ਤੇਰੇ ਉੱਤੇ ਹੋ ਗਿਆ stuck ਹਾਣਨੇ
Race ਉੱਤੋਂ ਲਿਆ ਪੈਰ ਚੱਕ ਹਾਣਨੇ
ਗੱਡੀ ਕਰਤੀ slow ਨਾਲ ਬੈਠਾ bro
ਕਹਿੰਦਾ ਦੱਸਣਾ ਤਾਂ ਬਣਦਾ ਜ਼ਰੂਰ
ਜੱਟੀਏ ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ
ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ ਹੂਰ ਜੱਟੀਏ
ਲੱਗਦੀ ਐ ਮਹਿੰਗਾ ਜਿਹਾ ਸਰੂਰ ਜੱਟੀਏ
ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ
ਧੁੱਪ ਵਾਂਗੂੰ shine ਕਰੇ ਰੰਗ ਗੋਰੀਏ
ਕਰਦੀ ਇਸ਼ਾਰੇ ਤੇਰੀ ਵੰਗ ਗੋਰੀਏ
ਹਾਲ ਬੁਰਾ ਹਾਲ ਕਰੇ walk ਤੇਰੀ ਨੀ
Coffee ਨਾਲ share ਹੋਜੇ talk ਤੇਰੀ ਨੀ
ਧੁੱਪ ਵਾਂਗੂੰ shine ਕਰੇ ਰੰਗ ਗੋਰੀਏ
ਕਰਦੀ ਇਸ਼ਾਰੇ ਤੇਰੀ ਵੰਗ ਗੋਰੀਏ
ਹਾਲ ਬੁਰਾ ਹਾਲ ਕਰੇ walk ਤੇਰੀ ਨੀ
Coffee ਨਾਲ share ਹੋਜੇ talk ਤੇਰੀ ਨੀ
ਬਣ ਜਾਵੇ ਗੱਲ ਮੇਰੇ ਨਾਲ cafe ਚੱਲ
ਬਣ ਜਾਵੇ ਗੱਲ ਮੇਰੇ ਨਾਲ cafe ਚੱਲ
ਉੱਤੋਂ ਪੈਂਦੀ ਥੋੜੀ-ਥੋੜੀ ਭੂਰ
ਜੱਟੀਏ ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ ਹੂਰ ਜੱਟੀਏ
ਲੱਗਦੀ ਐ ਮਹਿੰਗਾ ਜਿਹਾ ਸਰੂਰ ਜੱਟੀਏ
ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ
ਜੇ ਨਾ ਤਾਰੀਫ਼ ਕਰਾਂ ਤਾਂ ਤੌਹੀਨ ਆ
ਤੇਰੇ ਵਾਂਗੂੰ ਬਿੱਲੋ ਜੱਟ ਵੀ ਸ਼ੌਕੀਨ ਆ
ਪਵਨ ਮਾਨ ਦਾ ਚਿੱਤ ਕਰੇ ਗਾਣਾ ਲਿਖ ਦਾ ਰਾਕਾਨ ਦਾ
ਜੇ ਨਾ ਤਾਰੀਫ਼ ਕਰਾਂ ਤਾਂ ਤੌਹੀਨ ਆ
ਤੇਰੇ ਵਾਂਗੂੰ ਬਿੱਲੋ ਜੱਟ ਵੀ ਸ਼ੌਕੀਨ ਆ
ਪਵਨ ਮਾਨ ਦਾ ਚਿੱਤ ਕਰੇ ਗਾਣਾ ਲਿਖ ਦਾ ਰਾਕਾਨ ਦਾ
ਬੁੱਲ੍ਹਿਆਂ ਦਾ ਹਾਸਾ ਸ਼ੈਤਾਨ ਬਿੱਲੋ ਖ਼ਾਸਾ
ਬੁੱਲ੍ਹਿਆਂ ਦਾ ਹਾਸਾ ਸ਼ੈਤਾਨ ਬਿੱਲੋ ਖ਼ਾਸਾ
ਨੀ ਤੂੰ ਸੱਚੀ-ਮੁੱਚੀ ਅੰਬਰਾਂ ਦੀ ਹੂਰ ਜੱਟੀਏ
ਲੱਗਦੀ ਐ ਮਹਿੰਗਾ ਜਿਹਾ ਸਰੂਰ ਜੱਟੀਏ