LyricFind Logo
LyricFind Logo
Profile image icon
Lyric cover art

Royi Jandi

Apple Music logo
Deezer logo
Spotify logo
Lyrics
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ
ਜਿਨੇ ਦਿਲ ਚੋ ਭੁਲਾਇਆ
ਜਿਨੇ ਰੋਣਾ ਸਿਖਾਇਆ ਬੇ-ਈਮਾਨ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਹਾਏ ਓਹਦੇ ਵਾਸਤੇ(ਹਾਏ ਓਹਦੇ ਵਾਸਤੇ)

ਮੇਰੀ ਜਾਂ ਮੰਗਦੀ ਆ ਓਹਦੀ ਯਾਦ ਮਰਜਾਣੀ
ਵਿੱਚਕਾਰ ਗਿਆ ਛੱਡ ਕੇ ਉਮਰਾਂ ਦਾ ਬਣ ਹਾਣੀ
ਮੇਰੀ ਜਾਂ ਮੰਗਦੀ ਆ ਓਹਦੀ ਯਾਦ ਮਰਜਾਣੀ
ਵਿਚਕਾਰ ਗਿਆ ਛੱਡ ਕੇ ਉਮਰਾਂ ਦਾ ਬਣ ਹਾਣੀ
ਮੇਰੇ ਝੱਲੇ ਜਜ਼ਬਾਤ ਛੱਡ ਗਿਆ ਓ ਮਜ਼ਾਕ
ਬਣ ਜਾਂ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ (ਹਾਏ ਓਹਦੇ ਵਾਸਤੇ)

ਤੈਨੂੰ ਬੇਵਫਾ ਦਾ ਮੈਂ ਕਦੇ ਨਾਮ ਨੀ ਦੇ ਸਕਦੀ
ਸਿੰਘਜੀਤ ਮੇਰੇ ਨੂੰ ਮੈਂ ਇਲਜ਼ਾਮ ਨੀ ਦੇ ਸਕਦੀ
ਤੈਨੂੰ ਬੇਵਫਾ ਦਾ ਮੈਂ ਕਦੇ ਨਾਮ ਨੀ ਦੇ ਸਕਦੀ
ਸਿੰਘਜੀਤ ਮੇਰੇ ਨੂੰ ਮੈਂ ਇਲਜ਼ਾਮ ਨੀ ਦੇ ਸਕਦੀ
ਹੋਰ ਕਰਦੀ ਵੀ ਕੀ ਮੈਂ ਗਈ ਬੁੱਲੀਆਂ ਨੂੰ ਸੀ ਮੈਂ
ਓਹਦੀ ਸ਼ਾਨ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ
ਜਿਨੇ ਦਿਲ ਚੋ ਭੁਲਾਇਆ
ਜਿਨੇ ਰੋਣਾ ਸਿਖਾਇਆ ਬੇ-ਈਮਾਨ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ
ਅੱਖ ਮੇਰੀ ਰੋਈ ਰੋਈ ਰੋਈ ਜਾਂਦੀ ਓਹਦੇ ਵਾਸਤੇ

WRITERS

G GURI, SINGH JEET, G. GURI

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other