LyricFind Logo
LyricFind Logo
Profile image icon
Lyric cover art

Tight

Apple Music logo
Deezer logo
Spotify logo
Lyrics
ਓ ਯਾਰਾਂ ਬੇਲਿਆਂ ਨੇ ਕੱਠੇ ਮਹਿਫ਼ਿਲ ਸੱਜਲੀ ਨੀ
ਮੁਰਗਾ ਬਣਾਕੇ ਨਾਲ ਬੋਤਲ ਮੰਗਲੀ ਨੀ
ਓ ਯਾਰਾਂ ਬੇਲਿਆਂ ਨੇ ਕੱਠੇ ਮਹਿਫ਼ਿਲ ਸੱਜਲੀ ਨੀ
ਮੁਰਗਾ ਬਣਾਕੇ ਨਾਲ ਬੋਤਲ ਮੰਗਲੀ ਨੀ
ਸੁੱਟ ਕੇ ਮੰਜੀ ਤੇ ਮੇਰੇ ਮੂੰਹ ਦੇ ਵਿਚ ਪਾਤੀ
ਸੁੱਟ ਕੇ ਮੰਜੀ ਤੇ ਮੇਰੇ ਮੂੰਹ ਦੇ ਵਿਚ ਪਾਤੀ
Sunny ਉੱਤੇ ਗਿਆ ਬੈਠ ਸੀ

ਮਾਫ ਕਰੀ ਮਾਫ ਕਰੀ ਸੋਹਣੀਏ ਨੀ ਮਾਫ ਕਰੀ
ਰਾਤੀ ਕੰਮ tight ਸੀ
ਮਾਫ ਕਰੀ ਮਾਫ ਕਰੀ ਸੋਹਣੀਏ ਨੀ ਮਾਫ ਕਰੀ
ਰਾਤੀ ਕੰਮ tight ਸੀ

ਸੌਣ ਤੇਰੀ ਪਾਤੀ ਮੈਨੂੰ ਕਿੱਤਾ ਮਜਬੂਰ ਸੀ
ਗਗਨ ਨੇ phone ਫੜ ਰੱਖ ਦਿੱਤਾ ਦੂਰ ਸੀ
ਸੌਣ ਤੇਰੀ ਪਾਤੀ ਮੈਨੂੰ ਕਿੱਤਾ ਮਜਬੂਰ ਸੀ
ਗਗਨ ਨੇ phone ਫੜ ਰੱਖ ਦਿੱਤਾ ਦੂਰ ਸੀ
Battery ਸੀ ਘੱਟ ਉੱਤੋਂ range ਨੀ ਸੀ ਆਉਂਦੀ
Battery ਸੀ ਘੱਟ ਉੱਤੋਂ range ਨੀ ਸੀ ਆਉਂਦੀ
ਨਾ ਹੀ ਮੋਟਰ ਤੇ light ਸੀ

ਮਾਫ ਕਰੀ ਮਾਫ ਕਰੀ ਸੋਹਣੀਏ ਨੀ ਮਾਫ ਕਰੀ
ਰਾਤੀ ਕੰਮ tight ਸੀ
ਮਾਫ ਕਰੀ ਮਾਫ ਕਰੀ ਸੋਹਣੀਏ ਨੀ ਮਾਫ ਕਰੀ
ਰਾਤੀ ਕੰਮ tight ਸੀ

ਉਹ ਇਕ ਉੱਤੋਂ ਇੱਕ ਛੱਡ ਪਾਉਂਦੇ ਸੀਗੇ ਬੋਲੀਆਂ
ਸਤਿ ਜਾਣਿਆ ਨੇ 7 ਬੋਤਲਾਂ ਸੀ ਖੋਲੀਆਂ
ਹੋ ਵਰਦੀ ਵਰਦੀ ਵਰਦੀ
ਵਰਦੀ ਵਰਦੀ ਵਰਦੀ
ਉਹ ਕੁੜੀ ਯਾਰੋ ਉਹ ਪੱਟਣੀ
ਹੋ ਕੁੜੀ ਯਾਰੋ ਉਹ ਪਟਣੀ
ਜੇੜ੍ਹੀ ਹੋਵੇ ਨਖਰੇ ਕਰਦੀ

ਉਹ ਮਹਿੰਗਾ ਦਿਲ
ਹੋ ਮਹਿੰਗਾ ਦਿਲ
ਹੋ ਮਹਿੰਗਾ ਦਿਲ ਮਿੱਤਰਾਂ ਦਾ
ਮਿੱਤਰਾਂ ਦਾ ਮੈਂ ਕਿਹਾ ਮਿੱਤਰਾਂ ਦਾ
ਰੱਖੇ ਸਾਂਭਣ ਦੇ ਵਿਚ ਹਮਦਰਦੀ
ਹੋ ਮਹਿੰਗਾ ਦਿਲ ਮਿੱਤਰਾਂ ਦਾ
ਰੱਖੇ ਸਾਂਭਣ ਦੇ ਵਿਚ ਹਮਦਰਦੀ ਹੋ

ਹੋ ਇਕ ਉੱਤੋਂ ਇਕ ਛੱਡ ਪਾਉਂਦੇ ਸੀਗੇ ਬੋਲੀਆਂ
ਸਾਥ ਜਾਣਿਆ ਨੇ 7 ਬੋਤਲਾਂ ਸੀ ਖੋਲੀਆਂ
ਦੱਸ ਫੇਰ ਕਿਦਾਂ ਪਿਛੇ ਰਹਿ ਜਾਣਦਾ ਮੈਂ ?
ਦੱਸ ਫੇਰ ਕਿਦਾਂ ਪਿਛੇ ਰਹਿ ਜਾਣਦਾ ਮੈਂ ?
ਕੰਮ ਪੂਰਾ ਘੈਂਟ ਸੀ

ਮਾਫ ਕਰੀ ਮਾਫ ਕਰੀ ਸੋਹਣੀਏ ਨੀ ਮਾਫ ਕਰੀ
ਰਾਤੀ ਕੰਮ tight ਸੀ
ਮਾਫ ਕਰੀ ਮਾਫ ਕਰੀ ਸੋਨੀਏ ਨੀ ਮਾਫ ਕਰੀ
ਰਾਤੀ ਕੰਮ tight ਸੀ

ਹੋ ਨਵੀ ਨਵੀ ਲੱਗੀ ਹੱਲੇ ਸਿੱਖ ਜੁਗਾ ਮਾਨ ਨੀ
ਰੁੱਸਿਆ ਨਾ ਕਰ ਮੇਰੀ ਤੇਰੈ ਵਿਚ ਜਾਨ ਨੀ
ਹੋ ਨਵੀ ਨਵੀ ਲੱਗੀ ਹੱਲੇ ਸਿੱਖ ਜੁਗਾ ਮਾਨ ਨੀ
ਰੁੱਸਿਆ ਨਾ ਕਰ ਮੇਰੀ ਤੇਰੈ ਵਿਚ ਜਾਨ ਨੀ
ਹੋ ਦੱਸ ਕੇੜ੍ਹੀ ਗੱਲੋਂ ਮੈਥੋਂ ਦੂਰ ਦੂਰ ਜਾਵੇਂ ?
ਦੱਸ ਕੇੜ੍ਹੀ ਗੱਲੋਂ ਮੈਥੋਂ ਦੁਰਦੂਰ ਜਾਵੇਂ ?
ਕੋਲੇ ਆਕੇ ਬੈਠ ਨੀ

ਮਾਫ ਕਰੀ ਮਾਫ ਕਰੀ ਸੋਨੀਏ ਨੀ ਮਾਫ ਕਰੀ
ਰਾਤੀ ਕੰਮ tight ਸੀ
ਮਾਫ ਕਰੀ ਮਾਫ ਕਰੀ ਸੋਨੀਏ ਨੀ ਮਾਫ ਕਰੀ
ਰਾਤੀ ਕੰਮ tight ਸੀ

WRITERS

SUKHPREET SINGH MANN

PUBLISHERS

Lyrics © IPRS

Share icon and text

Share


See A Problem With Something?

Lyrics

Other