LyricFind Logo
LyricFind Logo
Profile image icon
Lyric cover art

Akh Matkave

Apple Music logo
Deezer logo
Spotify logo
Lyrics
Yes, yes, and guess who coming through after you
Ayy, all the ladies, all the fellas listening to this one right about now
It's all about Sukshinder Shinda, back to back with myself HMC
It's the Birmingham, London connection, trust me, coming at ya
It's just a flavour, ayy, big up all the raver
Bombastic this one's fantastic, and I'm telling ya
This is rolling

Tell me what you really wanna do, I'm here now
Room set the sound, get down
Put the bass in the treble and twist it round
We're bringing the element underground
When you feel a way
Chatting about, talking about, going along
Singing his song, singing his song, going along
HMC gonna drop that bomb
When I hit it with the lyrics and the rhythm and the bass in the song
Bass in the song, we're gonna bring it back in
But what about love? We're gonna stop

ਤੇਰੇ ਵਾਲਾ ਵਿਚ ਲਾ ਖੀਰ ਕੁੜੇ
ਸਾਡੇ ਦਿਲ ਤੇ ਫਿਰੇ ਤੀਰ ਕੁੜੇ
ਤੂੰ ਸਾਡੀ ਹੈ ਤਕਦੀਰ ਕੁੜੇ
ਤੇਰੇ ਅੱਖੀਆਂ ਵਿਚ ਤਸਵੀਰ ਕੁੜੇ
ਸਾਡੀ ਸੋਣੀ ਬਣਜਾ ਹੀਰ ਕੁੜੇ
ਸਾਨੂੰ ਤੇਰੇ ਨਾਲ ਹੋ ਗਿਆ ਪਿਆਰ
ਜਦੋਂ ਅੱਖ ਮਟਕਾਵੇ ਸਾਨੂੰ ਸੋਣੀ ਲੱਗਦੀ
ਨੀ ਜਦੋਂ ਗੁਤ ਨੂੰ ਘੁਮਾਵੇ ਸਾਨੂੰ ਸੋਣੀ ਲੱਗਦੀ
ਚਾਵਾ ਚਾਵਾ ਚਾਵਾ ਨੀ ਕੁੜੀਏ ਬਦਾਮੀ ਰੰਗੀਏ
ਲੇਕੇ ਕਿੱਥੇ ਉੱਡ ਜਾਵਾਂ
ਨੀ ਸੌ ਤੇਰਾ ਚਿੱਤ ਕਰਦਾ
ਦਿਲ ਦਾ ਹਾਲ ਸੁਣਾਵਾਂ
ਨੀ ਨੇੜੇ ਹੋ ਕੇ ਆ ਬਲੀਏ
ਨੀ ਤੇਰੇ ਬਾਂ ਤੇ ਲਿਖਾਇਆ ਨਾਵਾ
ਨੀ ਨੇੜੇ ਹੋ ਕੇ ਆ ਬਾਲੀਏ
ਨੀ ਤੇਰੇ ਬਾਂ ਤੇ ਲਿਖਾਇਆ ਨਾਵਾ

Pen to paper writing rap after rap
Letting them ride like wolf I'm a type love friendly that man
Like the Jackie Chan I'm warm and easy like the Bruce Lee
Spin that web like Spider-Man
Spin that web like Spider-Man
Man to the moon like Al Capone
Don't need no tool just a microphone
This time next year, they'll trust me bruv
That MC award and I'm taking it home
When I hit it with the lyrics and the rhythm
And the bass in the song, bass in the song
We gonna bring it back in but what about that, we gonna stop

ਤੂੰ ਪਰਿਆਂ ਵਾਂਗਰ ਨਾਰੀ ਨੀ
ਤੇਰੇ ਬੋਲਾਂ ਵਿਚ ਖੁਮਾਰੀ ਨੀ
ਜਿੰਦ ਜਾਨੋ ਵੱਡ ਪਿਆਰੀ ਨੀ
ਅਸੀਂ ਫਿਰਦੇ ਪਾਉਂ ਸ਼ਿਕਾਰੀ ਨੀ
ਤੇਰੇ ਨਾਲ ਲਾਉਣ ਨੂੰ ਯਾਰੀ ਨੀ
ਅੱਜ ਦੋਵੇਂ ਲੁਟੀਏ ਇਸ਼ਕ ਬਿਹਾਰ
ਜਦੋਂ ਅੱਖ ਮਟਕਾਵੇ ਸਾਨੂੰ ਸੋਣੀ ਲੱਗਦੀ
ਨੀ ਜਦੋਂ ਗੁੱਤ ਨੂੰ ਘੁਮਾਵੇ ਸਾਨੂੰ ਸੋਣੀ ਲੱਗਦੀ

ਟਾਵੇ ਟਾਵੇ ਟਾਵੇ ਨੀ ਪਟਦੀ ਸ਼ਕੀਨ ਗੱਬਰੂ
ਟੁਰੇ ਨਾਗ ਵਲਕਾਵੇ
ਨੀ ਦਿਲ ਉੱਤੇ ਡੰਗ ਮਾਰਦੀ
ਅੱਖ ਨਾਲ ਅੱਖ ਨੂੰ ਮਿਲਾਵੇ
ਨੀ ਬਣੀਏ ਨੀ ਸੱਪ ਵਰਗੀ
ਤੇਰਾ ਕਿਲ ਬਚਾਰੀ ਪਾਵੇ
ਨੀ ਬਣੀਏ ਨੀ ਸੱਪ ਵਰਗੀ
ਤੇਰਾ ਕਿਲ ਪਿਟਾਰੀ ਪਾਵੇ

'cause we ain't rappin', better usher upon our lip that bad man talkin'
We ain't rappin', better usher upon our lip that bad man talkin'
And I'm bowling through, me and my crew, and we're gonna do
And I'm telling you now, it took two months to write this
On this concept, said I'm gonna smash this, gonna mash this
Then I picked up the mic and said I'm gonna earn this, worth this
When I hit it with the lyrics and the rhythm and the bass in the song
Bass in the song, we're gonna bring it back in but what about that? We're gonna stop

ਗੱਲ ਸੁਨਲੇ ਮੇਰੀਓ ਜਾਨੇ ਨੀ
ਜਰਾ ਖੜਕੇ ਇਕ ਰਕਾਣੇ ਨੀ
ਅਸੀਂ ਤੇਰੇ ਇਸ਼ਕ ਦੀਵਾਨੇ ਨੀ
ਹੁਣ ਲਾ ਨਾ ਕੋਈ ਬਹਾਨੇ ਨੀ
ਤੱਕਣ ਦੇ ਖਰੇ ਜ਼ਮਾਨੇ ਨੀ
ਕਰ ਪੁਣੀਏ ਤੇ ਨਾਲੇ ਅੱਖਾ ਚਾਰ
ਜਦੋਂ ਅੱਖ ਮਟਕਾਵੇ ਸਾਨੂੰ ਸੋਣੀ ਲੱਗਦੀ
ਨੀ ਜਦੋਂ ਗੁੱਤ ਨੂੰ ਘੁਮਾਵੇ ਸਾਨੂੰ ਸੋਣੀ ਲੱਗਦੀ
ਚਾਵਾ ਚਾਵਾ ਚਾਵਾ ਨੀ ਸੋਣੀ ਦੀਆਂ ਲਿਆਦੂੰ ਬਾਲੀਆ
ਪੈਰਾਂ ਨੂੰ ਝਾਂਜਰਾਂ ਪਾਵਾਂ
ਹੱਥਾਂ ਵਿਚ ਪਾਦੁ ਮੁੰਦੀਆਂ
ਨੀ ਬਾਵਾਂ ਚੂੜੀਆਂ ਦੇ ਨਾਲ ਸਜਾਵਾਂ
ਨੀ ਗਿੱਧੇ ਵਿਚ ਨੱਚ ਗੋਰੀਏ
ਨੀ ਤੇਰੇ ਨਾ ਦੇ ਬੋਲੀਆਂ ਪਾਵਾਂ
ਗਿੱਧੇ ਵਿਚ ਨੱਚ ਗੋਰੀਏ
ਤੇਰੇ ਨਾ ਦੇ ਬੋਲੀਆਂ ਪਾਵਾਂ

Yo, this ones absolutely bombastic, listen to the music on plastic
Pon the technique that show them the tactic, DJ absolutely fantastic
Now absolutely bombastic, listen to the music on plastic
The things that show them the tactics shindar absolutely bombastic
When I hit it with the lyrics and the rhythm and the bass in the song
Bass in the song ,we gonna bring it back in but what about now, we gonna stop

WRITERS

AMARJIT MUSAPURIA, SUKSHINDER SHINDA

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist