ਅੱਖਾਂ ਮੇਰੀਆਂ ਚ ਜਿੰਨੇ ਆ ਬਾਰੇਗਾ ਮਜਰੰਗ
ਅੱਜ ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ ਹੋਇਆ ਭੰਗ ਮੇਰਾ ਮੋਹ
ਅੱਜ ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ ਹੋਇਆ ਭੰਗ ਮੇਰਾ ਮੋਹ
ਤੈਨੂੰ ਭੁੱਲਜੂ ਜਮੈਕਾ ਤੈਨੂੰ ਭੁੱਲ ਜੂਗਾ ਬਾਲੀ
ਕਦੇ ਸਾਡੇ ਨਾਲ ਚੱਲੀ ਤੂੰ ਟ੍ਰਿਪ ਤੇ ਮਨਾਲੀ
ਜਿਹੜਾ ਸਾਡੇ ਨਾਲ ਹੋਣਾ ਐਡਵੈਂਚਰ ਕੁੜੇ
ਸਿੱਧਾ ਜਾਲੀ ਤੋਂ ਮਲਾਨਾ ਹੋਣਾ ਐਂਟਰ ਕੁੜੇ
ਲਾਉਣੀ ਮੰਗਲ ਗ੍ਰਹਿ ਤੇ ਸਿੱਧੀ ਛਾਲ ਨੀ
ਖੇਡਾ ਚੰਨ ਦਾ ਬਣਾਕੇ ਫੁੱਟਬਾਲ ਨੀ
ਝੂਲ ਝੂਲ ਤੁਰਾਂ ਹਾਥੀ ਆਲੀ ਚਾਲੀ ਨੀ
ਹੋਈ ਮਿੱਤਰਾਂ ਦੀ ਆਤਮਾ ਨਿਹਾਲ ਨੀ
ਅੱਜ ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ ਹੋਇਆ ਭੰਗ ਮੇਰਾ ਮੋਹ
ਅੱਜ ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ ਹੋਇਆ ਭੰਗ ਮੇਰਾ ਮੋਹ
ਇੱਕ ਝਟਕੇ ਜੋ ਅੱਖਾਂ ਕਰਨ ਬਲਿੰਕ ਨੀ
ਮੁੜ ਆਉਣਾ ਹੋਣਾ ਜਦੋਂ ਤੱਕ ਜਨ ਸਿੰਕ ਨੀ
ਨੀ ਮੈਂ ਦੁਨੀਆਂ ਘੁਮਾਉਣੀ ਤੈਨੂੰ ਸਾਰੀ ਬੱਲੀਏ
ਜੇ ਮੈਂ ਮਾਸਕ ਦੇ ਘੁੰਮਦੇ ਸਟਾਰਲਿੰਕ ਨੀ
ਫੋਲਿਆ ਫਿਊਲ, ਨਾ ਨੇੜੇ ਆਉਂਦੀ ਜਾਨ
ਭਰੀ ਰੱਖਦੇ ਉਡਾਨ, ਫਿਰਾਂ ਬਣਿਆ ਸਵੈਨ
ਲੱਭ ਲੈਂਗੀ ਕਿੱਥੋਂ ਸਾਡੇ ਪੈਰਾਂ ਦੇ ਨਿਸ਼ਾਨ
ਬਰੇਕਫਾਸਟ ਕੈਨੇਡਾ, ਤੇ ਚਾਹ ਬੇਦਨਾਮ ਨੀ
ਮੈਂ ਬੁਰਜ ਖਲੀਫ਼ਾ, ਤੇ ਕਦੇ ਓਸਲੋ
ਅੱਜ ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ, ਹੋਇਆ ਭੰਗ ਮੇਰਾ ਮੋਹ
ਅੱਜ ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ, ਹੋਇਆ ਭੰਗ ਮੇਰਾ ਮੋਹ
ਬਾਤੀ ਕਹੀ ਰਮਬੇਯਾ ਤੇ ਮਿਹਨਤਾਂ ਦੀ ਆਬ
ਚੜ੍ਹਦੀ ਕਲਾ ਚ ਸਾਡਾ ਰਹਿੰਦਾ ਐ ਪੰਜਾਬ
ਮਸਤ ਮਲੰਗ ਸਾਡਾ ਕੋਈ ਨੀ ਹਿਸਾਬ
ਅੱਖਾਂ ਚੋਂ ਪੜ੍ਹੀ ਸਾਡੇਦਿਸੂ ਨੀ ਗੁਲਾਬ
ਜੋਸ਼ ਮਾਰਦਾ ਐ ਠਾ ਠਾ ਦਿਸੂ ਸਾਡੀ ਹੁੱਡ ਚੋਂ
ਧੌਣਾ ਦੇ ਜੋ ਕਿੱਲੇ ਕੱਢ ਦੇ ਆ ਮੁੱਢ ਚੋਂ
ਸ਼ੇਰਾਂ ਜਹੀ ਚਾਲ ਸਾਡੇ ਖ਼ੂਨ ਚ ਦਲੇਰੀਆਂ
ਪੁੱਛੋਂ ਫੜ ਸੱਪ ਦਿੰਦਾ ਕੱਢੇ ਖੁੱਡ ਚੋਂ
ਗੁੱਡੀ ਅੰਬਰਾਂ ਤੇ ਟੰਗ ਦੀ ਆ ਹੋਣੀ ਨਹੀਓਂ ਬੋ
ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ ਹੋਇਆ ਭੰਗ ਮੇਰਾ ਮੋਹ
ਅੱਜ ਦੁਨੀਆਂਦਾਰੀ ਤੋਂ ਹੋਇਆ ਭੰਗ ਮੇਰਾ ਮੋਹ
ਭੰਗ ਮੇਰਾ ਮੋਹ ਹੋਇਆ ਭੰਗ ਮੇਰਾ ਮੋਹ