LyricFind Logo
LyricFind Logo
Profile image icon
Lyric cover art

Shikari

Apple Music logo
Deezer logo
Spotify logo
Lyrics
You already know, baby

ਕਹਿੰਦੇ ਲੋਕ ਸ਼ਿਕਾਰੀ
ਕਹਿੰਦੇ ਲੋਕ ਸ਼ਿਕਾਰੀ
ਕਹਿੰਦੇ ਲੋਕ ਸ਼ਿਕਾਰੀ

ਆਰੀ ਆਰੀ ਆਰੀ
Hood ਵਿੱਚ ਯਾਰ ਤੇਰੇ ਨੂੰ ਕਹਿੰਦੇ ਲੋਕ ਸ਼ਿਕਾਰੀ
Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

ਇੱਕ ਹੀ ਗੇੜੀ ਮਾਰੀ
ਖੜ ਖੜ ਤੱਕਦੀ ਫਿਰੇ ਕੁਵਾਰੀ
ਪਿੰਡ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
ਪਿੰਡ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
ਸਥ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
ਤੇ ਕਾ ਦੀ ਚੜ੍ਹੀ ਜਵਾਨੀ
ਹੋ ਗਈ ਲਾ ਲਾ ਲਾ
ਦਿਲ ਮੁੰਡੇ ਦਾ ਸਾਫ਼ ਨੀ
ਪਾਂਵੇਂ ਕੰਮ ਧੰਧਾ ਏ ਕਾਲਾ

ਵੈਲਪੁਣਾ ਤਾਂ ਛੱਡ ਨੀ ਹੋਣਾ
ਤੂੰ ਹੀ ਮੱਨ ਸਮਝਾ ਲਾ
ਤੇਰੇ ਨਾਲ ਪਿਆਰ ਨੀ ਆ
ਐੱਦਾ ਗੁੱਸਾ ਜੱਟ ਦਾ ਬਾਲਾ

ਮੰਨੇ ਪੱਟ ਵਾਲਾ ਕਿੱਥੇ ਰੌਲਾ ਮੁੱਕਦਾ
ਮੈਨੂੰ ਵੇਖ ਵੱਡੇ ਵੈਲੀਆਂ ਦਾ ਸਾਹ ਸੁੱਕਦਾ
ਚਲਦੀ ਨਾ ਅੱਗੇ ਹੋਸ਼ਿਆਰੀ ਸੋਹਣੀਏ
ਜੱਟ ਤੇਰਾ ਸੀਰੇ ਦਾ ਸ਼ਿਕਾਰੀ ਸੋਹਣੀਏ

ਮੋਛੇ ਵਰਗੀ ਯਾਰੀ
Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

ਯਾਰ ਤੇਰੇ ਦੇ ਇੱਕ ਬੋਲ ‘ਤੇ
ਖੜੀ ਮੰਡੀਰ ਨੀ ਸਾਰੀ
ਪਿੰਡ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

ਪਿੰਡ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
ਸਥ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

ਪਿੰਡ ਵਿੱਚ ਜਦੋਂ ਮਾਰਾ ਗੇੜੇ
ਲੁੱਕ ਲੁੱਕ ਤੱਕਦਾ ਨੂ ਬਾਜੀ ਉੜੀ ਤੇਰੇ
ਨਸ ਨਸ ਪੱਜਣ ਇੱਧਰ ਉੱਧਰ ਮੇਰੇ ਵੈਰੀ
ਅੱਗ ਲੱਗੀ ਗੱਡੀ ਸਰਕਾਰੀ ਪੂਰਾ ਜੋਰ ਮਾਰਾ

ਮੁੰਡਾ ਮੈ ਲਹੌਰੀ ਘੁਮਾ ਦੁਨਿਆ ਮੈ ਪੂਰੀ
ਜੁਮਮੇ ਨੂੰ ਮੈ ਲਾ ਸਿਓਲ ਉੱਡਾਰ ਨੂੰ ਮੈ ਕੈਲਿਫੋਰਨੀਆ
ਵੈਲੀ silicone, Faris Shafi, kill 'em all
ਛੇਤੀ call an ambulance, drop it like it never landed

ਛਾਤੀ ਉੱਤੇ Teflon ਉੱਤੇ ਪਾਇਆ Suit
ਥੱਲੇ Benz ਦੀ ਖੂਹ ਵਿੱਚ ਡਿੱਗੀ ਚ ਬਰੂਦ
ਚੜ੍ਹਦੀ ਕਲਾ ਜਦੋਂ ਲਿਖਾਂ ਮੈ ਕਲਮ
ਉੱਤੋਂ ਲੈਂਦਿਆਂ Punjab ਤੋਂ ਕੀਤਾ ਮੈ ਸਲਾਮ

ਕਾਇਮ ਰੱਖੀ ਸਰਦਾਰੀ
Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
Hood ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

ਅਪਣੇ ਫਾਇਦੇ ਲਈ ਸਜਣਾ ਨਾਲ
ਕਿੱਤੀ ਨਹੀਂ ਗਦਦਾਰੀ
ਪਿੰਡ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

ਪਿੰਡ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ
ਸਥ ਵਿੱਚ ਯਾਰ ਤੇਰੇ ਨੂੰ
ਕਹਿੰਦੇ ਲੋਕ ਸ਼ਿਕਾਰੀ

WRITERS

Faris Shafi, Sultaan

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist