Search for Songs, Artists & Albums
Add Song
Add Song
Kade Soch
Sultan Gill
Bijju
Lyrics
ਸਭ ਦਿੱਤੇ ਵਾਰ...
ਤੇ, ਕੁਝ ਤੂੰ ਲਏ ਖੋਹ ।
ਹੁਣ ਸੁਪਨੇ ਵੀ ਲੰਘਦੇ,
ਰਾਤਾਂ ਨੂੰ ਰੋ-ਰੋ...
ਪਾਣੀ ਬਣ ਕੇ, ਅੱਖਾਂ 'ਚੋਂ,
ਪਾਣੀ ਬਣ ਕੇ, ਅੱਖਾਂ 'ਚੋਂ,
ਕਿਉਂ ? ਵਹੀ ਜਾਨੀਂ ਏ,
ਕਦੇ ਸੋਚ ਕੇ ਤਾਂ ਵੇਖ,
ਦੁੱਖ ਦੇਈ ਜਾਨੀਂ ਏਂ
ਕਦੇ ਸੋਚ ਕੇ ਤਾਂ ਵੇਖ,
ਦੁੱਖ ਦੇਈ ਜਾਨੀਂ ਏਂ
ਕਦ ! ਤੈਨੂੰ ਛੱਡ ਮੈਂ,
ਪੂਜਿਆ ਏ ਰੱਬ ਨੂੰ
ਤੇਰੇ ਪਿੱਛੇ ਲੱਗ ਮੈਂ,
ਛੱਡਿਆ ਏ ਸਭ ਨੂੰ
ਰੱਬ ਬਣਕੇ ਤੂੰ ਹੁਣ,
ਰੱਬ ਬਣਕੇ ਤੂੰ ਹੁਣ,
ਮਨੋ ਲਹੀ ਜਾਨੀਂ ਏ
ਕਦੇ ਸੋਚ ਕੇ ਤਾਂ ਵੇਖ,
ਦੁੱਖ ਦੇਈ ਜਾਨੀਂ ਏਂ
ਕਦੇ ਸੋਚ ਕੇ ਤਾਂ ਵੇਖ,
ਦੁੱਖ ਦੇਈ ਜਾਨੀਂ ਏਂ
'ਸੁਲਤਾਨ' ਦੀਆਂ ਨਜ਼ਰਾਂ ਚ ਤੂੰ
ਬੜੀ ਖਾਸ ਸੀ।
ਬੇ-ਉਮੀਦੀ ਜਿਹੀ ਉਹ,
ਕਿੰਨੀ ਭੈੜੀ ਰਾਤ ਸੀ।
ਆਪਣਾ ਹੋਣਾ ਨਹੀਂ ਕੁਝ,
ਤੂੰ ਕਹੀਂ ਜਾਨੀਂ ਏ
ਕਦੇ ਸੋਚ ਕੇ ਤਾਂ ਵੇਖ,
ਦੁੱਖ ਦੇਈ ਜਾਨੀਂ ਏਂ
ਪਾਣੀ ਬਣ ਕੇ ਅੱਖਾਂ 'ਚੋਂ,
ਕਿਉਂ ਵਹੀ ਜਾਨੀਂ ਏ,
ਕਦੇ ਸੋਚ ਕੇ ਤਾਂ ਵੇਖ,
ਦੁੱਖ ਦੇਈ ਜਾਨੀਂ ਏਂ
ਕਦੇ ਸੋਚ ਕੇ ਤਾਂ ਵੇਖ,
ਦੁੱਖ ਦੇਈ ਜਾਨੀਂ ਏਂ
PUBLISHERS
Lyrics © IPRS
Share
See A Problem With Something?
Lyrics
Other