LyricFind Logo
LyricFind Logo
Profile image icon
Lyric cover art

Bola Rab

Apple Music logo
Deezer logo
Spotify logo
Lyrics
ਸਾਡੇ ਲਈ ਸਵੇਰ ਕਾਲੀ ਛਾਂ ਹੋ ਚੁਕੀ ਐ
ਸਾਡੇ ਲਈ ਤੇ ਦੁਨੀਆ ਤਬਾਹ ਹੋ ਚੁਕੀ ਐ
ਲੇਖਾਂ ਸਾਡਿਆਂ ਦੇ ਨਾਲ ਲੱਗਦਾ ਐ ਸਦਾ ਕਿੱਤੇ ਰੌਲਾ ਤਾਂ ਨੀ ਹੋ ਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ

ਸਾਡੇ ਲਈ ਖੁਦਾ ਵੀ ਖੁਦਾ ਨਹੀਂ ਰਿਹਾ
ਪਿੱਛੇ ਹੱਥ ਧੋ ਕੇ ਪੈ ਗਿਆ
ਸਾਡੇ ਕੋਲ ਬੱਸ ਇੱਕ ਸਾਹ ਬਾਕੀ ਨੇ
ਬਾਕੀ ਸਭ ਖੋ ਕੇ ਲੈ ਗਿਆ
ਮਰਗੀ ਜ਼ਮੀਰ ਕਿੱਤੇ ਤੂੰ ਵੀ ਕੱਖਾਂ ਦੇ ਵਾਂਗੂ ਹੌਲਾ ਤਾਂ ਨੀ ਹੋ ਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ

ਇਕ ਹੱਥ ਟੁੱਟੇ ਹੋਏ ਸੁਫ਼ਨੇ ਸਾਡੇ
ਦੂਜੇ ਹੱਥ ਜਿੰਮੇਵਾਰੀਆਂ
ਕੱਖੋਂ ਹੌਲੇ ਹੋ ਕੇ ਚੱਲੇ
ਸ਼ਹਿਰ ਤੇਰੇ ਚੋਂ ਪੰਡਾ ਦੋਵੇਂ ਸਾਥੋਂ ਭਾਰੀਆਂ
ਲੋਕਾਂ ਵਾਂਗੂ ਤੂੰ ਵੀ ਜਿਹੜਾ ਗੌਲਦਾ ਨਹੀਂ ਐ ਅੰਨਗੋਲਾ ਤਾਂ ਨੀ ਹੋਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ

ਹਲ ਦਰਦ ਚੇਹਰੇ ਦੇ ਉਤੇ ਸਾਫ ਦਿਸਦਾ ਏ
ਇਹ ਵੀ ਛੁਪਦਾ ਨਹੀਂ ਏ
ਇਹ ਵਕਤ ਨਹੀਂ ਹੈ ਮੋਹਤਾਜ ਕਿਸੇ ਦਾ
ਇਹ ਵੀ ਰੁਕਦਾ ਨਹੀਂ ਏ
ਰਹਿਣਾ ਏ ਬਣਾਉਣਾ ਤੈਨੂੰ
ਮੇਰੀਆਂ ਹੱਥਾਂ ਚੋ ਕੋਈ ਨਸੀਬ ਤਾਂ ਨੀ ਖੋ ਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ
ਸਾਡੀਆਂ ਦੁਆਵਾਂ ਕਾਹਤੋਂ ਸੁਣਦਾ ਨਹੀਂ ਐ ਰੱਬ ਬੋਲਾਂ ਤਾਂ ਨੀ ਹੋਗਿਆ

ਜੀਂਦੇ ਜੀ ਤਾ ਜੇਰੇ ਨੂੰ ਉਤਾਰ ਹੋਣੇ ਕੁਛ ਬਚਦੇ ਕਰਿਸ਼ਮੇ
ਸਾਡੇ ਕੋਲੋਂ ਕੁਛ ਜੋ ਨਿਭਾ ਨਾ ਹੋਏ ਪਿੱਛੇ ਛੁੱਟ ਗਏ ਫਰਿਜਨੋ
ਸਾਡਾ ਹੀ ਨਹੀਂ ਹੋਣਾ ਜਿਹੜਾ ਛੁੱਟ ਗਿਆ ਚੰਨ ਫਿਰ ਮੌਲਾ ਨਾਰਾਜ ਹੋ ਗਯਾ
ਮੌਲਾ ਮੌਲਾ ਮੌਲਾ

WRITERS

Adab

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other