ਇਹ ਮਾਲਿਕ ਹੈ ਤਕਦੀਰਾਂ ਦਾ ਇਹ ਬਦਲ ਲਕੀਰਾਂ ਦੇਂਦਾ ਏ
ਮੰਗਤੇ ਵੀ ਇਹਦੇ ਦਰ ਆਕੇ ਮੈਂ ਵੇਖੇ ਦਾਤੇ ਬਣ ਜਾਂਦੇ

ਇਹ ਪਾਰਸ ਐਸਾ ਪਾਰਸ ਏ ਜੋ ਪਾਰਸ ਹੀ ਕਰ ਦਿੰਦਾ ਏ
ਖੋਟੇ ਵੀ ਏਥੇ ਚਲ ਜਾਂਦੇ ਖਰਿਆਂ ਦੀ ਕੀਮਤ ਤੋਂ ਵੱਧ ਕੇ

ਕੋਹਿਨੂਰ ਉਹ ਪੱਥਰ ਬਣ ਜਾਂਦਾ ਇਹ ਜਿਸ ਨੂੰ ਵੀ ਘੱੜ ਦੇਂਦਾ ਏ
ਮੰਗਣ ਤੋਂ ਪਹਿਲਾਂ ਦੇ ਦੇਵੇ ਕਿਸਮਤ ਤੋਂ ਜਿਆਦਾ ਦੇਂਦਾ ਏ
ਇਹ ਮਾਲਿਕ ਹੈ ਤਕਦੀਰਾਂ ਦਾ ਇਹ ਬਦਲ ਲਕੀਰਾਂ ਦੇਂਦਾ ਏ
ਇਕ ਨਜ਼ਰ ਮੇਹਰ ਜੇ ਕਰ ਦੇਵੇ ਜ਼ਰਾ ਵੀ ਤਾਰਾ ਬਣ ਜਾਂਦਾ

ਅੰਬਰਾਂ ਤੇ ਚਮਕਦਿਆਂ ਤਾਰਿਆਂ ਨੂੰ ਇਹ ਮਿੱਟੀ ਵੀ ਕਰ ਦੇਂਦਾ ਏ