ਦੋਵੇਂ ਬਿਨਾ ਦਸੇ ਆਉਂਦੀਆਂ ਨੇ
ਤੇ ਸਭ ਕੁਛ ਲੇ ਜਾਂਦੀਆਂ ਨੇ ਹਾਹਾ
ਗਡੀ ਚਲਾਵਾਂ ਨਾ ਮੈਂ Slow ਬਸ Fast
ਦੱਬ ਚ ਪਿਸਤੋਲ Pistol Come For Cash
ਕੋਈ ਰਸਤਾ ਨੀ ਮੇਰੇ ਲੀਏ stranger
ਮੇਰੇ ਤੋਂ ਵਧ ਮੇਰੀ ਗੱਡੀ ਦਾ ਏ ਖੌਫ
ਰੁਕਦੀ ਨਾ ਔਦੀ ਰੁਕੇ ਨਾ ਬੰਦੂਕ
ਵੈਰੀਆਂ ਦਾ ਜਾਂ ਯਾ ਨਾ ਜਾਵੇ ਸੁੱਕ
ਨਸ਼ਾ speed ਦਾ ਗੱਡੀ need ਦਾ
Transporter I Am A Transporter
Transporter Coming For You
ਨਸ਼ਾ speed ਦਾ ਗੱਡੀ need ਦਾ
You Know That You Know That
Transporter Coming For You
ਆਜਾ ਮੂਹਰੇ ਮੈਨੂੰ ਫੜ ਕੇ ਵਿਖਾ
ਆਜਾ ਮੂਹਰੇ ਮੈਨੂੰ ਫੜ ਕੇ ਵਿਖਾ
ਗੱਡੀ ਦੇ ਉੱਤੇ ਮੇਰੀ ਚਾਰ ਚੱਲੇ
ਜ਼ਿੰਦਗੀ ਚ ਤੁਰਦਾ ਮੈਂ ਹਾਂ ਕਲੇ
ਗੱਡੀ ਦੇ ਉੱਤੇ ਮੇਰੀ ਚਾਰ ਚੱਲੇ
ਜ਼ਿੰਦਗੀ ਚ ਤੁਰਦਾ ਰਾਵਾਂ ਮੈਂ ਕਲੇ
ਕੰਮ ਸੇ ਕੰਮ ਹੈ ਕਾਮ ਦੇਣਾ ਮਕਸਦ
ਆਇਆ ਵੇ Transporter ਬਿਨਾ ਦਸੇ
Transporter Coming For You
Transporter Coming For You