ਹੈਨੇਸੀ ਮੰਗਿਆ ਹਜੇ ਹੋਏ ਸੀ ਕਿਊਬਾ ਲੈਂਡ
ਗੋਰੀ ਮਿਲੀ ਲੌਬੀ ਚ ਤੇ ਕਹਿੰਦੀ ਦੇਖ ਗੌਡਡੈਮ
ਮਸਾ ਮਸਾ ਖਾ ਕੇ ਯਾਰ ਫਿਰਦੇ ਸੀ ਹੋਏ ਕੈਮ
ਕੈਮ ਕੈਮ ਯਾਰ ਫਿਰਦੇ ਸੀ ਹੋਏ ਕੈਮ
ਓਹ ਕਦੋਂ ਸੀ ਕਿੱਥੇ ਖ਼ਬਰ ਨੀ ਪੱਲ ਦੀ
ਰਾਰੀ ਦੇ ਵਾਂਗੂ ਲਾਈਫ ਆ ਚੱਲ ਦੀ
ਕੱਲ ਦੀ ਗੱਲ ਮੈਂ ਕਰਾਂ ਕਿ ਕੱਲ੍ਹ ਦੀ
ਨਾਰ ਪੀ ਰੋਜ਼ ਤੇ ਰੋਜ਼ ਇਹ ਗੱਲ ਦੀ
ਸ਼ੈਂਪੇਨ ਖੋਲ ਕੇ ਯਾਰ ਤੋਂ ਬਾਰੀ
ਚੱਕ ਦੇ ਫੋਨ ਨੀ ਸਾਰੇ ਨੋਨ ਨੀ
ਕੀਏ ਲਿਖੇ ਮੇਰੇ ਗੀਤ ਗਾਉਣ ਨੀ
ਰੁੱਖੀ ਤੋਂ ਲੈ ਕੇ ਡਿਨਰ ਜੁਮੇਰਾ
ਹੈਨੇਸੀ ਮੰਗਿਆ ਹਜੇ ਹੋਏ ਸੀ ਕਿਊਬਾ ਲੈਂਡ
ਗੋਰੀ ਮਿਲੀ ਲੌਬੀ ਚ ਤੇ ਕਹਿੰਦੀ ਦੇਖ ਗੌਡਡੈਮ
ਮਸਾ ਮਸਾ ਖਾ ਕੇ ਯਾਰ ਫਿਰਦੇ ਸੀ ਹੋਏ ਕੈਮ
ਕੈਮ ਕੈਮ ਯਾਰ ਫਿਰਦੇ ਸੀ ਹੋਏ ਕੈਮ
ਲੋਕ ਤਾ ਮੈਨੂੰ ਸੁਣ.ਏ ਕਹਿੰਦੇ
ਨਾਲ ਜੋ ਬਹਿੰਦੇ ਓਹ ਕਿ ਕਹਿੰਦੇ
ਪੈਰਾਂ ਦੇ ਵਿੱਚ ਕੀ ਦੱਲੇ ਹੁੰਦੇ
ਚ ਜਿੱਥੇ ਪਹਿਲਾਂ ਛਾਲੇ ਹੁੰਦੇ
ਸਿਆ ਫੇਸਿੰਗ ਸਵੀਟ ਚ ਬੈਠਾ ਲਹਿਰਾਂ ਨੂੰ ਬਸ ਤੱਕੀ ਜਾਵਾਂ
ਸੋਚ ਕੇ ਸਾਰਾ ਸੱਚ ਕੀਤਾ ਏ ਯਾਰਾਂ ਨੂੰ ਬੀ ਦੱਸੀ ਜਾਵਾਂ
ਦੱਸ ਦਾ ਨੀ ਮੈਂ ਹੁਣ ਕਿ ਸੋਚਾਂ
ਆਉਣੇ ਆ ਨੀ ਆਰਆਰ ਤੇ ਸੈਲੀਨ ਇਹ ਬਾਹਲਾ ਪਾਉਣੇ ਆ
ਹੈਨੇਸੀ ਮੰਗਿਆ ਹਜੇ ਹੋਏ ਸੀ ਕਿਊਬਾ ਲੈਂਡ
ਗੋਰੀ ਮਿਲੀ ਲੌਬੀ ਚ ਤੇ ਕਹਿੰਦੀ ਦੇਖ ਗੌਡਡੈਮ
ਮਸਾ ਮਸਾ ਖਾ ਕੇ ਯਾਰ ਫਿਰਦੇ ਸੀ ਹੋਏ ਕੈਮ
ਕੈਮ ਕੈਮ ਯਾਰ ਫਿਰਦੇ ਸੀ ਹੋਏ ਕੈਮ