LyricFind Logo
LyricFind Logo
Profile image icon
Lyric cover art

NAAR

Apple Music logo
Deezer logo
Spotify logo
Lyrics
OFFXBEAT
ਨਾ ਛੱਡਿਆ ਮੈਂ text
ਉਹ ਫ਼ੋਨ ਲਾਉਂਦੀ ਨਾ
ਹੱਥ ਤੇਰੇ ਲੱਕ ਤੇ, ਤੇ Tattoo ਤੇਰੇ ਪੱਟ ਤੇ
ਤੂੰਹੀ ਕੀਤਾ ਸੀਗਾ ਜਾਦੂ
ਬਿੱਲੋ ਜੱਟ ਤੇ ਪੱਟ ਕੇ ਤੂੰ ਰੱਖ ਤੇ
ਤੇ ਹੁਣ ਨਹੀਂਓ ਹੱਸਦੇ
ਹੁਣ ਡੁੱਲ੍ਹਦੇ ਨੀ ਕੇਰਾਂ
ਜਿਹੜੇ ਬੱਚ ਗਏ ਪੁੱਛੇ ਹਾਲ
ਤਾਂ ਉਹ ਥੱਕ ਦੱਸਦੇ!
ਕਿੰਨੇ ਕੀਤਾ ਕਿਹਨੂੰ cheat ਦੱਸਦੇ?
ਗੱਲ ਕਦੇ ਚੱਲਦੀ ਸੀ ਘੰਟਿਆਂ ਤੋਂ ਪਾਰ
ਹੁਣ ਲਾਵਾਂ out of reach ਦੱਸਦੇ!
Out of reach ਦੱਸਦੇ
ਗੱਲ ਜਾਣੀ ਵੱਧ ਹੀ ਸੀ
ਤੋੜ ਲੈਂਦੀ ਜੇ ਉਂਗਲਾਂ ਨੂੰ ਸਾਡੇ ਵੱਲ
ਮੋੜ ਲੈਂਦੀ ਜੇ Jacuzzi ਵਾਂਗੂ ਉਬਾਲਾ
ਕੁੜੇ ਤੂੰ ਵੀ ਮਾਰ ਗਈ
ਥੋੜ੍ਹਾ time ਮਿੱਤਰਾਂ ਨਾਲ ਹੋਰ ਰਹਿੰਦੀ ਜੇ
ਮਸਲੇ ਪਿਆਰ ਦੇ ਬਣੇ, ਕਰਾਰ ਦੇ ਬਣੇ
ਗੀਤ ਰਾਏ ਦੇ ਰਕਾਨੇ ਉਹਦੇ ਯਾਰ ਤੇ ਬਣੇ
ਸ਼ਿਕਾਰ ਨੇ ਬਣੇ, ਵਪਾਰ ਨੇ ਬਣੇ
ਖੇਡੇ ਜਿਸਮਾਂ ਨਾਲ, ਇਹੋ ਕਿਰਦਾਰ ਨੇ ਬਣੇ
ਹੁਣ ਕਿਸੇ ਤੇ ਪਿਆਰ ਆਵੇ ਨਾ
ਦਿਲ ਦਾਰੂ ਬਿਨਾਂ ਕਿਤੇ ਲਾਵੇ ਨਾ
ਪਹਿਲਾਂ ਮੰਗਦਾ ਸੀ ਖੁਦਾ ਕੋਲੋਂ
ਜਿਸ ਨੂੰ ਹੁਣ ਕਹਿੰਦਾ ਉਹਦੀ ਯਾਦ ਆਵੇ ਨਾ
ਬੜਾ ਸੋਹਣਿਆ ਨੀ ਟੁੱਟਿਆ ਹੋਇਆ
ਉਹ ਲੇਖਾਂ ਨਾਲ ਰੁੱਸਿਆ ਹੋਇਆ
ਪਤਾ ਲੱਗਿਆ ਏ ਹਾਲ ਪੁੱਛੇ ਤੋਂ
ਉਹ ਤਾਂ ਸਾਲ ਪਹਿਲਾਂ ਲੁੱਟਿਆ ਹੋਇਆ
ਉਹ ਤਾਂ ਸਾਲ ਪਹਿਲਾਂ ਲੁੱਟਿਆ ਹੋਇਆ
ਉਹ ਤੂੰ ਜੇ ਰੱਖ ਲੈਂਦਾ, ਮੇਰਾ ਪੱਖ ਲੈਂਦਾ
ਸਾਡੀ ਹੋਰ ਸੀ ਹੋਣੀ ਕਹਾਣੀ
ਸਾਡੀ ਹੋਰ ਸੀ ਹੋਣੀ ਕਹਾਣੀ
ਕਾਹਦਾ ਤੂੰ ਤੁਰਿਆ, ਮੈਨੂੰ ਹੋਰ ਨੀ ਮਿਲਿਆ ਹਾਣੀ
ਕਾਹਦਾ ਤੂੰ ਤੁਰਿਆ, ਹੋਰ ਨੀ ਮਿਲਿਆ ਹਾਣੀ
ਕਾਹਦਾ ਤੂੰ ਤੁਰਿਆ, ਹੋਰ ਨੀ ਮਿਲਿਆ ਹਾਣੀ
ਨਾਰ ਸਾਡੇ ਦਿਲ ਵਿੱਚ ਘਰ ਪਾਉਂਦੀ
ਨਾ ਛੱਡਿਆ ਮੈਂ text
ਉਹ ਫ਼ੋਨ ਲਾਉਂਦੀ ਨਾ
ਨਾ ਛੱਡਿਆ ਮੈਂ text
ਉਹ ਫ਼ੋਨ ਲਾਉਂਦੀ ਨਾ

WRITERS

sunny rai

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other