LyricFind Logo
LyricFind Logo
Profile image icon
Lyric cover art

2 Seater

Apple Music logo
Deezer logo
Spotify logo
Lyrics
2 Seater , wheel ਸੋਨੇ ਦੇ
ਤੇ ਨਾਲ ਦੀ seat , ਬੱਸ ਥੋਡਾ ਹੱਕ ਆ

Sunny Kahlon

2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਉੱਤੇ ਬੱਸ ਥੋਡਾ ਹੱਕ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਉੱਤੇ ਬੱਸ ਥੋਡਾ ਹੱਕ ਆ
ਅੱਗ ਸ਼ਿਅਰ ਵਿਚ ਮਾਲ੍ਕੋ ਲਾਯੀ ਹੋਯੀ ਆ
ਕਿਹੰਦੇ ਅੰਬਰਾਂ ਤੋ ਹੂਰ ਵਡੀ ਆਯੀ ਹੋਯੀ ਆ
ਕੱਚ ਤੋ ਨਾਜੁਕ ਕਿਦਰੇ ਟੁੱਟ ਨਾ ਜਾਵੇ
ਘੁਮਦਾ ਜਿੱਦਾਂ ਮੈਂ ਕ੍ਯਾ ਤੋਡਾ ਲੱਕ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ

The Way You Talking Baby
The Way You Going Down
The Way You Talk’in With Me
Feeling Like A Crown

ਹੁਸਨਾ ਦੀ ਸਰਕਾਰ ਓ ਪੰਜਾਬੀ ਮੁਟਿਆਰ ਓ
ਆਸ਼ਿਕ਼ਾ ਤੇ ਕਾਤੋਂ ਹਏ ਓ ਕਰਦੇ ਅਤਿਆਚਾਰ ਓ
ਹੁਸਨਾ ਦੀ ਸਰਕਾਰ ਓ ਪੰਜਾਬੀ ਮੁਟਿਆਰ ਓ
ਆਸ਼ਿਕ਼ਾ ਤੇਕਾਤੋਂ ਹਏ ਓ ਕਰਦੇ ਅਤਿਆਚਾਰ ਓ
ਕਿੰਨੀਯਾ ਦੇ ਥੋਡੇ ਪਿਛੇ ਹਏ ਤਬਾਹੀ ਹੋਯੀ ਆ
ਜਾਨ ਸਬ ਦੀ ਓਹਿ ਨੱਥ ਚ ਜੜਾਈ ਹੋਯੀ ਆ
ਮੈਨੂ Alcohol ਦੀ ਓ ਬੋਤਲ ਲਗਦੇ
ਪੂਰੀ ਦੀ ਪੂਰੀ ਪੀਉ ਮੈਂ ਵੀ ਥਗ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ

ਓ madam, ਓ madam
ਕੀ ਕਵਾਂ ਕੀ ਨਾ ਕਵਾਂ
ਤੁਸੀ ਕਿਹੰਦੇ ਹੋ ਅੱਜ ਨਾ ਲਵਾ ਮੈਂ ਪੰਗੇ ਥੋਡੇ ਨਾਲ
ਥੋਡੇ ਰੇਸ਼ਮੀ ਰੇਸ਼ਮੀ ਬਾਲ ਆ
ਸਵਾਲ ਆ ਮੰਜੂਰ ਜੀ
ਮੈਨੂ ਆਪਣੇ ਲਈ ਹਏ ਚੁਣੋ ਜੀ
ਮੇਰੀ ਜੇਬ ਨੋਟਾ ਨਾ ਭਰੀ ਆ
ਥੋਡੀ ਅਖ ਨੋਟਾ ਤੇ ਖਡ਼ੀ ਆ

ਮੇਰੇ ਤੇ
ਮੇਰੇ ਤੇ ਐਤਬਾਰ ਕਰੋ ਏਕ ਵਾਰ ਵਿਚਾਰ ਕਰੋ
ਦਿਲ ਨਈ ਟੁੱਟਣ ਦਿੰਦਾ ਮੈਂ
ਤੂ ਹਾਂ ਹਏ ਇੱਕ ਵਾਰ ਕਰੋ
ਜਿੱਤੇ ਸੋਣੇਯਾ ਮੈਂ ਥੋਡੀ ਵਾ ਵਹਾਈ ਹੋਯੀ ਆ
ਅੱਤ ਵਧ ਹਏ ਸ਼ਕੀਰਾ ਤੋ ਕਰਾਈ ਹੋਯੀ ਆ
ਮੇਰੇ ਤੋਹ ਥੋਡੇ ਬਿਨਾ ਹੁਣ ਜੀ ਨਈ ਹੋਣਾ
ਮੈਂ ਜੀਣਾ ਯਾ ਮਰਨਾ ਹਏ ਥੋਡੇ ਹੱਤ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ
2 Seater ਗੱਡੀ ਦੇ ਆ wheel ਸੋਨੇ ਦੇ
ਤੇ ਨਾਲ ਦੀ seat ਤੇ madam ਥੋਡਾ ਹੱਕ ਆ

WRITERS

NIK, ARUN SHARMA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other