LyricFind Logo
LyricFind Logo
Profile image icon
Lyric cover art

Jattan De Put

Apple Music logo
Deezer logo
Spotify logo
Lyrics
ਕਦੇ ਚਲਦੀ Glen ਕਦੇ Melbu
ਨਾਮ BBC ਤੇ ਮਿੱਤਰਾਂ ਦਾ ਸੁਣੀ ਤੂ
ਜੇੜੀ ਦੇਖ Mustang ਦਿਲ ਸਿੱਟ ਜਿਹੇ
ਨਹੀ ਓ ਏਹੋ ਜੀ ਗੂਡੀ ਨੂ ਕਦੇ ਲੌਂਦੇ ਮੂੰ
ਹੋ check ਕਰ ਲੀ detail ਜੱਟਾਂ ਦੇ ਪੁੱਤ ਦੀ
ਕਦੇ ਕਰਤੇ ਨੀ ਗੱਲ ਗੋਲਮੋਲ ਬਲੀਏ

ਹੋ ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ
ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ

Sunny Kahlon!
Jas Grewal!
Rox A!

ਖੁੱਲੀ ਏ ਜ਼ਮੀਨ ਸਾਡਾ filmy ਨਾਲ seen
ਉੱਤੋਂ ਤੱਤੀਆਂ ਤਸੀਰ ਮਾਪੇਯਾ ਦੇ ਪੁੱਤ ਦੀ
315 ਏ ਬੋਰ ਬਾਲਾ ਕਰਦੀ ਨਾ ਸ਼ੋਰ
ਪਾਕੇ ਮੋਡੇ ਵਿਚ ਰਖਾਂ ਪੌਣੇ 3 ਫੁਟ ਦੀ

ਕ੍ਯੋਂ ਸੁਣ ਗਯਾ ਹੋ ਮੈਂ ਕਿਹਾ ਆਜਾ

ਖੁੱਲੀ ਏ ਜ਼ਮੀਨ ਸਾਡਾ filmy ਨਾਲ seen
ਉੱਤੋਂ ਤੱਤੀਆਂ ਤਸੀਰ ਮਾਪੇਯਾ ਦੇ ਪੁੱਤ ਦੀ
315 ਏ ਬੋਰ ਬਾਲਾ ਕਰਦੀ ਨਾ ਸ਼ੋਰ
ਪਾਕੇ ਮੋਡੇ ਵਿਚ ਰਖਾਂ ਪੌਣੇ 3 ਫੁਟ ਦੀ
ਹੋ benjon ਸੀ ਨਾ ਦੇਤੇ ਬੱਬੂ ਮਾਨ ਦੇ
ਏਦੂੰ ਵਧ ਕਿ ਡਿਮੈਂਡ ਤੇਰੀ ਬੋਲ ਬਲੀਏ

ਹੋ ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ
ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ

ਟੇੜੀ ਬੜੀ ਮੱਤ ਡੂਂਗੀ ਮਾਰ ਦੀ ਆ ਸੱਟ
ਮੇਰੀ ਕਾਲੀ ਕਾਲੀ ਅੱਖ stain ਵਰਗੀ
ਬਾਹਲੇ ਕਰਾ ਨਾ ਡ੍ਰਾਮੇ ਰਖਾਂ ਕੂਪ ਨਾਲ ਯਾਮੇ
ਉਂਝ ਸਾਡੀ ਵੀ ਤਾਂ ਅੱਡੀ aladin ਵਰਗੀ

ਹਾ ਹਾ!
ਬਚ ਕੇ ਰਹੀ

ਟੇੜੀ ਬੜੀ ਮੱਤ ਡੂਂਗੀ ਮਾਰ ਦੀ ਆ ਸੱਟ
ਮੇਰੀ ਕਾਲੀ ਕਾਲੀ ਅੱਖ stain ਵਰਗੀ
ਬਾਹਲੇ ਕਰਾ ਨਾ ਡ੍ਰਾਮੇ ਰਖਾਂ ਕੂਪ ਨਾਲ ਯਾਮੇ
ਉਂਝ ਸਾਡੀ ਵੀ ਤਾਂ ਅੱਡੀ aladin ਵਰਗੀ

ਹੋ ਗੁੱਡੀ ਮਾਲਿਕ ਦੀ ਕਿਰ੍ਪਾ ਨਾ ਬਡੀ ਉਠਦੀ
ਹੋ ਅੱਪਾਂ ਕਿਸੇ ਦਾ ਉਡੌਂਦੇ ਨੀ ਮਖੌਲ ਬਲੀਏ

ਹੋ ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ
ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ

ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ
ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ

ਜਗਾਹ ਦਿਲਾਂ ਚ ਬਣਾਈ ਨਹੀ ਓ ਥਾੜ ਦੇ ਤਬਾਹੀ
ਜੇੜੇ ਮਾਰਦੇ salute 5 ਤੇਰੇ ਯਾਰ ਨੂ
Follow ਕਰਦੀ ਆਂ ਦੇਖ ਮੁਲਤਾਨ ਵਾਲੀਆਂ
ਮੁੱਛਾਂ ਡੇਢ ਡੇਢ ਇੰਚ ਰਖਦੇ ਨੇ ਵਾਰ ਨੂ
ਜਗਾਹ ਦਿਲਾਂ ਚ ਬਣਾਈ ਨਹੀ ਓ ਥਾੜ ਦੇ ਤਬਾਹੀ
ਜੇੜੇ ਮਾਰਦੇ salute 5 ਤੇਰੇ ਯਾਰ ਨੂ
Follow ਕਰਦੀ ਆਂ ਦੇਖ ਮੁਲਤਾਨ ਵਾਲੀਆਂ
ਮੁੱਛਾਂ ਡੇਢ ਡੇਢ ਇੰਚ ਰਖਦੇ ਨੇ ਵਾਰ ਨੂ
ਹੋ ਪਿੰਡ ਨਿੱਕਾ ਜਿਹਾ ਕਰਾਰ ਕੋਡ ਜੱਸੀ ਯਾਰ ਦਾ
But rich rich ਜਾਪਦਾ ਮਹੌਲ ਬਲੀਏ
ਹੋ ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ
ਜਿੰਨਾਂ ਸੜ੍ਹਕਾਂ ਤੇ ਤੇਲ ਪੀਂਦਾ Harley
ਜੱਟ ਓਦੋਂ ਵੱਧ ਪੀਂਦੇ alcohol ਬੱਲੀਏ

WRITERS

Jassi Kirarkot

PUBLISHERS

Lyrics © IPRS

Share icon and text

Share


See A Problem With Something?

Lyrics

Other