ਹਾਜੇ college ਚ ਦਿਨ ਥੋੜੇ ਹੋਏ ਆ
ਤੇ ਦਿਲ ਵਿਚ ਤੂ ਜਚਿਆ (ਤੂ ਜਚਿਆ)
ਅੱਜ ਤਕ ਕਿਸੇ ਦਾ ਏ ਦਿਲ ਹੋਇਆ ਨੀ
ਤੇ ਦਿਲ ਵਿਚ ਤੂ ਰਚਿਆ (ਤੂ ਰਚਿਆ)
ਟੇਢੀ ਗੱਲਾਂ ਦੀ ਤੂ ਕਰਦਾ ਏ ਆਕੜਾ
ਐਂਨੀ ਸੋਣੀ ਕੁੜੀ ਨੂ ਤੂ ਕ੍ਯੋਂ ਨੀ ਵੇਖਦਾ
ਕਰਦੀ ਆਂ ਪ੍ਯਾਰ ਸਮਝੇ ਤੂ fake ਨਾ
College ਚ ਮੁੰਡੇ ਸਾਰੇ ਪਿੱਛੇ ਮੇਰੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਹੀਆ
Canteen ਵਿਚ ਜਦੋਂ ਬੈਠਾ ਤੂ ਹੋਵੇ
ਮੇਰਾ ਦਿਲ ਕਰਦਾ ਏ ਤੇਰੇ ਕੋਲ ਔਣ ਨੂ
ਡਰਦੀ ਆਂ ਕੀਤੇ ਗੁੱਸੇ ਤੂ ਨਾ ਹੋ ਜਾਵੇ
ਤਾਈ ਓਂ ਨਾ ਮੈਂ ਨੇੜੇ ਆਵਾਂ ਦੂਰੋਂ ਦੇਖਾ ਤੈਨੂ
ਕਰਦਾ ਤੂ ਗੁੱਸਾ ਜੇੜ੍ਹਾ ਪ੍ਯਾਰ ਤਾਂ ਨਈ
ਮੈਂ ਹੂ ਤੇਰੇ ਲਯੀ ਜੋ ਤੂ ਮੇਰੇ ਹੈ ਲਯੀ
ਮੈਨੂ ਕਦੇ ਕਦੇ ਲੱਗੇ ਤੇਰੇ ਚਿਹਰੇ ਨੂ ਕਯੀ
ਕਰ ਇੱਜ਼ਾਰ ਸੰਗਰਾ ਸਿਖ ਲਾ ਤੂ ਕਿਤੋਂ ਢੰਗ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਹੀਆ
ਜਦੋ ਤੇਰੇ ਕੋਲ ਕੁੜੀ ਔਂਦੀ ਏ ਕੋਯੀ
ਗੁੱਸਾ ਆਵੇ ਓ ਤੇ ਦਿਲ ਰੁੱਸ ਜਾਂਦਾ ਏ
ਪਰ ਖੁਸ਼ੀ ਹੁੰਦੀ ਜਦੋ ਇਗ੍ਨੋਰ ਮਾਰਦੇ
ਓਹ੍ਨਾ ਦੇ ਕੋਲੋਂ ਤੂ ਜਦੋ ਦੂਰ ਜਾਨਾਂ ਏ
ਨਿੰਨਾਂ ਨਿੰਨਾਂ ਜਦੋ ਹਸਦਾ ਤੂ ਮਿੱਠੇਆਂ
ਤੈਨੂ ਵੇਖ ਖੀਡ ਜਾਂਦਾ ਅੰਗ ਅੰਗ ਵੇ
ਤੇਰੀ ਹੋ ਜਾ ਮੈਂ ਤੇ ਬਸ ਮੇਰਾ ਤੂ ਹੋਵੇ
ਚਢ ਜਾਵੇ ਐਸਾ ਇਸ਼ਕੇ ਦਾ ਰੰਗ ਵੇ
ਦੇ ਦੂ ਜਾਨ ਹੰਸ ਤੇਰੇ ਲਯੀ ਤੂ ਕਿਹ੍ੜਾ ਕਦੇ ਮੰਗ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਹੀਆ