ਤੇਰੇ ਪਿਛੇ ਲੇ ਲੇਯਾ stand ਵੇ
ਘਰੇ ਰੁਸੀ ਫਿਰੇ mummy ਨਾਲੇ dad ਵੇ
ਤੇਰੇ ਪਿਛੇ ਲੇ ਲੇਯਾ stand ਵੇ
ਘਰੇ ਰੁਸੀ ਫਿਰੇ mummy ਨਾਲੇ dad ਵੇ
Seen ਤੇਰੇ ਵੀ ਤਾਂ ਘਰੇ ਕੋਈ ਖਾਸ ਨੀ
ਤੇਰੀ mummy ਨੇ ਵੀ ਲਾਤੀਆਂ ਪਾਬੰਦੀਆਂ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ
ਸਾਂਭ ਲੂੰ ਮੈਂ ਮਾਪੇ ਬਸ ਤੂ ਨਾ ਕਿੱਤੇ ਮੁੱਕਰੀਂ
ਹੱਟੂੰਗੀ ਨਾ ਪਿੱਛੇ ਵੇ ਮੈਂ ਸੌਂ ਤੇਰੀ ਚੁਕ ਲੀ
ਸਾਂਭ ਲੂੰ ਮੈਂ ਮਾਪੇ ਬਸ ਤੂ ਨਾ ਕਿੱਤੇ ਮੁੱਕਰੀਂ
ਹੱਟੂੰਗੀ ਨਾ ਪਿੱਛੇ ਵੇ ਮੈਂ ਸੌਂ ਤੇਰੀ ਚੁਕ ਲੀ
ਮੈਨੂ ਲੋੜ ਨਈ ਓ ਹੋਰ ਕਿਸੇ ਚੀਜ਼ ਦੀ
ਬਸ ਤੇਰੀ ਮੇਨੂ ਯਾਰਾਂ ਇਕ ਤੰਗੀ ਆ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ
ਚੁੜਾ ਤੇਰੇ ਨਾਮ ਵਾਲਾ ਪੌਣਾ ਮੈਂ ਤਾ ਬਾਹਾਂ ਚ
ਘਰ ਵਿਚ ਨਾਲੇ ਤੇਰੇ ਵਸਨਾ ਮੈਂ ਸਾਹਾਂ ਚ
ਚੁੜਾ ਤੇਰੇ ਨਾਮ ਵਾਲਾ ਪੌਣਾ ਮੈਂ ਤਾ ਬਾਹਾਂ ਚ
ਘਰ ਵਿਚ ਨਾਲੇ ਤੇਰੇ ਵਸਨਾ ਮੈਂ ਸਾਹਾਂ ਚ
ਤੇਰੇ ਪ੍ਯਾਰ ਵਾਲੇ ਰੰਗ ਚ ਮੈਂ ਰੰਗੀਆਂ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ
ਤੇਰੇ ਮੇਰੇ ਰਿਸ਼ਤੇ ਨੂ ਨਜ਼ਰ ਨਾ ਲਗ ਜਏ
ਫਿਰਦੇ ਆਂ ਕੈਦੋ ਕੋਈ ਖਬਰ ਨਾ ਲਗ ਜਏ
ਨਿਰਮਾਣ ਲਾਵਾਂ ਤੇਰੇ ਨਾਲ ਲੈਣੀਆਂ
ਨਿਰਮਾਣ ਲਾਵਾਂ ਤੇਰੇ ਨਾਲ ਲੈਣੀਆਂ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ
ਜ਼ਿੱਦ ਕਰਨਾ ਵਿਆਹ ਮੈਂ ਤੇਰੇ ਨਾਲ ਵੇ
ਨੀ ਤਾ ਐਵੇਂ ਹੀ ਕਵਾਰੀ ਵੇ ਮੈਂ ਚੰਗੀ ਆਂ