LyricFind Logo
LyricFind Logo
Profile image icon
Lyric cover art

Door

Apple Music logo
Deezer logo
Spotify logo
Lyrics
ਤੁਹੀ ਜ਼ਿੰਦਗੀ ਮੇਰੀ ਤੁਹੀ ਸਾਹ ਸੱਜਣਾ
ਤੇਰੇ ਬਿਨਾਂ ਨਾ ਕੋਈ ਦਿਸੇ ਮੈਨੂੰ ਰਾਹ ਸੱਜਣਾ
ਤੁਹੀ ਜ਼ਿੰਦਗੀ ਮੇਰੀ ਤੁਹੀ ਸਾਹ ਸੱਜਣਾ
ਤੇਰੇ ਬਿਨਾਂ ਨਾ ਕੋਈ ਦਿਸੇ ਮੈਨੂੰ ਰਾਹ ਸੱਜਣਾ
ਤੇਰੇ ਬਿਨਾਂ ਨਾ ਕੋਈ ਦਿਸੇ ਮੈਨੂੰ ਰਾਹ ਸੱਜਣਾ
ਨੀ ਜੀਣਾ ਤੈਥੋਂ ਦੂਰ ਰਹਿ ਕੇ ਸੱਜਣਾ
ਨੀ ਜੀਣਾ ਤੈਥੋਂ ਦੂਰ ਰਹਿ ਕੇ ਸੱਜਣਾ

ਤੇਰੇ ਬਾਜੋ ਸੋਹਿਨੀਆਂ ਇਹੁ ਜ਼ਿੰਦਹਗੀ ਵੀਰਾਂ ਐ
ਜਾਣ ਜਾਣ ਕੇ ਵੀ ਕਿਓਂ ਤੂੰ ਰਹਿੰਦਾ ਅਣਜਾਣ ਐ
ਆਪਣੇ ਮੈਂ ਸਾਹ ਚੰਨਾ ਤੇਰੇ ਨਾਮ ਲਗਾ ਦਿਆਂ
ਹਰ ਪਲ ਲਾਵੰਗਾ ਬੱਸ ਤੇਰਾ ਹੀ ਉਹ ਨਾਮ ਮੈਂ
ਕਮਲੀ ਨੂੰ ਏਨਾ ਨਾ ਸੱਤਾ
ਆਜਾ ਸੋਨੀਆ ਵੇ ਸ਼ੇਤੀ ਆ
ਨੀ ਜੀਣਾ ਤੈਥੋਂ ਦੂਰ , ਰਹਿ ਕੇ ਸੱਜਣਾ
ਨੀ ਜੀਣਾ ਤੈਥੋਂ ਦੂਰ , ਰਹਿ ਕੇ ਸੱਜਣਾ

ਤੇਰੇ ਨਾਲ ਬਿਤਾਏ ਮੈਨੂੰ ਯਾਦ ਸਾਰੇ ਪਲ ਨੇ
ਕਿਦਾਂ ਕਹਿ ਦੇਵਾ ਉਹ ਮੇਰੇ ਬੀਤੇ ਹੋਏ ਕਲ ਨੇ
ਤੇਰੀ ਹਰ ਰੀਝ ਨੂੰ ਮੈਂ ਹੱਸ ਕੇ ਪੁਗਾ ਦਿਆਂ
ਸਾਗਰ ਇਹੁ ਜਿੰਦ ਨੂੰ ਮੈਂ ਤੇਰੇ ਨਾਵੇ ਲੈ ਦਿਆਂ
ਰੱਬ ਕੋਲੋਂ ਮੰਗਣ ਮੈਂ ਦੁਆ
ਸੱਜਣਾ ਵੇ ਹੋਈਏ ਨਾ ਜੁਦਾ
ਨੀ ਜੀਣਾ ਤੈਥੋਂ ਦੂਰ , ਰਹਿ ਕੇ , ਸੱਜਣਾ
ਨੀ ਜੀਣਾ ਤੈਥੋਂ ਦੂਰ , ਰਹਿ ਕੇ , ਸੱਜਣਾ

WRITERS

ARMAAN VERMA

PUBLISHERS

Lyrics © IPRS

Share icon and text

Share


See A Problem With Something?

Lyrics

Other