ਅੱਖ ਲਾਲ ਦਾ ਕਿ ਰਾਜ਼ ਨੀ ਏ ਚਾਂਦੀ ਵਾਲੀ ਡੱਬੀ
ਵੇ ਤੇਰੀ ਕਿੰਨੀ ਕਾ ਜਮੀਨ ਕਿੱਲੇ ਅਔਉਂਦੇ 25,26
ਤੇਰੀ ਮੇਲੇਯਾ ਵਿਆਹਿਆ ਚ ਬੋਲੇਰੋ ਚੂਕਦੀ
ਵੇ ਤੁਹ ਪਟੇਗਾ ਜਰੂਰ ਹਾ ਮੈਂ ਪੱਟੂਗਾ ਜਰੂਰ
ਨੀ ਕੋਏ ਰਾਣੀ ਰੂਪ ਦੀ ਨੀ ਮੈਂ ਪੱਟੂਗਾ ਜਰੂਰ
ਪਰ ਖਾਡ਼ੀ ਨ੍ਹਈਓ ਚੋਬਰ ਨਈ ਖਟੀ ਝੂਠ ਦੀ
ਵੇ ਤੁਹ ਪਟੇਗਾ ਜਰੂਰ ਹਾ ਮੈਂ ਪੱਟੂਗਾ ਜਰੂਰ
ਨੀ ਕੋਏ ਰਾਣੀ ਰੂਪ ਦੀ ਨੀ ਮੈਂ ਪੱਟੂਗਾ ਜਰੂਰ
ਗਲ ਮਿਹਫੀਲਾ ਦੇ ਵਿਚ ਜੱਟ ਦੇ ਰਸੂਖ ਦੀ
ਵੇ ਤੁਹ ਪਟੇਗਾ ਜਰੂਰ ਹਾ ਮੈਂ ਪੱਟੂਗਾ ਜਰੂਰ
ਨੀ ਕੋਏ ਰਾਣੀ ਰੂਪ ਦੀ ਨੀ ਮੈਂ ਪੱਟੂਗਾ ਜਰੂਰ
ਗਾਨੇ ਚੋਬਰ ਦੇ ਜਿਵੇ ਹੁੰਦੀ ਮਿਹਕ ਧੱਫ ਦੀ
ਵੇ ਤੁਹ ਪਟੇਗਾ ਜਰੂਰ ਹਾ ਮੈਂ ਪੱਟੂਗਾ ਜਰੂਰ
ਨੀ ਕੋਏ ਰਾਣੀ ਰੂਪ ਦੀ ਨੀ ਮੈਂ ਪੱਟੂਗਾ ਜਰੂਰ
ਤੇਰੀ ਮੇਲੇਯਾ ਵਿਆਹਿਆ ਚ Bolero ਚੂਕਦੀ
ਵੇ ਤੁਹ ਪਟੇਗਾ ਜਰੂਰ ਹਾ ਮੈਂ ਪੱਟੂਗਾ ਜਰੂਰ
ਨੀ ਕੋਏ ਰਾਣੀ ਰੂਪ ਦੀ ਨੀ ਮੈਂ ਪੱਟੂਗਾ ਜਰੂਰ