LyricFind Logo
LyricFind Logo
Profile image icon
Lyric cover art

Bahuteya Piyaran Wali

Apple Music logo
Deezer logo
Spotify logo
Lyrics
Mista Baaz music
ਆਪਣੇ ਵੱਲੋਂ ਤਾਂ ਲਾਏ ਸੀਗੇ ਜਿੰਦਰੇ
ਕੋਈ ਲੈ ਗਿਆ ਚੁਰਾ ਕੇ ਕੁੰਜੀਆਂ
ਸਦਰਾ ਦੇ ਨਰਮੇ ਨੂੰ ਖਿੜਨੇ ਸੀ ਫੁੱਲ
ਕਿਤੋਂ ਆਗਿਆ ਗੁਲਾਬੀ ਸੁੰਡੀਆਂ
ਹੋ, ਲਿਖੀ ਜੱਟ ਨੇ ਕਹਾਣੀ ਕੋਈ ਹੋਰ ਲੈ ਗਿਆ
ਦੱਬੇ ਪੈਰੀ ਆਕੇ ਕੋਈ ਚੋਰ ਲੈ ਗਿਆ
ਸੀਗੇ Chandigarh ਬੜੇ ਸੋਹਣੇ ਨਿੱਬਦੇ ਯਾਰਾਨੇ
ਪਰ ਮਰਜਾਣੀ ਜਾਕੇ ਪਿੰਡ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ

ਕਿੰਨਾ ਅੱਸੀ ਰੋਏ ਨਹੀਓ ਹੀਰ, ਨੂੰ ਪਤਾ
ਮਾਂ ਨੂੰ ਪਤਾ ਜਾ ਵੱਡੇ ਵੀਰ ਨੂੰ ਪਤਾ
ਕਿਹੜੇ ਕਿਹੜੇ ਵੈਲ ਚੰਦਰੇ ਨੇ ਲਾ ਲਏ
ਏ ਤਾ ਬੱਸ ਜੱਟ, ਦੇ ਸਰੀਰ ਨੂੰ ਪਤਾ
ਠੇਕਿਆਂ ਨੂੰ ਰਾਹ ਸਾਡੇ ਸਿਧੇ ਕਰਕੇ
ਆਪ ਬੜੇ ਪਾਕੇ ਵੱਲ ਵਿੰਗ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ

ਅੱਥਰੂ ਵਹਾਉਂਦਿਆਂ ਦੇ ਸੌਣ ਲੰਗ ਗਏ
ਪੈਲਾਂ ਪਾਉਂਦੇ ਮੋਰ ਤਾਂਹੀ ਸੱਪ ਢੰਗ ਗਏ
ਚੰਗੀ ਤਰਾਹ ਪਹਿਲਾ ਵਰਤਿਆ ਨਾਰ ਨੇ
ਫੇਰ ਆਖ ਤਾ ਪੁਰਾਣੇ ਜਦੋਂ ਝੋਕੇ ਹੰਡ ਗਏ
ਓਦੇ ਬਾਰੇ ਬੁਰਾ ਅੱਜ ਵੀ ਨੀ ਬੋਲਦੇ
ਥਾਂ ਥਾਂ ਚਿੜੀ ਨੀਂਦ ਨੀਂਦ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ

ਝੱਲਿਆ ਜਿਹਾ ਵੇ, ਕੋਈ ਝੱਲ ਨਾ ਕਰੀ
ਕਿਵੇਂ ਸਾਡੀ ਟੁੱਟਗੀ ਏ ਗੱਲ ਨਾ ਕਰੀ
ਉਲਝੇ ਸਵਾਲ ਕੋਈ Bittu Cheema 'ਆਂ
ਉਲਝੇ ਹੀ ਰਹਿੰਦ ਦੇ ਤੂੰ ਹੱਲ ਨਾ ਕਰੀ
ਦਿਲ ਉੱਤੋਂ ਕਦੇ ਮਿੱਟਣੇ ਨੀ ਚੰਦਰੇ
ਜਾਂਦੀ ਜਾਂਦੀ ਬੋਲ ਜੋ ਸੁਣਾਗੀ ਅਗਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ
ਯਾਰ ਮੇਰੇ ਪੁੱਛ ਦੇ ਨੇ ਦੱਸ ਮਿੱਤਰਾ
ਬਹੁਤਿਆਂ ਪਿਆਰਾਂ ਵਾਲੀ ਕਿੰਝ ਬਦਲੀ)

WRITERS

Mista Baaz, Bittu Cheema

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist